Breaking News
Home / खबरे / ਬਜ਼ੁਰਗ ਆਡ਼੍ਹਤੀ ਨਾਲ ਦੂਜੇ ਨੇ ਕੀਤੀਆਂ ਹੱਦਾਂ ਪਾਰ ਸ਼ਰੇਆਮ ਕੀਤਾ ਵੱਡਾ ਕਾਂਡ

ਬਜ਼ੁਰਗ ਆਡ਼੍ਹਤੀ ਨਾਲ ਦੂਜੇ ਨੇ ਕੀਤੀਆਂ ਹੱਦਾਂ ਪਾਰ ਸ਼ਰੇਆਮ ਕੀਤਾ ਵੱਡਾ ਕਾਂਡ

ਇਹ ਮਾਮਲਾ ਬਰਨਾਲਾ ਦੇ ਪਿੰਡ ਠੀਕਰੀਵਾਲ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਠੀਕਰੀਵਾਲ ਦੇ ਇਕ ਆੜ੍ਹਤੀਏ ਦਾ ਆੜ੍ਹਤੀਏ ਦੇ ਵਲੋਂ ਹੀ ਅਜਿਹਾ ਹਾਲ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਕਿ ਆਡ਼੍ਹਤੀ ਦੀ ਹਾਲਤ ਕਿਵੇਂ ਦੀ ਕੀਤੀ ਪਈ ਹੈ ਕਿ ਉਹ ਇਕ ਸਟੈਚਰ ਤੇ ਪਾ ਕੇ ਹਸਪਤਾਲ ਵਿੱਚ ਲੈ ਕੇ ਚਾਰੇ ਨੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਬੋਰੀਆਂ ਦੇ ਕਰਕੇ ਆਡ਼੍ਹਤੀਆਂ ਦੀ ਆਪਸ ਵਿੱਚ ਲ ੜਾ ਈ ਹੋ ਜਾਂਦੀ ਹੈ

ਤੇ ਉਥੇ ਚਸ਼ਮਦੀਦ ਗਵਾਹ ਕਿਸਾਨ ਵੱਲੋਂ ਕਿਹਾ ਜਾਂਦਾ ਹੈ ਕਿ ਫਿਰ ਦੂਜੇ ਦੇ ਵਲੋਂ ਆਪਣੇ ਰਿਵਾਲਵਰ ਨੂੰ ਕੱਢ ਕੇ ਲਿਆਇਆ ਜਾਂਦਾ ਹੈ ਜਿੱਥੇ ਜਗਦੀਸ਼ ਅਤੇ ਵਿਨੋਦ ਪਿਉ ਪੁੱਤ ਖੜ੍ਹੇ ਸਨ ਉੱਥੇ ਜਗਦੀਸ਼ ਤੇ ਪਹਿਲਾਂ ਉਨ੍ਹਾਂ ਵੱਲੋਂ ਢਿੱਡ ਚ ਗੋਲੀ ਮਾਰ ਦਿੱਤੀ ਜਾਂਦੀ ਅਤੇ ਫੇਰ ਉਨ੍ਹਾਂ ਦੇ ਹੱਥ ਤੇ ਦੋ ਗੋਲੀਆਂ ਚਲਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪੁੱਤਰ ਵੱਲੋਂ ਭੱਜ ਕੇ

ਸੁਸਾਇਟੀ ਵੱਲ ਆਪਣੀ ਜਾਨ ਬਚਾਈ ਜਾਂਦੀ ਹੈ ਪੁਲੀਸ ਦਾ ਕਹਿਣਾ ਹੈ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਵਿਨੋਦ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਕਾਰਵਾਈ ਸ਼ੁਰੂ ਕਰ ਕੇ ਜਲਦ ਹੀ ਮੁਲਜ਼ਮ ਨੂੰ ਫੜ ਲਿਆ ਜਾਵੇਗਾ ਤੇ ਇਸ ਸਾਰੀ ਕਾਰਵਾਈ ਦੀ ਜਲਦੀ ਪੈਰੋਕਾਰ ਸ਼ੁਰੂ ਕਰ ਦਿੱਤੀ ਜਾਵੇਗੀ ਉੱਥੇ ਹੀ ਪੀਡ਼ਤ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ

ਅਜਿਹਾ ਕੁਝ ਮੰਡੀਆਂ ਦੇ ਵਿੱਚ ਹੋਣ ਲੱਗਿਆ ਤਾਂ ਇਸ ਤੋਂ ਬਾਅਦ ਕੀ ਹੋਰ ਉਮੀਦ ਕੀਤੀ ਜਾ ਸਕਦੀ ਹੈ ਜੇਕਰ ਮੰਡੀਆਂ ਦੇ ਵਿੱਚ ਹੀ ਕੰਮ ਨਾ ਹੋਇਆ ਤਾਂ ਫਿਰ ਕਿਸੇ ਦਾ ਵੀ ਕੋਈ ਕੰਮ ਅੱਗੇ ਵਧ ਨਹੀਂ ਸਕੇਗਾ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin

Leave a Reply

Your email address will not be published. Required fields are marked *