Breaking News
Home / खबरे / ਆਂਟੀ ਗਈ ਐਸ ਟੀ ਡੀ ਆਪਣੇ ਬਾਹਰ ਗਏ ਪੁੱਤ ਨੂੰ ਫੋਨ ਕਰਨ ,ਫਿਰ ਦੇਖੋ ਕੀ ਹੋਇਆ

ਆਂਟੀ ਗਈ ਐਸ ਟੀ ਡੀ ਆਪਣੇ ਬਾਹਰ ਗਏ ਪੁੱਤ ਨੂੰ ਫੋਨ ਕਰਨ ,ਫਿਰ ਦੇਖੋ ਕੀ ਹੋਇਆ

ਸੋਸ਼ਲ ਮੀਡੀਆ ਦੇ ਉਪਰੰਤ ਰੱਜੀਆਂ ਵੀਡਿਓ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਨਾਲ ਕੇ ਤੁਹਾਡਾ ਬਹੁਤ ਜ਼ਿਆਦਾ ਮਨੋਰੰਜਨ ਹੁੰਦਾ ਹੈ ਕਈ ਵਾਰ ਲੋਕਾਂ ਵੱਲੋਂ ਆਪਣੇ ਹਾਸੇ ਹਾਸੇ ਵਿਚ ਕਈ ਅਜਿਹੀਆਂ ਵੀਡਿਓ ਬਣਾ ਦਿੱਤੀਆਂ ਜਾਂਦੀਆਂ ਹਨ ਇਹਦੇ ਵਿਚ ਕੁਝ ਤਾਂ ਸਚਾਈ ਵੀ ਹੁੰਦੀ ਹੈ ਅਤੇ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਹਾਸਾ ਨਿਕਲ ਜਾਂਦਾ ਹੈ ਕਿਉਂਕਿ ਅਜਿਹੀਆਂ ਵੀਡੀਓ ਬਣਾਉਣਾ ਵੀ ਜ਼ਰੂਰੀ ਹਨ ਜਿਹਦੇ ਨਾਲ ਕੀ ਕਈ ਵਾਰ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਤੋਂ ਤੰਗ ਆਏ ਹੁੰਦੇ ਹਨ ਅਤੇ ਅਜਿਹੀਆਂ ਵੀਡੀਓ ਦੇਖਣ ਦੇ ਨਾਲ ਉਨ੍ਹਾਂ ਦੇ ਚਿਹਰੇ ਉਪਰ ਮੁਸਕਾਨ ਆ

ਜਾਂਦੀ ਹੈ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉਪਰ ਘੁੰਮ ਰਹੀ ਹੈ ਦੇਸ਼ ਦੇ ਵਿਖੇ ਇੱਕ ਨੌਜਵਾਨ ਲੜਕੀ ਵੱਲੋਂ ਇਕ ਬੁੱਢੀ ਔਰਤ ਦਾ ਕਰੈਕਟਰ ਨਿਭਾਇਆ ਜਾ ਰਿਹਾ ਹੈ ਜਿਸਦੇ ਵਿਚ ਆ ਕੇ ਦੱਸਿਆ ਜਾ ਰਿਹਾ ਹੈ ਕਿ ਉਸ ਬੁੱਢੀ ਔਰਤ ਦਾ ਬੇਟਾ ਕੈਨੇਡਾ ਗਿਆ ਹੋਇਆ ਹੈ ਪਰ ਉਹ ਬੁੱਢੀ ਔਰਤ ਬਹੁਤ ਜ਼ਿਆਦਾ ਕੰਜੂਸ ਹੈ ਜਿਸਦੇ ਵੱਲੋਂ ਜਦੋਂ ਆਪਣੇ ਪੁੱਤਰ ਨੂੰ ਫੋਨ ਲਗਾਇਆ ਜਾਂਦਾ ਹੈ ਤਾਂ ਜਦੋਂ ਉਸ ਦੁਕਾਨਦਾਰ ਵੱਲੋਂ ਉਸ ਨੂੰ ਕੋਲ ਰੱਖ ਦਿੱਤਾ ਜਾਂਦਾ ਹੈ ਤਾਂ ਉਹ ਆਪਣੇ ਪੁੱਤਰ ਦੀ ਗੱਲ ਸੁਣਨ ਤੋਂ ਪਹਿਲਾਂ ਹੀ ਆਪਣੀਆਂ ਸਾਰੀਆਂ ਗੱਲਾਂ ਦੱਸ ਦਿੰਦੀ ਹੈ ਅਤੇ ਮਿੰਟਾਂ ਦੇ ਵਿੱਚ ਗੱਲ ਕਰਕੇ ਪੁਲ ਨੀਚੇ ਧਰ ਦਿੰਦੀ ਹੈ ਅਤੇ ਕੱਟ ਦਿੰਦੀ ਹੈ ਇਸ ਤੋਂ ਬਾਅਦ ਉਹ ਦੁਕਾਨਦਾਰ ਤੋਂ ਪੁੱਛਦੀ ਹੈ ਕਿ ਉਸ ਨੇ ਕਿੰਨੇ ਪੈਸੇ ਹੋ ਗਏ ਹਨ ਤਾਂ ਜਦੋਂ ਦੁਕਾਨਦਾਰ ਉਸ ਨੂੰ ਛੇ ਰੁਪਏ ਕਹਿੰਦਾ ਹੈ ਤਾਂ ਉਹ ਬੁੱਢੀ ਬਹੁਤ ਗੁੱਸੇ ਹੋ ਜਾਂਦੀ ਹੈ ਉਸ ਦਾ ਕਹਿਣਾ ਹੈ ਕਿ ਉਸ ਨੇ ਸਿਰਫ਼ ਇੱਕ

ਮਿੰਟ ਗੱਲ ਕੀਤੀ ਹੈ ਪਰ ਦੁਕਾਨਦਾਰ ਨੇ ਉਸ ਦੇ ਖ਼ਿਲਾਫ਼ ਫੇਜ਼ ਛੇ ਰੁਪਏ ਬਣਾ ਦਿੱਤੇ ਹਨ ਇਸ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਤੇਰੇ ਉੱਪਰ ਮਕਾਨ ਆਈ ਹੋਵੇਗੀ ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਆਪਣੇ ਪ੍ਰਚਾਰ ਕਮੇਟ ਵਾਸਤੇ ਵਿਚ ਦੇ ਸਕਦੇ ਹੋ ਕਿਉਂਕਿ ਲੋਕਾਂ ਵੱਲੋਂ ਅਲੱਗ ਅਲੱਗ ਵਿਚਾਰ ਇਸ ਵਿਜ਼ਨ ਦੇਖਣ ਤੋਂ ਬਾਅਦ ਦਿੱਤੇ ਜਾ ਰਹੇ ਹਨ ਤੁਸੀਂ ਵੀ ਇਸ ਵੀਡੀਓ ਦੇ ਕੁਮੈਂਟਾਂ ਦਾ ਹਿੱਸਾ ਬਣ ਸਕਦੇ ਹੋ

About admin

Leave a Reply

Your email address will not be published. Required fields are marked *