Home / खबरे / ਨਵੀਂ ਵਿਆਹੀ ਸੋਹਣੀ ਜਵਾਨ ਕੁੜੀ ਤੋਂ ਸੱਸ ਕਰਾਉਣਾ ਚਾਹੁੰਦੀ ਸੀ ਧੰਦਾ ਦੇਖੋ ਫਿਰ ਕੇ ਭੁਗਤਨਾ ਪਿਆ ਅੰਜਾਮ

ਨਵੀਂ ਵਿਆਹੀ ਸੋਹਣੀ ਜਵਾਨ ਕੁੜੀ ਤੋਂ ਸੱਸ ਕਰਾਉਣਾ ਚਾਹੁੰਦੀ ਸੀ ਧੰਦਾ ਦੇਖੋ ਫਿਰ ਕੇ ਭੁਗਤਨਾ ਪਿਆ ਅੰਜਾਮ

ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਪੈਂਦੇ ਨੇੜਲੇ ਜੰਡਿਆਲਾ ਗੁਰੂ ਦੀ ਰਹਿਣ ਵਾਲੀ ਅਮਨਦੀਪ ਕੌਰ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਸ਼ਮਸ਼ੇਰ ਸਿੰਘ ਦੇ ਨਾਲ ਹੁੰਦਾ ਹੈ ਜਿੱਥੇ ਕਿ ਸ਼ਮਸ਼ੇਰ ਸਿੰਘ ਦੇ ਨਾਲ ਉਸ ਦੀ ਵਧੀਆ ਬਣਦੀ ਹੈ ਉੱਥੇ ਹੀ ਸ਼ਮਸ਼ੇਰ ਦੀ ਮਾਤਾ ਦੇ ਵੱਲੋਂ ਅਮਨਦੀਪ ਨੂੰ ਗਲਤ ਪਾਸੇ ਧੰਦਾ ਕਰਨ ਦੇ ਲਈ ਕਿਹਾ ਜਾਂਦਾ ਹੈ ਤੇ ਉਸ ਨੂੰ ਲਗਾਤਾਰ

ਇਹ ਧੰਦਾ ਕਰਨ ਦੇ ਲਈ ਉਕਸਾਇਆ ਵੀ ਜਾਂਦਾ ਏ ਇੰਨਾ ਹੀ ਨਹੀਂ ਵਿਆਹ ਤੋਂ ਬਾਅਦ ਲਗਾਤਾਰ ਉਸ ਨੂੰ ਦਾਜ ਦਹੇਜ ਲਿਆਉਣ ਦੀ ਵੀ ਮੰਗ ਕੀਤੀ ਜਾਂਦੀ ਸੀ ਉਸ ਨੂੰ ਦਾਜ ਲਿਆਉਣ ਦੇ ਲਈ ਹਰ ਵਾਰ ਕਿਹਾ ਜਾਂਦਾ ਸੀ ਉਸ ਵੱਲੋਂ ਘੱਟ ਦਾਜ ਲਿਆਉਣ ਤੇ ਵੀ ਉਸ ਨੂੰ ਮਿਹਣੇ ਮਾਰੇ ਜਾਂਦੇ ਸਨ ਚਾਰ ਮਹੀਨਿਆਂ ਦੀ ਸੀ ਗਰਭਵਤੀ ਅਮਨਦੀਪ ਪਤੀ ਉਸ ਦੀ

ਵਿਆਹ ਨੂੰ ਅਜੇ ਛੇ ਮਹੀਨੇ ਹੀ ਹੋਏ ਸਨ ਉਸ ਦੀ ਮਾਂ ਨੇ ਇਲਜ਼ਾਮ ਲਗਾਏ ਨਹੀਂ ਕਿ ਸਹੁਰਾ ਪਰਿਵਾਰ ਦੇ ਵੱਲੋਂ ਉਸ ਨੂੰ ਮਾਰ ਕੇ ਹੀ ਉਨ੍ਹਾਂ ਨੂੰ ਫੋਨ ਕੀਤਾ ਗੈਸ ਸਸਤੀ ਦਾਜ ਮੰਗਣ ਦੇ ਗ਼ਲਤ ਧੰਦਾ ਕਰਵਾਉਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਅਤੇ ਉਸ ਦੀ ਮੌ ਤ ਹੋ ਜਾਣ ਤੋਂ ਮਗਰੋਂ ਪੁਲੀਸ ਦੇ ਵੱਲੋਂ ਹੁਣ ਪਤੀ ਦੇ ਸਣੇ ਚਾਰ ਹੋਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਸਭ ਤੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About khabar

Leave a Reply

Your email address will not be published. Required fields are marked *