Breaking News
Home / खबरे / ਵਿਆਹ ਦੀ ਪਹਿਲੀ ਰਾਤ ਲਾੜੇ ਨੀ ਕੀਤੀ ਲਾੜੀ ਤੋਂ ਅਜਿਹੀ ਮੰਗ ਕਿ ਲਾੜੀ ਨੇ ਜੋ ਕੀਤਾ ਰਹਿ ਗਿਆ ਲਾੜਾ ਵੀ ਹੈਰਾਨ

ਵਿਆਹ ਦੀ ਪਹਿਲੀ ਰਾਤ ਲਾੜੇ ਨੀ ਕੀਤੀ ਲਾੜੀ ਤੋਂ ਅਜਿਹੀ ਮੰਗ ਕਿ ਲਾੜੀ ਨੇ ਜੋ ਕੀਤਾ ਰਹਿ ਗਿਆ ਲਾੜਾ ਵੀ ਹੈਰਾਨ

ਦੋਸਤੋ ਸਾਹਿਲ ਅਤੇ ਮਾਹਿਰਾਂ ਨਾਮ ਦਾ ਇੱਕ ਜੋੜਾ ਆਪਣੇ ਸੁਖੀ ਜੀਵਨ ਵਿਚ ਰਹਿੰਦਾ ਹੈ ਤੇ ਸਾਹਿਲ ਦੀ ਮਾਂ ਵੀ ਉਨ੍ਹਾਂ ਨਾਲ ਰਹਿੰਦੀ ਹੈ ਇੱਕ ਦਿਨ ਉਹ ਇਕੱਠੇ ਰੋਟੀ ਖਾ ਰਹੇ ਹੁੰਦੇ ਹਨ ਤਾਂ ਸਾਹਿਲ ਦੀ ਮਾਂ ਮਾਹਿਰਾਂ ਨੂੰ ਕਹਿੰਦੀ ਹੈ ਕਿ ਤੁਹਾਡੇ ਵਿਆਹ ਨੂੰ ਛੇ ਸਾਲ ਹੋ ਗਏ ਹਨ ਤੇ ਅਜੇ ਤਕ ਕੋਈ ਬੱਚਾ ਨਹੀਂ ਹੋਇਆ ਕੱਲ੍ਹ ਜਦੋਂ ਮੈਂ ਤੇਰੇ ਨਾਲ ਹਸਪਤਾਲ ਵਿਚ ਗਈ ਸੀ ਤਾਂ ਮੈਨੂੰ ਇਵੇਂ ਲਗਦਾ ਸੀ ਕਿ ਜਿਵੇਂ ਸ਼ਾਇਦ ਕੋਈ

ਖ਼ੁਸ਼ਖਬਰੀ ਹੋਵੇ ਪਰ ਉਹ ਤਾਂ ਤੈਨੂੰ ਪੇਟ ਦੀ ਬਿਮਾਰੀ ਨਿੱਕਲੀ ਜਿਸ ਤੋਂ ਬਾਅਦ ਸਾਹਿਲ ਦੀ ਮਾਂ ਸਾਹਿਲ ਨੂੰ ਇਕੱਲਿਆਂ ਵਿੱਚ ਕਹਿੰਦੀ ਹੈ ਕਿ ਤੁਹਾਡੇ ਕੋਈ ਬੱਚਾ ਨਹੀਂ ਹੋਇਆ ਤਾਂ ਮੈਂ ਸੋਚਦੀ ਹਾਂ ਕਿ ਤੂੰ ਦੂਜਾ ਵਿਆਹ ਕਰਵਾ ਲਵੇ ਕਿਉਂਕਿ ਤੂੰ ਨੌਕਰੀ ਵੀ ਕਰਦਾ ਹੈਂ ਤੂੰ ਮਾਹਿਰਾਂ ਨੂੰ ਵੀ ਸਾਂਭ ਲਵੇਗਾ ਅਤੇ ਦੂਜੀ ਪਤਨੀ ਤੈਨੂੰ ਬੱਚਾ ਦੇ ਦੇਵੇਗੀ ਸਾਹਿਲ ਦਾ ਕਹਿਣਾ ਹੁੰਦਾ ਹੈ ਕਿ ਉਸ ਦੇ ਨਾਲ ਇਸ ਉਮਰ ਵਿੱਚ ਵਿਆਹ ਕੌਣ ਕਰੇਗਾ

ਤਾਂ ਸਾਹਿਲ ਦਾ ਕਹਿਣਾ ਹੁੰਦਾ ਹੈ ਕਿ ਉਸ ਦੇ ਨਾਲ ਜੇਕਰ ਕੋਈ ਵਿਆਹ ਕਰੇਗਾ ਤਾਂ ਹੀ ਬੱਚਾ ਹੋਵੇਗਾ ਤਾਂ ਸਾਹਿਲ ਦੀ ਮਾਂ ਕਹਿੰਦੀ ਹੈ ਕਿ ਉਸਦੀ ਇਕ ਸਹੇਲੀ ਹੈ ਜਿਸ ਦੀ ਇਕ ਕੁੜੀ ਹੈ ਜੋ ਕਿ ਇਸ ਵਿਆਹ ਲਈ ਮੰਨ ਜਾਵੇ ਕਿ ਤੁਹਾਡੀ ਉਮਰ ਵੀ ਦੋਨਾਂ ਦੀ ਇੱਕੋ ਜਿਹੀ ਹੋਵੇਗੀ ਤੇ ਨਾਲੇ ਮੈਂ ਆਪਣੇ ਪੋਤੇ ਦਾ ਮੂੰਹ ਵੇਖ ਲਵਾਂਗੇ ਮਾਹਿਰਾਂ ਦੇ ਵਲੋਂ ਇਹ ਸਾਰੀਆਂ ਗੱਲਾਂ ਨੂੰ ਸੁਣ ਲਿਆ ਜਾਂਦੈ ਜਦੋਂ ਸਾਹਿਲ ਤੋਂ ਪੁੱਛਦੀ ਹੈ ਸਾਹਿਲ ਦਾ ਕਹਿਣਾ ਹੁੰਦਾ ਹੈ ਕਿ ਉਹ ਆਪਣੀ ਮਾਂ ਦਾ ਕਿਹਾ ਨਹੀਂ ਮੋੜ ਸਕਦਾ ਉਨ੍ਹਾਂ ਨੂੰ ਇੱਕ ਬੱਚਾ ਚਾਹੀਦਾ ਹੈ ਜੋ ਕਿ ਇਸ ਘਰ ਦਾ

ਚਿਰਾਗ ਹੋਵੇਗਾ ਤਾਂ ਦੂਜੇ ਹੀ ਦਿਨ ਸਾਹਿਲ ਦਾ ਵਿਆਹ ਸਾਹੇ ਮਾਹਿਰ ਸਾਇਰਾ ਦੇ ਨਾਲ ਹੋ ਜਾਂਦਾ ਹੈ ਸ਼ਾਇਰਾ ਦੀ ਮਾਂ ਦੇ ਵੱਲੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਸਾਹਿਰ ਉਸ ਦਿਨ ਵਿਆਹ ਕਿਵੇਂ ਕਰਿਓ ਖੁਦ ਵਿਆਹੇ ਹੋਏ ਪਰ ਉਸ ਦੀ ਮਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਾਹਿਲ ਦੇ ਕੋਈ ਬੱਚਾ ਨਹੀਂ ਇਸ ਕਰਕੇ ਉਹ ਵਿਆਹ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਇੱਕ ਬੱਚਾ ਚਾਹੀਦਾ ਇਹ ਤਾਂ ਸ਼ਾਇਰਾ

ਮੰਨ ਜਾਂਦੀ ਹੈ ਕਿ ਆਓ ਇਨ੍ਹਾਂ ਨੂੰ ਬੱਚਾ ਦਵੇਗੀ ਪਰ ਵਿਆਹ ਦੇ ਬਾਅਦ ਸਾਇਰਾ ਵੀ ਬੱਚਾ ਨਹੀਂ ਕਰ ਪਾਉਂਦੀ ਤਾਂ ਉਸਦੇ ਪਿੱਛੋਂ ਲਗਾਤਾਰ ਜਾਣਬੁੱਝ ਕੇ ਪੇਟ ਦਰਦ ਡਰਾਮੇ ਕੀਤੇ ਜਾਂਦੇ ਨੇ ਤਾਂ ਉਨ੍ਹਾਂ ਨੂੰ ਵਾਰ ਵਾਰ ਇਹ ਅਹਿਸਾਸ ਹੁੰਦਾ ਹੈ ਕਿ ਸ਼ਾਇਦ ਸ਼ਾਇਰਾ ਮਾਂ ਬਣਨ ਵਾਲੀ ਹੈ ਉਹ ਦੋ ਤਿੰਨ ਵਾਰ ਡਾਕਟਰ ਦੇ ਕੋਲ ਜਾਂਦੇ ਨੇ ਪਰ ਡਾਕਟਰ ਕਹਿ ਦਿੰਦਾ ਹੈ ਕਿ ਇਹ ਕੁਝ ਵੀ ਨਹੀਂ ਇਹ ਤਾਂ

ਸਿਰਫ਼ ਪੈਸੇ ਹੀ ਪੇਟ ਦਰਦ ਹੋ ਰਿਹਾ ਹੋਵੇਗਾ ਇੱਕ ਦਿਨ ਉਸ ਦੇ ਪੇਟ ਦਰਦ ਹੁੰਦਾ ਏ ਤੇ ਘਰ ਦੇ ਵਿਚ ਉਹ ਇਕ ਮਹਿਲਾ ਡਾਕਟਰ ਨੂੰ ਬੁਲਾਉਂਦੇ ਨੇ ਮਹਿਲਾ ਡਾਕਟਰ ਦਾ ਕਹਿਣਾ ਹੁੰਦਾ ਹੈ ਇਸ ਦੇ ਢਿੱਡ ਵਿੱਚ ਕੁਝ ਵੀ ਨਹੀਂ ਅਤੇ ਇਹ ਗਰਭਵਤੀ ਨਹੀਂ ਹੈ ਤਾਂ ਦੂਜੇ ਪਾਸੇ ਮਾਹਿਰਾਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਕਾਫ਼ੀ ਹੈਰਾਨ ਹੋ ਜਾਂਦੀ ਹੈ ਅਤੇ ਉਸ ਦਾ ਕਹਿਣਾ ਹੁੰਦਾ ਹੈ ਕਿ ਕਿਉਂ ਨਾ ਉਹ ਉਸ ਨੂੰ ਵੀ ਵੇਖ ਲਵੇ ਉਸ ਦਾ ਵੀ ਪਤਾ ਲੱਗ ਜਾਵੇਗਾ ਤਾਂ ਸਾਹਿਲ ਦੀ ਮਾਂ ਕਹਿੰਦੀ ਐ ਕਿ ਹਾਂ ਤੁਸੀਂ ਵੇਖ ਸਕਦੇ ਉਹ ਦੋ ਤਿੰਨ ਦਿਨ ਤੋਂ ਅਜਿਹਾ ਹੀ ਕਹਿ ਰਹੀ ਹੈ

ਪਰ ਸਾਹਿਲ ਦਿਮਾਗ਼ ਜ਼ਿਆਦਾ ਗੌਰ ਨਹੀਂ ਕਰਦੀ ਅਤੇ ਨਾ ਹੀ ਸਾਹਿਲ ਨੂੰ ਉਸਦੇ ਖੁੱਲ੍ਹ ਜਾਣ ਦਿੰਦਿਆਂ ਉਸ ਦਾ ਕਹਿਣਾ ਹੁੰਦਾ ਹੈ ਕਿ ਸਾਇਰਾ ਦਾ ਧਿਆਨ ਰੱਖ ਉਹ ਹੁਣ ਤੈਨੂੰ ਇੱਕ ਬੱਚਾ ਦੇਵੇਗੀ ਉਸ ਦੇ ਕੋਲ ਛੇ ਸਾਲ ਹੋ ਗਏ ਬੱਚਾ ਨਹੀਂ ਹੋਇਆ ਹੁਣ ਨਹੀਂ ਹੋਵੇਗਾ ਪਰ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਤਾਂ ਪਤਾ ਲੱਗਦਾ ਹੈ ਡਾ ਦੱਸਦੀ ਹੈ ਕਿ ਉਹ ਤਿੰਨ ਮਹੀਨਿਆਂ ਦੀ

ਗਰਭਵਤੀ ਹੈ ਉਸ ਨੂੰ ਹਸਪਤਾਲ ਦੇ ਵਿੱਚ ਕੱਲ੍ਹ ਨੂੰ ਚੈੱਕਅੱਪ ਦੇ ਲਈ ਲਿਆਂਦਾ ਜਾਵੇ ਸਾਹਿਲ ਅਤੇ ਉਸ ਦੀ ਮਾਂ ਕਾਫ਼ੀ ਹੱਕੇ ਬੱਕੇ ਰਹਿ ਜਾਂਦੇ ਨੇ ਤੇ ਉਹ ਮਾਹਿਰਾਂ ਦੇ ਮੂੰਹ ਵੱਲ ਵੇਖਦੇ ਨੇ ਤੇ ਉਸ ਤੋਂ ਮੁਆਫ਼ੀ ਵੀ ਮੰਗਦੇ ਨੇ ਕਿ ਉਨ੍ਹਾਂ ਨੇ ਉਸ ਦੇ ਗ਼ਲਤ ਸ਼ੱਕ ਕੀਤਾ ਤੇ ਸਾਹਿਲ ਦਾ ਦੂਜਾ ਵਿਆਹ ਕੀਤਾ ਪਰ ਮਾਹਿਰਾਂ ਦੇ ਵੱਲੋਂ ਉਨ੍ਹਾਂ ਨੂੰ ਮਾਫ ਕਰ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਉਸ ਦਾ ਅੱਲ੍ਹਾ ਉਸ ਦੇ ਨਾਲ ਹੈ
ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *