Home / खबरे / ਸੋਹਣੀਆਂ ਸੋਹਣੀਆਂ ਜ਼ਨਾਨੀਆਂ ਨੂੰ ਦੇਖ ਇਨ੍ਹਾਂ ਔਰਤਾਂ ਦਾ ਹਿੱਲ ਜਾਂਦਾ ਸੀ ਦਿਮਾਗ ਦੇਖੋ ਫਿਰ ਜੱਫੀ ਪਾ ਵਾਰਡ ਲੈਂਦੀਆਂ ਸੀ ਕਾਰ ਅੰਦਰ

ਸੋਹਣੀਆਂ ਸੋਹਣੀਆਂ ਜ਼ਨਾਨੀਆਂ ਨੂੰ ਦੇਖ ਇਨ੍ਹਾਂ ਔਰਤਾਂ ਦਾ ਹਿੱਲ ਜਾਂਦਾ ਸੀ ਦਿਮਾਗ ਦੇਖੋ ਫਿਰ ਜੱਫੀ ਪਾ ਵਾਰਡ ਲੈਂਦੀਆਂ ਸੀ ਕਾਰ ਅੰਦਰ

ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਿੰਨ ਔਰਤਾਂ ਆਉਂਦੀਆਂ ਵਿਖਾਈ ਦਿੰਦੀਆਂ ਹੋਣਗੀਆਂ ਜਿਨ੍ਹਾਂ ਦਾ ਕਿ ਮੂੰਹ ਢਕਿਆ ਹੋਇਆ ਹੈ ਇਨ੍ਹਾਂ ਨੂੰ ਕਾਰ ਵਿੱਚ ਬਿਠਾ ਪੁਲੀਸ ਵੱਲੋਂ ਇਨ੍ਹਾਂ ਨੂੰ ਪੇਸ਼ੇ ਤੇ ਲਿਜਾਇਆ ਜਾ ਰਿਹਾ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਏਨੀ ਜ਼ਿਆਦਾ ਕੁੜੀਆਂ ਔਰਤਾਂ ਕੀ ਕਰਦੀਆਂ ਹੋਣਗੀਆਂ ਕਿਉਂਕਿ ਇਹ ਕੋਈ ਆਮ ਘਟਨਾ ਨੂੰ ਅੰਜਾਮ ਨਹੀਂ ਦਿੰਦੀਆਂ ਸੀ

ਸਗੋਂ ਇਨ੍ਹਾਂ ਦਾ ਇੱਕ ਗਰੋਹ ਬਣਾਇਆ ਹੋਇਆ ਸੀ ਜਿਨ੍ਹਾਂ ਵਿਚ ਇਹ ਤਿੰਨ ਔਰਤਾਂ ਅਤੇ ਇਕ ਬੰਦਾ ਸੀ ਇਨ੍ਹਾਂ ਔਰਤਾਂ ਦੇ ਵੱਲੋਂ ਕਿਸੇ ਵੀ ਭੀੜ ਭਾੜ ਵਾਲੀ ਜਗ੍ਹਾ ਤੇ ਜਾ ਕੇ ਸੋਹਣੀਆਂ ਸੁਨੱਖੀਆਂ ਤੇ ਅਮੀਰ ਘਰਾਣੇ ਦੀਆਂ ਕੁੜੀਆਂ ਤੇ ਬੁੜੀਆਂ ਨੂੰ ਆਪਣੀਆਂ ਗੱਲਾਂ ਵਿੱਚ ਲਾਇਆ ਜਾਂਦਾ ਉਨ੍ਹਾਂ ਨੂੰ ਕਿਤੇ ਛੱਡ ਕੇ ਆਉਣ ਦੇ ਲਈ ਗੱਡੀ ਚ ਬਿਠਾਇਆ ਜਾਂਦਾ ਫਿਰ ਨੂੰ ਜੱਫੀ ਪਾਈ ਜਾਂਦੀ

ਤੇ ਉਨ੍ਹਾਂ ਦੇ ਪੋਲੇ ਪੋਲੇ ਹੱਥ ਜਾਏ ਥਾਹਾਂ ਤੇ ਫੇਰੇ ਜਾਂਦੇ ਕੀ ਉਹ ਕੁਝ ਬੋਲਣ ਲਾਇਕ ਹੀ ਨਹੀਂ ਸੀ ਬਚਦੀਆਂ ਤੇ ਆਪਣੇ ਘਰ ਆ ਕੇ ਕੁਝ ਦੱਸਣ ਜੋਗੀਆਂ ਵੀ ਨਹੀਂ ਸੀ ਇਨ੍ਹਾਂ ਔਰਤਾਂ ਦੇ ਵੱਲੋਂ ਕਿਸੇ ਵੀ ਭੀਡ਼ਭਾਡ਼ ਇਲਾਕੇ ਵਾਲੀ ਜਗ੍ਹਾ ਤੇ ਵਿਚ ਜਾ ਕੇ ਕਿਸੇ ਔਰਤ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਜਾਂਦਾ ਉਸਦੇ ਨਾ ਗੱਲਾਂ ਕਹੀਆਂ ਜਾਂਦੀਆਂ ਤੇ ਉਸ ਦੀਆਂ ਟੂੰਮਾਂ ਲਾਹ ਲਈਆਂ ਜਾਂਦੀਆਂ

ਉਨ੍ਹਾਂ ਔਰਤਾਂ ਨੂੰ ਪਤਾ ਵੀ ਨਹੀਂ ਲੱਗਦਾ ਸੀ ਤੇ ਜਦੋਂ ਉਨ੍ਹਾਂ ਨੂੰ ਕੁੱਝ ਅਹਿਸਾਸ ਹੁੰਦਾ ੳੁਦੋਂ ਨੂੰ ਹੀ ਔਰਤਾਂ ਰਫੂਚੱਕਰ ਹੋ ਜਾਂਦੀਆਂ ਸੀ ਲੁਧਿਆਣੇ ਦੇ ਕ੍ਰਾਇਮ ਬ੍ਰਾਂਚ ਦੇ ਵਲੋਂ ਹੀ ਔਰਤਾਂ ਫੜੀਆਂ ਗਈਆਂ ਨੇ ਜਿਥੇ ਕਿ ਉਥੇ ਦੇ ਪੁਲਸ ਕਮਿਸ਼ਨਰ ਦਾ ਕਹਿਣਾ ਹੈ ਕਿ ਇਨ੍ਹਾਂ ਔਰਤਾਂ ਦੇ ਖਿਲਾਫ ਗਿਆਰਾਂ ਮੁਕੱਦਮੇ ਦਰਜ ਹਨ ਤੇ ਇਨ੍ਹਾਂ ਨੂੰ ਹੁਣ ਹਿਰਾਸਤ ਵਿਚ ਲੈ ਲਿਆ ਹੈ ਅਤੇ ਜਿਨ੍ਹਾਂ ਦੀ ਜਲਦ ਹੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ ਪੁਲਸ ਦੇ ਵੱਲੋਂ ਲਗਾਤਾਰ ਇਨ੍ਹਾਂ ਔਰਤਾਂ ਦੇ ਸੰਬੰਧ ਵਿਚ ਜਾਣਕਾਰੀ ਇਕਤ੍ਰਿਤ ਕੀਤੀ ਜਾਰੀ ਹੈ ਅਤੇ

ਜਲਦ ਹੀ ਇਨ੍ਹਾਂ ਦੇ ਰਿਮਾਂਡ ਤੋਂ ਜਾਣ ਬਾਅਦ ਸਭ ਦੇ ਨਾਲ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਕਿ ਕਿਸ ਤਰ੍ਹਾਂ ਇਨ੍ਹਾਂ ਦੇ ਨਾਲ ਇਨ੍ਹਾਂ ਦੇ ਵੱਲੋਂ ਇਹ ਕਾਵਿ ਸ਼ੁਰੂ ਕੀਤਾ ਗਿਆ ਸੀ ਸਿੱਖ ਕਿਸ ਤਰ੍ਹਾਂ ਦੇ ਨਾਲ ਇਹ ਲੋਕਾਂ ਨੂੰ ਆਪਣੀ ਇਸ ਕੰਮ ਦੇ ਵਿੱਚ ਭਰਮਾਉਂਦੀਆਂ ਸਨ ਤੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਜਾਂਦਾ ਸੀ ਤੁਸੀਂ ਵੀ ਅਜਿਹੀਆਂ ਜ਼ਨਾਨੀਆਂ ਤੋਂ ਸਾਵਧਾਨ ਰਹੋ ਅਤੇ ਕਿਸੇ ਵੀ ਭੀੜ ਪੜ੍ਹ ਇਲਾਕੇ ਵਿਚ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਅਣਜਾਣ ਬੰਦੇ ਦੀ ਕਾਰ ਵਿੱਚ ਨਾ ਬੈਠੋ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin

Leave a Reply

Your email address will not be published. Required fields are marked *