Breaking News
Home / खबरे / 14 ਸਾਲ ਦੇ ਬਾਅਦ ਮਹਿੰਗੀ ਹੋਈ ਰਸੋਈ ਵਿਚ ਵਰਤੀ ਜਾਣ ਵਾਲੀ ਇਹ ਚੀਜ਼

14 ਸਾਲ ਦੇ ਬਾਅਦ ਮਹਿੰਗੀ ਹੋਈ ਰਸੋਈ ਵਿਚ ਵਰਤੀ ਜਾਣ ਵਾਲੀ ਇਹ ਚੀਜ਼

ਕੋਰੂਨਾ ਦੇ ਕਾਰਨ ਭਾਰਤ ਦੇ ਅਰਥ ਵਿਵਸਥਾ ਪੂਰੀ ਤਰ੍ਹਾਂ ਭੂਆ ਹੋਈ ਹੈ ਜਿਸਦੇ ਕਾਰਨ ਕੇ ਭਾਰਤ ਦੇ ਵਿਚ ਮਹਿੰਗਾਈ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ ਜਿਹੜੇ ਕਾਮ ਆਮ ਜਨਤਾ ਨੂੰ ਇਸ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ ਭਾਰਤ ਦੇ ਵਿੱਚ ਹਰ ਇੱਕ ਤੀਜ ਦਾ ਮੁੱਲ ਅਸਮਾਨ ਨੂੰ ਛੂਹ ਰਿਹਾ ਹੈ ਜਿਸ ਦੇ ਕਾਰਨ ਆਮ ਲੋਕਾਂ ਦੇ ਘਰਾਂ ਦੇ ਵਿੱਚ ਰੋਟੀ ਪੱਕਣੀ ਵੀ ਮੁਸ਼ਕਲ ਹੋ ਗਈ ਹੈ ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚਲਾ ਰਹੇ ਹਨ ਪਰ ਫਿਰ ਵੀ ਸਰਕਾਰ ਵੱਲੋਂ ਇਨ੍ਹਾਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਸਦੇ ਵੱਲੋਂ ਹਰੇਕ ਚੀਜ਼ ਨੂੰ ਮਹਿੰਗਾ ਕਰਨ

ਉਪਰ ਜ਼ੋਰ ਦਿੱਤਾ ਜਾ ਰਿਹਾ ਹੈ ਇਸਦੇ ਨਾਲ ਹੀ ਇਕ ਵੱਡੀ ਖਬਰ ਸਾਹਮਣੇ ਇਹ ਜਿਥੇ ਕਿ ਚੌਦਾਂ ਸਾਲਾਂ ਦੇ ਬਾਅਦ ਇਹ ਚੀਜ਼ ਹੁਣ ਮਹਿੰਗੀ ਹੋ ਚੁੱਕੀ ਹੈ ਜਿਸ ਨੂੰ ਕਿ ਕਦੇ ਜੇਕਰ ਰੁਪਏ ਵਿੱਚ ਖਰੀਦਿਆ ਜਾਂਦਾ ਸੀ ਪਰ ਹੁਣ ਇਸ ਦੀ ਕੀਮਤ ਸਰਕਾਰ ਵੱਲੋਂ ਵਧਾ ਕੇ ਦੋ ਰੁਪਏ ਕਰ ਦਿੱਤੀ ਗਈ ਹੈ ਇਸ ਚੀਜ਼ ਨੂੰ ਮਾਚਿਸ ਦੀ ਤੀਲੀ ਕਿਹਾ ਜਾਂਦਾ ਹੈ।ਹੁਣ ਮਾਚਿਸ ਦੀ ਤੀਲੀ ਇੱਕ ਰੁਪਏ ਤੋਂ ਵਧ ਕੇ ਦੋ ਰੁਪਏ ਦੀ ਕਰ ਦਿੱਤੀ ਗਈ ਹੈ ਜਿਸ ਦੇ ਵਿਚ ਹੁਣ ਇਨ੍ਹਾਂ ਤਬਦੀਲੀਆਂ ਦੀ ਗਿਣਤੀ ਵਧਾਈ ਗਈ ਹੈ ਪਹਿਲਾਂ ਇੱਕ ਤੀਲ੍ਹੀ

ਦੇ ਵਿੱਚ ਛੱਤੀ ਤੀਲੀਆਂ ਹੋਇਆ ਕਰਦੀਆਂ ਸਨ ਪਰ ਹੁਣ ਇੱਕ ਡੱਬੀ ਦੇ ਵਿੱਚ ਪੰਜਾਬ ਦਿੱਲੀਓਂ ਹੋਇਆ ਕਰਨਗੀਆਂ ਪਰ ਇਸ ਦੀ ਕੀਮਤ ਹੁਣ ਦੋ ਰੁਪਏ ਕਰ ਦਿੱਤੀ ਗਈ ਹੈ ਜਿਸਦੇ ਕਾਰਨ ਲੋਕਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਹਰ ਇਕ ਚੀਜ਼ ਦਾ ਰੇਟ ਵਧਾ ਕੇ ਸਰਕਾਰ ਉਨ੍ਹਾਂ ਨੂੰ ਮਾਰਨ ਉਪਰ ਤੁਲੀ ਹੋਈ ਹੈ ਦੇਖਣਾ ਹੋਵੇਗਾ ਕਿ ਲੋਕਾਂ ਵੱਲੋਂ ਕੀਤੇ ਪ੍ਰਦਰਸ਼ਨ ਦਾ ਸਰਕਾਰ ਉਪਰ ਕੀ ਅਸਰ ਹੁੰਦਾ ਹੈ।

About admin2

Leave a Reply

Your email address will not be published. Required fields are marked *