Breaking News
Home / खबरे / ਪੰਡਿਤ ਨੇ ਲਾੜੇ ਨੂੰ ਕਿਹਾ ਲਾੜੀ ਨੂੰ ਕਰੇ ਅਤੇ ਫਿਰ ਸ਼ੁਰੂ ਹੋਇਆ ਦੇਖੋ ਵਾਇਰਲ ਵੀਡੀਓ

ਪੰਡਿਤ ਨੇ ਲਾੜੇ ਨੂੰ ਕਿਹਾ ਲਾੜੀ ਨੂੰ ਕਰੇ ਅਤੇ ਫਿਰ ਸ਼ੁਰੂ ਹੋਇਆ ਦੇਖੋ ਵਾਇਰਲ ਵੀਡੀਓ

ਭਾਰਤ ਦੇ ਵਿੱਚ ਜ਼ਿਆਦਾਤਰ ਵਿਆਹਾਂ ਦੇ ਵਿਚ ਕਾਫੀ ਜ਼ਿਆਦਾ ਲਾੜਾ ਲਾੜੀ ਸ਼ਰਮਾ ਰਹੇ ਹੁੰਦੇ ਨੇ ਤੇ ਉਨ੍ਹਾਂ ਦੇ ਵੱਲੋਂ ਮਸਾਂ ਹੀ ਇੱਕ ਦੂਜੇ ਦਾ ਹੱਥ ਫੜਿਆ ਜਾਂਦਾ ਹੈ ਹਿੰਦੂ ਪਰਿਵਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਫੇਰੇ ਲਏ ਜਾਂਦੇ ਨੇ ਤੇ ਉਸ ਤੋਂ ਮਗਰੋਂ ਪੰਡਿਤ ਦੇ ਵੱਲੋਂ ਵਿਆਹ ਦਾ ਪੂਰੀਆਂ ਰਸਮਾਂ ਕਰਵਾਉਣ ਤੋਂ ਬਾਅਦ ਸੰਪੰਨ ਕੀਤਾ ਜਾਂਦਾ ਹੈ ਤੇ ਲਾੜਾ ਲਾੜੀ ਆਪਣੇ

ਘਰ ਜਾਂਦੇ ਹਨ ਜੇਕਰ ਗੱਲ ਈਸਾਈ ਧਰਮ ਦੀ ਕੀਤੀ ਜਾਵੇ ਤਾਂ ਈਸਾਈ ਧਰਮ ਦੇ ਵਿਚ ਲਾੜਾ ਲਾੜੀ ਵਿਆਹ ਦੇ ਦਰਮਿਆਨ ਹੀ ਸਭ ਦੇ ਸਾਹਮਣੇ ਇੱਕ ਦੂਜੇ ਨੂੰ ਕਿੱਸ ਕਰਦੇ ਨੇ ਪਰ ਇਸ ਹਿੰਦੂ ਵਿਆਹ ਦੇ ਬਾਰੇ ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਜਿਸ ਦੇ ਵਿਚ ਪੰਡਤ ਦੇ ਦੁਬਾਰਾ ਸ਼ਰ੍ਹੇਆਮ ਹੀ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਹੁਣ ਇੱਕ ਦੂਜੇ ਨੂੰ ਕਿੱਸ ਕਰ ਸਕਦੇ ਹੂੰ

ਹਿੰਦੂ ਵਿਆਹਾਂ ਦੇ ਵਿੱਚ ਕਦੇ ਵੀ ਅਜਿਹਾ ਨਹੀਂ ਹੁੰਦਾ ਤਾਂ ਰਿਸ਼ਤੇਦਾਰ ਸਾਰੇ ਪੰਡਿਤ ਦੇ ਬੋਹਲ ਝੱਖੜ ਲੱਗ ਜਾਂਦੇ ਹਨ ਕਿਉਂਕਿ ਪੰਡਿਤ ਦੇ ਦੁਬਾਰਾ ਕਿਹਾ ਜਾਂਦਾ ਹੈ ਕਿ ਯੂ ਮੇਨ ਨਾਓਕੇ ਉਹ ਅੰਗਰੇਜ਼ੀ ਦੇ ਵਿਚ ਇਹ ਗੱਲ ਕਹਿੰਦੇ ਨੇ ਪਰ ਸਭ ਉਨ੍ਹਾਂ ਦੇ ਮੂੰਹ ਵੱਲ ਦੇਖ ਰਹੇ ਹੁੰਦੇ ਨੇ ਜਿਸ ਤੋਂ ਬਾਅਦ ਲਾੜਾ ਲਾੜੀ ਆਪਸ ਦੇ ਵਿੱਚ ਕਿਸ ਕਰਦੇ ਨੇ ਤੇ ਰਿਸ਼ਤੇਦਾਰਾਂ ਦੇ

ਵੱਲੋਂ ਜੋ ਮੂੰਹ ਬਣਾਈ ਜਾਂਦੇ ਨੇ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੀ ਹੁਣ ਜਿਵੇਂ ਜਿਵੇਂ ਪਹਿਲਾਂ ਦੇ ਨਾਲੋਂ ਸਾਲ ਬੀਤ ਰਹੇ ਨੇ ਉਸੇ ਤਰ੍ਹਾਂ ਦੇ ਨਾਲ ਹੁਣ ਵਿਆਹਾਂ ਦੇ ਰੀਤੀ ਰਿਵਾਜਾਂ ਦੇ ਵਿੱਚ ਵੀ ਹੌਲੀ ਹੌਲੀ ਫ਼ਰਕ ਪੈ ਰਿਹਾ ਹੈ ਪਰ ਅਜਿਹਾ ਕਦੇ ਪਹਿਲਾਂ ਨਹੀਂ ਵੇਖਿਆ ਕਿ ਜਿਥੇ ਪੰਡਤ ਲਾੜਾ ਲਾੜੀ ਨੂੰ ਸਭ ਦੇ ਸਾਹਮਣੇ ਕਿਸ ਕਰਨ ਦੇ ਲਈ ਕਹਿ ਰਿਹਾ ਹੋਵੇ

About admin2

Leave a Reply

Your email address will not be published. Required fields are marked *