Breaking News
Home / खबरे / ਅੰਗੂਠੇ ਦੇ ਨਾਲ ਗੁਆਂਢੀ ਮੁੰਡੇ ਨੇ ਕੀਤੀ ਅਜਿਹੀ ਕਰਤੂਤ ਕੀ ਤੇ ਰਹੋ ਸਾਵਧਾਨ

ਅੰਗੂਠੇ ਦੇ ਨਾਲ ਗੁਆਂਢੀ ਮੁੰਡੇ ਨੇ ਕੀਤੀ ਅਜਿਹੀ ਕਰਤੂਤ ਕੀ ਤੇ ਰਹੋ ਸਾਵਧਾਨ

ਅਸੀਂ ਤੁਹਾਨੂੰ ਇਕ ਅਜਿਹੀ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ ਕੀ ਤੁਹਾਡੇ ਗੁਆਂਢ ਵਿੱਚ ਰਹਿੰਦੇ ਹੀ ਲੋਕਾਂ ਵੱਲੋਂ ਤੁਸੀਂ ਵੀ ਇਸ ਤਰ੍ਹਾਂ ਦੇ ਨਾਲ ਲੁੱਟੇ ਜਾ ਸਕਦੇ ਹੋ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਬਟਾਲਾ ਦੀਆਂ ਰਹਿਣ ਵਾਲੀਆਂ ਦੋ ਔਰਤਾਂ ਦੇ ਵੱਲੋਂ ਇੱਕ ਅਜਿਹਾ ਮਾਮਲਾ ਦਰਜ ਕਰਵਾਇਆ ਗਿਆ ਕਿ

ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਮੁੰਡੇ ਦੇ ਦੁਆਰਾ ਹੀ ਇੱਕ ਅਜਿਹਾ ਕੰਮ ਕੀਤਾ ਗਿਆ ਕਿ ਉਸ ਦੇ ਅੰਗੂਠਿਆਂ ਦੇ ਨਾਲ ਹੀ ਗ਼ਲਤ ਕਰਤੂਤ ਕਰ ਗਿਆ ਜਿਸ ਦਾ ਮਾਮਲਾ ਉਨ੍ਹਾਂ ਨੇ ਦਰਜ ਕਰਵਾਇਆ ਬਟਾਲਾ ਦੇ ਵਿਚ ਰਹਿਣ ਵਾਲੀਆਂ ਸੰਤੋਸ਼ ਅਤੇ ਮਨਜੀਤ ਕੌਰ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਸੌਰ ਬਨਾਮ ਦੇ ਮੁੰਡੇ

ਕੋਲੋਂ ਜਿੱਥੇ ਉਨ੍ਹਾਂ ਨੂੰ ਸਿਮ ਦੇਣ ਦੇ ਲਈ ਆਫਰ ਦਿੱਤੀ ਜਾਂਦੀ ਅਤੇ ਕਿਹਾ ਜਾਂਦਾ ਹੈ ਕਿ ਉਹ ਸਿਮ ਦੋ ਮਹੀਨੇ ਫਰੀ ਚੱਲੇਗਾ ਜਿਸ ਤੋਂ ਬਾਅਦ ਉਹ ਲਗਾਤਾਰ ਉਨ੍ਹਾਂ ਦੇ ਘਰ ਆਉਂਦਾ ਰਹਿੰਦਾ ਤੇ ਅੰਗੂਠੇ ਲਗਵਾਉਂਦੇ ਰਹਿੰਦੇ ਕਹਿ ਦਿੰਦਾ ਹੈ ਕਿ ਉਸ ਦੀ ਸਾਈਟ ਨਹੀਂ ਚੱਲ ਰਹੀ ਅਤੇ ਇਸ ਕਰਕੇ ਅੰਗੂਠੇ ਨਹੀਂ ਲੱਗ ਰਹੇ ਸੰਤੋਸ਼ ਕੁਮਾਰੀ ਤੇ ਮਨਜੀਤ ਕੌਰ ਨੇ ਗੱਲ ਕਰਦਿਆਂ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚੋਂ ਲਗਾਤਾਰ ਪੈਸੇ ਕਢਾਏ ਜਾ ਰਹੇ ਨੇ ਇੱਕ ਦੇ ਕਰੀਬ ਇੱਕ ਲੱਖ ਰੁਪਿਆ ਅਤੇ ਦੂਜੀ ਦੇ ਸੱਤਰ ਲੱਖ ਰੁਪਿਆ

ਕਢਵਾਇਆ ਗਿਆ ਹੈ ਤੇ ਉਨ੍ਹਾਂ ਦੇ ਇਕ ਦੀ ਛੇ ਵਾਰ ਇੱਕ ਤੇ ਇੱਕ ਦੇ ਸਤਾਈ ਵਾਰ ਅੰਗੂਠੇ ਲਗਾਏ ਗਏ ਨੇ ਕਿਉਂਕਿ ਉਨ੍ਹਾਂ ਵਿੱਚੋਂ ਇੱਕ ਨੂੰ ਆਪਣੀ ਧੀ ਨੂੰ ਵੀ ਜਦੋਂ ਸਿੰਮ ਦਿਵਾਉਣ ਦੀ ਗੱਲ ਆਖੀ ਗਈ ਤਾਂ ਉਸ ਤੋਂ ਵੀ ਵਾਰ ਵਾਰ ਅੰਗੂਠੇ ਲਗਵਾਏ ਗਏ ਤੇ ਆਧਾਰ ਕਾਰਡ ਦੇ ਉੱਪਰ ਜਨਮ ਤਰੀਕ ਨੂੰ ਘੱਟ ਵੱਧ ਕਰਨ ਦੇ ਸਬੰਧ ਵਿੱਚ ਵੀ ਕਈ ਵਾਰ ਉਨ੍ਹਾਂ ਨੂੰ ਅੰਗੂਠੇ ਲਾਉਣੇ ਪਏ ਜਿਨ੍ਹਾਂ ਦਾ ਇਸਤੇਮਾਲ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਗਲਤ ਢੰਗ ਤਰੀਕੇ ਨਾਲ ਹੋ ਰਿਹਾ ਏ ਤੇ ਉਨ੍ਹਾਂ ਦੇ ਨਾਲ ਠੱਗੀ ਵੱਜ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *