Home / खबरे / ਰੱਬਾ ਨਾ ਕਰੀਂ ਕਿਸੇ ਨਾਲ ਇੰਨੀ ਮਾੜੀ ਘਰੇ ਧੀ ਦਾ ਵਿਆਹ ਤੇ ਸਾਮਾਨ ਪੂਰਾ ਸੜ ਕੇ ਸਵਾਹ

ਰੱਬਾ ਨਾ ਕਰੀਂ ਕਿਸੇ ਨਾਲ ਇੰਨੀ ਮਾੜੀ ਘਰੇ ਧੀ ਦਾ ਵਿਆਹ ਤੇ ਸਾਮਾਨ ਪੂਰਾ ਸੜ ਕੇ ਸਵਾਹ

ਪੰਜਾਬ ਦੇ ਵਿੱਚ ਜਿਥੇ ਲਗਾਤਾਰ ਬੇਮੌਸਮਾ ਮੀਂਹ ਚੱਲ ਰਿਹਾ ਹੈ ਉਥੇ ਹੀ ਗੁਰਦਾਸਪੁਰ ਦੇ ਪਿੰਡ ਕਸ਼ ਲੈਣ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਗ਼ਰੀਬ ਪਰਿਵਾਰ ਦੇ ਘਰ ਵਿੱਚ ਪੂਰਾ ਸਾਮਾਨ ਸੜ ਕੇ ਤਬਾਹ ਹੋ ਗਿਆ ਅਤੇ ਇਸ ਘਰ ਦੇ ਵਿਚ ਪੂਰਾ ਚੀਕ ਚਿਹਾੜਾ ਇਸ ਲਈ ਪਹਿਰੇ ਕਿਉਂਕਿ ਘਰ ਦੇ ਵੱਲੋਂ ਜਿੱਥੇ ਖ਼ੁਸ਼ੀ ਖ਼ੁਸ਼ੀ ਆਪਣੀ ਧੀ ਦਾ ਮਿਆਰ ਰੱਖਿਆ ਗਿਆ ਸੀ ਤੇ

ਵਿਆਹ ਧੀ ਦਾ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਰੱਖਿਆ ਗਿਆ ਸੀ ਅਤੇ ਮਾਂ ਦੇ ਵੱਲੋਂ ਲੋਨ ਵੀ ਲਿਆ ਗਿਆ ਪਿਤਾ ਸ੍ਰੀਨਗਰ ਵਿੱਚ ਮਜ਼ਦੂਰੀ ਕਰਨ ਗਿਆ ਏ ਤੇ ਭਰਾ ਵੀ ਦੇਂਦੀ ਸਖ਼ਤ ਮਿਹਨਤ ਦੇ ਕਰਕੇ ਆਪਣੀ ਭੈਣ ਨੂੰ ਖ਼ੁਸ਼ੀ ਖ਼ੁਸ਼ੀ ਸਾਰੀਆਂ ਚੀਜ਼ਾਂ ਦੇਣਾ ਚਾਹੁੰਦਾ ਸੀ ਤੇ ਸਾਰੀਆਂ ਚੀਜਾਂ ਲਗਾਤਾਰ ਕਰਦੇ ਵਿੱਚ ਆ ਵੀ ਰਹੀਆਂ ਸੀ ਪਰ ਨਹੀਂ ਸੀ ਪਤਾ ਕਿ ਰੱਬ ਨੂੰ ਇਹ ਸਭ ਕੁਝ ਮਨਜ਼ੂਰ

ਨੀ ਤੀ ਰੱਬ ਦੇ ਵੱਲੋਂ ਇੱਕ ਅਜਿਹਾ ਕੁਦਰਤੀ ਕਹਿਰ ਰਚਾਇਆ ਜਾਵੇਗਾ ਕੀ ਇਨ੍ਹਾਂ ਦੀਆਂ ਸਾਰੀਆਂ ਖ਼ੁਸ਼ੀਆਂ ਨੂੰ ਹੀ ਨਜ਼ਰ ਲੱਗ ਜਾਵੇਗੀ ਇਸ ਪਰਿਵਾਰ ਦੇ ਘਰ ਵਿਚ ਅੱਗ ਲੱਗ ਜਾਂਦੀ ਅਤੇ ਅੱਗ ਦੀਆਂ ਲਪਟਾਂ ਬੀ ਫੁੱਟ ਤੋਂ ਉੱਪਰ ਨੂੰ ਉੱਠਦੀਆਂ ਨੇ ਤੇ ਪਤਾ ਲੱਗਦਾ ਹੈ ਕਿ ਘਰ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਜਾਂਦਾ ਹੈ ਅਤੇ ਨਵਾਂ ਬਣਾਇਆ

ਸਾਮਾਨ ਵੀ ਸੜ ਜਾਂਦਾ ਹੈ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਮਾਂ ਦਾ ਕਿਸ ਤਰ੍ਹਾਂ ਦੇ ਨਾ ਰੋ ਰੋ ਕੇ ਬੁਰਾ ਹਾਲ ਹੈ ਜਿਸ ਨੇ ਆਪਣਾ ਸਾਰਾ ਹੱਥੀਂ ਕੰਮ ਕਰ ਸਾਮਾਨ ਬਣਾਇਆ ਅਤੇ ਆਪਣੀ ਧੀ ਨੂੰ ਖ਼ੁਸ਼ੀ ਖ਼ੁਸ਼ੀ ਤੋਰਨ ਦੇ ਲਈ ਇਹ ਸਭ ਕੁਝ ਕੀਤਾ ਅੱਜ ਉਹ ਖੁਦ ਹੀ ਦੁੱਖਾਂ ਨਾਲ ਘਿਰ ਗਈ ਉਸ ਨੂੰ ਨਹੀਂ ਪਤਾ ਕਿ ਉਹ ਆਪਣੀ ਧੀ ਦਾ ਹੁਣ ਵਿਆਹ ਕਿਵੇਂ ਕਰੇਗੀ ਤੇ ਉਸ ਨੂੰ ਦਾਜ ਵਿੱਚ ਕੀ ਦੇਵੇਗੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *