Home / खबरे / ਜੁਗਰਾਜ ਦੀ ਕੁੜੀ ਨਾਲ ਵੀਡੀਓ ਹੋਈ ਵਾਇਰਲ ਦੇਖੋ ਵੀਡੀਓ

ਜੁਗਰਾਜ ਦੀ ਕੁੜੀ ਨਾਲ ਵੀਡੀਓ ਹੋਈ ਵਾਇਰਲ ਦੇਖੋ ਵੀਡੀਓ

ਦੋਸਤੋ ਸਾਡੇ ਸਾਹਮਣੇ ਅੱਜ ਇਕ ਬਹੁਤ ਵੱਡੀ ਖਬਰ ਆ ਰਹੀ ਹੈ ਜਿਵੇਂ ਕਿ ਦੋਸਤੋ ਸਾਨੂੰ ਪਤਾ ਹੈ ਸਿੱਖ ਧਰਮ ਦੀ ਸਾਡੇ ਦੇਸ਼ ਵਿੱਚ ਬਹੁਤ ਹੀ ਜ਼ਿਆਦਾ ਅਹਿਮੀਅਤ ਹੈ ਅਤੇ ਗ੍ਰੰਥੀ ਨੂੰ ਸਿੱਖ ਧਰਮ ਦੇ ਵਿਚ ਇਕ ਬਹੁਤ ਹੀ ਵੱਡਾ ਦਰਜਾ ਦਿੱਤਾ ਗਿਆ ਹੈ ਅਤੇ ਆਮ ਲੋਕ ਗ੍ਰੰਥੀ ਸਿੰਘ ਦੀ ਬਹੁਤ ਹੀ ਜ਼ਿਆਦਾ ਇੱਜ਼ਤ ਕਰਦੇ ਹਨ ਪਰ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇਕ ਅਜਿਹੀ ਖਬਰ ਸਾਂਝੀ ਕਰਨ

ਜਾ ਰਹੀ ਹਾਂ ਜਿਸ ਨੇ ਥੋਡੇ ਪੈਰਾਂ ਥੱਲਿਓਂ ਜ਼ਮੀਨ ਹੀ ਖਿਸਕਾ ਦੇਣੀ ਹੈ ਦਰਅਸਲ ਦੋਸਤੋ ਇੱਕ ਗ੍ਰੰਥੀ ਇੱਕ ਕੁੜੀ ਦੇ ਨਾਲ ਅਜਿਹੀਆਂ ਹਰਕਤਾਂ ਕਰ ਰਿਹਾ ਸੀ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਅਤੇ ਉਸ ਨੇ ਆਪਣੀ ਵੀਡੀਓ ਵੀ ਬਣਾ ਲਈ ਦੋਸਤੋ ਅਸੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਹੁਣ ਉਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ

ਅਤੇ ਲੋਕਾਂ ਦੇ ਵੱਲੋਂ ਉਸ ਗ੍ਰੰਥੀ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਵਾਰਦਾਤ ਨੇ ਸਿੱਖ ਧਰਮ ਦੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਠੇ ਸ ਪਹੁੰਚਾਈ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਗ੍ਰੰਥੀ ਅਸਲੀ ਸਿੰਘ ਨਹੀਂ ਹੈ।ਦੋਸਤੋ ਉਸ ਗ੍ਰੰਥੀ ਦਾ ਨਾਮ ਜੁਗਰਾਜ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਹੁਣ ਉਸ ਗ੍ਰੰਥੀ ਸਿੰਘ ਉੱਤੇ ਕਾਰਵਾਈ ਕਰਵਾਉਣ

ਲਈ ਬਹੁਤ ਹੀ ਗਿਣਤੀ ਦੇ ਵਿਚ ਲੋਕ ਇਕੱਠੇ ਹੋ ਰਹੇ ਹਨ ਕਿਉਂਕਿ ਉਸ ਨੇ ਸਿੱਖ ਧਰਮ ਦੀ ਬੇ ਇੱ ਜ਼ ਤੀ ਕੀਤੀ ਹੈ।ਤੁਹਾਡਾ ਇਸ ਵੀਜ਼ੇ ਵਿੱਚ ਕੀ ਕਹਿਣਾ ਹੈ ਸਾਨੂੰ ਕੁਮੈਂਟ ਕਰਕੇ ਦੱਸੋ ਅਸੀਂ ਤੁਹਾਡੇ ਲਈ ਅਜਿਹੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਜਿਸ ਦੇ ਕਾਰਨ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ।

About admin

Leave a Reply

Your email address will not be published. Required fields are marked *