Home / खबरे / ਕੂੜੇਦਾਨ ਚ ਮਿਲੀ ਤਿੰਨ ਮਹੀਨਿਆਂ ਦੀ ਬੱਚੀ ਮਾਂ ਬਾਪ ਦੀ ਅਜਿਹੀ ਸ਼ਰਮਨਾਕ ਹਰਕਤ ਆਈ ਸਾਹਮਣੇ

ਕੂੜੇਦਾਨ ਚ ਮਿਲੀ ਤਿੰਨ ਮਹੀਨਿਆਂ ਦੀ ਬੱਚੀ ਮਾਂ ਬਾਪ ਦੀ ਅਜਿਹੀ ਸ਼ਰਮਨਾਕ ਹਰਕਤ ਆਈ ਸਾਹਮਣੇ

ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਕੂੜੇ ਦੇ ਢੇਰ ਵਿੱਚੋਂ ਕੋਈ ਬੱਚੀ ਮਿਲੀ ਹੋਵੇ ਪਰ ਅਸੀਂ ਤੁਹਾਡੇ ਨਾਲ ਇਕ ਹੈਰਾਨੀਜਨਕ ਮਾਮਲਾ ਸਾਂਝਾ ਕਰਨ ਜਾ ਰਿਹਾ ਹੈ ਜਿੱਥੇ ਕਿ ਦਿੱਲੀ ਦੇ ਵਿੱਚ ਕੂੜੇ ਚੋਂ ਤਿੰਨ ਮਹੀਨਿਆਂ ਦੀ ਬੱਚੀ ਤਾਂ ਜ਼ਰੂਰ ਮਿਲੀ ਪਰ ਉਨ੍ਹਾਂ ਦੇ ਮਾਂ ਬਾਪ ਦੀ ਅਜਿਹੀ ਸ਼ਰਮਨਾਕ ਕਰਤੂਤ ਵੀ ਸਾਹਮਣੇ ਆਏ ਜਿਸ ਨੂੰ ਵੇਖ ਜਾਂ ਸੁਣ ਕੇ ਤੁਸੀਂ ਵੀ ਜ਼ਰੂਰ ਸ਼ਰਮਿੰਦਾ ਹੋ ਜਾਵੋਗੇ

ਇਕ ਦਿਨ ਇਕ ਜੋੜਾ ਸੈਰ ਤੇ ਜਾਂਦਾ ਏ ਤੇ ਅਚਾਨਕ ਉਹ ਕੂੜੇ ਦੇ ਢੇਰ ਵਿੱਚੋਂ ਆਵਾਜ਼ਾਂ ਸੋਂਹਦਾ ਹੈ ਜਿਸ ਤੋਂ ਬਾਅਦ ਇਹ ਮਾਮਲਾ ਪੁਲੀਸ ਤਕ ਪਹੁੰਚਦਾ ਹੈ ਅਤੇ ਪੁਲਸ ਇਸ ਤਿੰਨ ਮਹੀਨਿਆਂ ਦੀ ਬੱਚੀ ਨੂੰ ਆਪਣੀ ਹਿਰਾਸਤ ਵਿੱਚ ਲੈਂਦੀ ਹੈ ਤੇ ਉਸ ਦੇ ਮਾਤਾ ਪਿਤਾ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਦੀ ਏ ਸਾਰੇ ਪੁਲਸ ਥਾਣਿਆਂ ਦੇ ਵਿਚ ਇਸ ਸਬੰਧ ਵਿੱਚ ਰਿਪੋਰਟ ਵੀ ਲਿਖਵਾਈ ਜਾਂਦੀ ਹੈ ਤੇ ਪਤਾ ਲੱਗਦਾ ਹੈ

ਕਿ ਕਿਸੇ ਵੀ ਪੁਲਸ ਥਾਣੇ ਵਿਚ ਇਸ ਸਬੰਧੀ ਕੋਈ ਰਿਪੋਰਟ ਦਰਜ ਨਹੀਂ ਹੀ ਲਗਾਤਾਰ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੁੰਦੀ ਹੈ ਅਤੇ ਕੁਝ ਦਿਨਾਂ ਬਾਅਦ ਹੀ ਬੱਚੀ ਦੇ ਅਸਲ ਮਾਂ ਬਾਪ ਇਸ ਚੀਜ਼ ਦੀ ਰਿਪੋਰਟ ਲਿਖਵਾਉਂਦੇ ਨਹੀਂ ਕਿ ਉਨ੍ਹਾਂ ਦੀ ਬੱਚੀ ਲਾਪਤਾ ਹੈ ਜਿਸ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਉਹ ਕੰਮ ਕਰਨ ਦੇ ਲਈ ਬਾਹਰ ਗਏ ਸੀ ਤੇ ਆਪਣੀ ਬੱਚੀ ਦਾ ਧਿਆਨ ਰੱਖਣ ਲਈ ਇੱਕ

ਆਸ਼ਾ ਵਰਕਰ ਨੂੰ ਘਰੇ ਛੱਡ ਗਏ ਸਨ ਆਪਣੀ ਨੌਕਰਾਣੀ ਦੇ ਸਿਰ ਤੇ ਛੱਡ ਕੇ ਗਏ ਉਹ ਆਪਣੇ ਬੱਚੇ ਨੂੰ ਜਦੋਂ ਆ ਕੇ ਵੇਖਿਆ ਤਾਂ ਉਨ੍ਹਾਂ ਦਾ ਬੱਚਾ ਉਨ੍ਹਾਂ ਨੂੰ ਨਹੀਂ ਮਿਲਦਾ ਜਿਸ ਕਰਕੇ ਉਹ ਕਾਫੀ ਜ਼ਿਆਦਾ ਹੈਰਾਨ ਪ੍ਰੇਸ਼ਾਨ ਹੋ ਜਾਂਦੇ ਨੇ ਤੇ ਪੁਲੀਸ ਵੱਲੋਂ ਇਹ ਤਾਂ ਦੱਸਿਆ ਜਾਂਦਾ ਕਿ ਉਨ੍ਹਾਂ ਦੀ ਬੱਚੀ ਮਿਲ ਗਈ ਪਰ ਉਹ ਬੱਚੀ ਉਨ੍ਹਾਂ ਨੂੰ ਨਹੀਂ ਦਿੱਤੀ ਜਾਂਦੀ ਕਿਉਂਕਿ ਨੌਕਰਾਣੀ ਦਾ ਅਜੇ ਕੁਝ ਨਹੀਂ ਪਤਾ ਲੱਗ ਰਿਹਾ ਸੀ

ਨੌਕਰਾਣੀ ਦਾ ਸਕੈੱਚ ਬਣਾ ਕੇ ਥਾਂ ਥਾਂ ਤੇ ਵੰਡਿਆ ਗਿਆ ਪਰ ਨੌਕਰਾਣੀ ਫਿਰ ਵੀ ਉਨ੍ਹਾਂ ਦੇ ਹੱਥ ਵਿੱਚ ਨਹੀਂ ਆਈ ਜਿਸ ਤੋਂ ਬਾਅਦ ਪੁਲੀਸ ਦਾ ਦਿਮਾਗ ਚਲਦਾ ਹੈ ਤੇ ਉਹ ਸੋਚਦੇ ਹਨ ਕਿ ਕਿਉਂ ਨਾ ਇਸ ਨੌਕਰਾਣੀ ਦੇ ਲਈ ਇਕ ਅਜਿਹਾ ਕੁਝ ਕੀਤਾ ਜਾਵੇ ਕੀ ਇਹ ਖੁਦ ਹੀ ਆਪਣੇ ਜਾਲ ਵਿੱਚ ਫਸ ਜਾਵੇ ਉਨ੍ਹਾਂ ਦੇ ਵੱਲੋਂ ਇੱਕ ਇੱਕ ਸ਼ਿਅਰ ਚੰਦ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਘਰ ਦੀ ਲੋੜ

ਹੈ ਅਤੇ ਉਹ ਆਪਣੇ ਮੂੰਹ ਮੰਗੀ ਕੀਮਤ ਲੈ ਸਕਦੇ ਨੇ ਤੇ ਉਨ੍ਹਾਂ ਵੱਲੋਂ ਸਿਰਫ ਬੱਚਿਆਂ ਦੀ ਦੇਖਭਾਲ ਕਰਨੀ ਤਾਂ ਕਾਫ਼ੀ ਜ਼ਿਆਦਾ ਨੌਕਰਾਣੀ ਆਉਂਦੀਆਂ ਨੇ ਜਿਨ੍ਹਾਂ ਵਿੱਚ ਇੱਕ ਉਹ ਵੀ ਨੌਕਰਾਂ ਦੀ ਹੈ ਜਿਸ ਦੇ ਵੱਲੋਂ ਹੀ ਸਭ ਕੁਝ ਕਾਂਡ ਕੀਤਾ ਗਿਆ ਹੁੰਦਾ ਹੈ ਤੇ ਜਿਸ ਦੇ ਮਗਰੋਂ ਉਸ ਦੇ ਵੱਲੋਂ ਇਹ ਸਭ ਕੁਝ ਖਰੀਦਿਆ ਜਾਂਦਾ ਹੈ ਅਤੇ ਪੁਲੀਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *