Home / खबरे / ਇਸ ਸਰਦਾਰ ਨੇ ਖੋਲ੍ਹੀਆਂ ਪਰਮੀਸ਼ ਵਰਮਾ ਦੇ ਪਿਓ ਦੀਆਂ ਪੋਲਾਂ

ਇਸ ਸਰਦਾਰ ਨੇ ਖੋਲ੍ਹੀਆਂ ਪਰਮੀਸ਼ ਵਰਮਾ ਦੇ ਪਿਓ ਦੀਆਂ ਪੋਲਾਂ

ਪਿਛਲੇ ਦਿਨੀਂ ਸੋਸ਼ਲ ਮੀਡੀਆ ਦੇ ਉੱਪਰ ਇਕ ਮੁੱਦਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਸੀ ਜਿਸ ਵਿਚ ਪੰਜਾਬੀ ਦੇ ਮਸ਼ਹੂਰ ਸਿੰਗਰ ਸ਼ੈਰੀ ਮਾਨ ਦੇ ਵੱਲੋਂ ਪੰਜਾਬੀ ਦੇ ਮਸ਼ਹੂਰ ਸਿੰਗਰ ਅਤੇ ਐਕਟਰ ਪਰਮੀਸ਼ ਵਰਮਾ ਨੂੰ ਬੁਰਾ ਭਲਾ ਕਿਹਾ ਗਿਆ ਸੀ ਜਿਸ ਵਿੱਚ ਸ਼ੈਰੀ ਮਾਨ ਦਾ ਕਹਿਣਾ ਸੀ ਕਿ ਉਸ ਪਰਮੀਸ਼ ਵਰਮਾ ਨੇ ਆਪਣੇ ਵਿਆਹ ਦੇ ਵਿੱਚ ਸ਼ੈਰੀ ਮਾਨ ਨੂੰ ਬੁਲਾ ਕੇ ਉਸ ਦੀ ਬੇਇੱਜ਼ਤੀ ਕੀਤੀ ਹੈ ਕਿਉਂਕਿ ਸ਼ੈਰੀ ਮਾਨ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਵਿਆਹ ਦੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਸ਼ੈਰੀ ਮਾਨ ਦਾ ਮੋਬਾਇਲ ਫੜ ਲਿਆ ਗਿਆ ਅਤੇ ਜਦੋਂ ਸ਼ੈਰੀ ਮਾਨ ਵਿਆਹ ਦੇ ਵਿੱਚ ਦਾਖ਼ਲ ਹੋਇਆ ਤਾਂ ਪਰਮੀਸ਼

ਵਰਮਾ ਉਸ ਨੂੰ ਨਹੀਂ ਮਿਲਿਆ ਜਿਸ ਤੋਂ ਗੁੱਸੇ ਹੋ ਗਏ ਸ਼ੈਰੀ ਮਾਨ ਨੇ ਦਾਰੂ ਪੀ ਕੇ ਇਕ ਲਾਈਵ ਬਣਾਇਆ ਜਿਸਦੇ ਵਿੱਚ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਅਤੇ ਉਸਦੇ ਪਰਿਵਾਰ ਨੂੰ ਗਾਲਾਂ ਕੱਢੀਆਂ ਇਸ ਤੋਂ ਬਾਅਦ ਇਹ ਮੁੱਦਾ ਬਹੁਤ ਪਾ ਗਿਆ ਸੀ ਅਤੇ ਹੁਣ ਬੀਏ ਸੋਸ਼ਲ ਮੀਡੀਆ ਉਪਰ ਛਾਇਆ ਹੋਇਆ ਹੈ ਜਿਸ ਦੇ ਚਲਦਿਆਂ ਇਕ ਵਿਅਕਤੀ ਵੱਲੋਂ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਵਿਅਕਤੀ ਨੇ ਪ੍ਰਵੇਸ਼ ਵਰਮਾ ਦੇ ਬਾਪ ਬਾਰੇ ਬਹੁਤ ਸਾਰਾ ਬੁਰਾ ਭਲਾ ਬੋਲਿਆ ਹੈ ਜਿਸ ਵਿੱਚ ਉਸ ਵਿਅਕਤੀ ਦਾ ਕਹਿਣਾ ਹੈ ਕਿ ਪਰਮੀਸ਼ ਵਰਮਾ ਦਾ ਪਿਤਾ ਵੀ ਪਰਮੀਸ਼ ਵਰਮਾ ਦੀ ਤਰ੍ਹਾਂ ਹੀ ਇਕ ਮਤਲਬੀ ਇਨਸਾਨ ਹੈ ਕਿਉਂਕਿ ਉਸ ਦੇ ਪਿਤਾ ਨੇ ਜਦੋਂ ਪਟਿਆਲਾ ਯੂਨੀਵਰਸਿਟੀ ਚ ਪੜ੍ਹਾਇਆ ਕਰਦਾ ਸੀ ਤਾਂ ਉਹ ਵਿਦਿਆਰਥੀਆਂ ਦੇ ਨਾਲ ਬਹੁਤ ਜ਼ਿਆਦਾ ਮਾੜਾ ਕਰਿਆ ਕਰਦਾ ਸੀ ਕਿਉਂਕਿ ਉਹ ਜਿਸ ਵੀ ਨੌਜਵਾਨ ਕੋਈ ਖ਼ੁਦ ਲਿਖਦਾ ਸੀ ਤਾਂ ਉਸ ਨੂੰ ਲਾਲਚ ਦੇ ਦਿੰਦਾ ਸੀ ਕਿ ਉਹ ਬਹੁਤ ਸੋਹਣਾ ਲਿਖਦਾ ਹੈ ਅਤੇ ਉਸ ਦੀ ਕੋਈ ਕਿਤਾਬ ਛਪਵਾ ਲੈਂਦੇ ਹਾਂ ਅਤੇ ਜਦੋਂ ਉਹ

ਨੌਜਵਾਨ ਖ਼ਿਤਾਬ ਪਾਉਣ ਲਈ ਰਾਜ਼ੀ ਹੋ ਜਾਂਦਾ ਸੀ ਤਾਂ ਉਹ ਪਬਲਿਸ਼ ਕਰਨ ਵਾਲੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਦੁੱਗਣੇ ਪੈਸੇ ਲੈ ਲੈਂਦਾ ਸੀ।ਇਸ ਨੌਜਵਾਨ ਦਾ ਕਹਿਣਾ ਹੈ ਕਿ ਪਰਮੀਸ਼ ਵਰਮਾ ਦਾ ਪਿਓ ਇਨ੍ਹਾਂ ਲਾਲਚੀ ਹੈ ਕਿ ਜਦੋਂ ਵੀ ਕੋਈ ਉਸ ਨਾਲ ਹੱਥ ਹਮਲਿਆਂ ਦਾ ਹੈ ਤਾਂ ਉਸ ਵਿਅਕਤੀ ਨੂੰ ਆਪਣੀਆਂ ਉਂਗਲਾਂ ਦੇਣੀਆਂ ਪੈਂਦੀਆਂ ਹਨ ਕੀ ਕਿਤੇ ਪ੍ਰਵੇਸ਼ ਵਰਮਾ ਦੇ ਬਾਪ ਨੇ ਉਸ ਦੀ ਉਂਗਲ ਤਾਂ ਨਹੀਂ ਲਾ ਲਈ ਤਾਂ ਇਸ ਵੀਡੀਓ ਦੇ ਸਾਹਮਣੇ ਆਉਣ ਦੇ ਨਾਲ ਇਹ ਮੁੱਦਾ ਹੋਰ ਵਿਭਾਗਾਂ ਹੈ ਅਤੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਮੁੱਦਾ ਕੀ ਹੋਰ ਨਵੇਂ ਮੋੜ ਲੈਂਦਾ ਹੈ ਅਤੇ ਪ੍ਰਵੀਨ ਵਰਮਾ ਵੱਲੋਂ ਇਕ ਨੌਜਵਾਨ ਨੂੰ ਕੀ ਜਵਾਬ ਦਿੱਤਾ ਜਾਂਦਾ ਹੈ।

About admin2

Leave a Reply

Your email address will not be published. Required fields are marked *