Breaking News
Home / खबरे / ਚੋਰੀ ਨਾਲ ਭਾਰਤ ਤੋਂ ਇੰਗਲੈਂਡ ਲਿਆਂਦਾ ਜ਼ਹਿਰੀਲਾ ਸੱਪ ਦੇਖੋ ਫੇਰ ਕਿਵੇਂ ਮੱਚਿਆ ਹੜਕੰਪ

ਚੋਰੀ ਨਾਲ ਭਾਰਤ ਤੋਂ ਇੰਗਲੈਂਡ ਲਿਆਂਦਾ ਜ਼ਹਿਰੀਲਾ ਸੱਪ ਦੇਖੋ ਫੇਰ ਕਿਵੇਂ ਮੱਚਿਆ ਹੜਕੰਪ

ਸੱਪ ਦਾ ਨਾਮ ਲੈ ਕੇ ਲੈਣ ਤੋਂ ਹਰ ਕੋਈ ਡਰਦਾ ਹੈ ਕਿਉਂਕਿ ਛਾਪੇ ਨੇ ਜ਼ਹਿਰੀਲੇ ਹੁੰਦੇ ਨੇ ਕਿ ਕੋਈ ਉਨ੍ਹਾਂ ਨੂੰ ਹੱਥ ਤਾਂ ਕਿ ਉਸ ਦਾ ਦਾਬ ਲੈ ਦੋ ਵੀ ਲੋਕ ਕਾਫੀ ਡਰਦੇ ਹਾਂ ਜ਼ਿਆਦਾਤਰ ਦੇਖੇ ਜਾਣ ਤਾਂ ਸੱਪ ਕਾਫ਼ੀ ਜ਼ਹਿਰੀਲੇ ਹੁੰਦੇ ਨੇ ਉਹ ਕਿਸੇ ਦੀ ਵੀ ਜਾਨ ਲੈ ਸਕਦੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਭਾਰਤ ਤੋਂ ਇੰਗਲੈਂਡ ਤਕ ਸੱਪ ਲਿਜਾਇਆ ਜਾਂਦਾ ਹੈ

ਤੇ ਇਹ ਸੱਪ ਕਿਸੇ ਕੋਈ ਆਮ ਬਕਸੇ ਵਿੱਚ ਨਹੀਂ ਸਗੋਂ ਪੱਥਰ ਦੇ ਬਕਸੇ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਕਿ ਕਿਸੇ ਨੂੰ ਵੀ ਕੁਝ ਨਹੀਂ ਪਤਾ ਲੱਗਾ ਕਿ ਇਹ ਸੱਪ ਕਿੱਥੋਂ ਅਤੇ ਕਿਵੇਂ ਕਿਉਂ ਲੈ ਕੇ ਜਾਇਆ ਜਾ ਰਿਹਾ ਹੈ ਕਿਉਂਕਿ ਕਿਸੇ ਨੂੰ ਉਸ ਵਿਅਕਤੀ ਉੱਪਰ ਸ਼ੱਕ ਹੀ ਨਹੀਂ ਹੁੰਦਾ ਜੋਏ ਸੱਪ ਇੰਗਲੈਂਡ ਲੈ ਕੇ ਜਾਂਦਾ ਹੈ ਪਰ ਇੰਗਲੈਂਡ ਜਾ ਕੇ ਇਸ ਸੱਪ ਬਾਰੇ ਜਦੋਂ ਪਤਾ ਲੱਗਦਾ ਹੈ

ਤਾਂ ਉਨ੍ਹਾਂ ਵੱਲੋਂ ਪੂਰੀ ਛਾਣਬੀਣ ਕੀਤੀ ਜਾਂਦੀ ਹੈ ਉੱਥੇ ਹੀ ਪਸ਼ੂਆਂ ਦੇ ਡਾਕਟਰਾਂ ਨੂੰ ਅਤੇ ਹੋਰ ਰੈਸਕਿਊ ਟੀਮ ਨੂੰ ਇਸ ਸੱਪ ਨੂੰ ਫੜਨ ਦੇ ਲਈ ਭੇਜਿਆ ਜਾਂਦਾ ਹੈ ਇਸ ਸੱਪ ਦੇ ਉੱਪਰ ਜਿਸ ਅਕਾਰ ਦੇ ਨਾਲ ਇਹ ਪੈਟਰਨ ਬਣਿਆ ਹੋਇਆ ਹੈ ਉਸ ਆਕਾਰ ਨੂੰ ਵੇਖਦਿਆਂ ਹੋਇਆਂ ਉਸ ਪਿੰਡ ਨੂੰ ਵੇਖਦਿਆਂ ਹੋਇਆਂ ਇੰਗਲੈਂਡ ਦੇ ਵਾਈਲਡ ਲਾਈਫ ਦਾ ਕਹਿਣਾ ਸੀ

ਕਿ ਇਹ ਪ੍ਰਜਾਤੀ ਇੰਗਲੈਂਡ ਦੀ ਨਹੀਂ ਹੈ ਇਹ ਗੈਰ ਪ੍ਰਜਾਤੀਆਂ ਚੋਂ ਹੈ ਜੋ ਕਿ ਇੰਗਲੈਂਡ ਵਿਚ ਨਹੀਂ ਹਨ ਅਜਿਹਾ ਸੱਪ ਪਹਿਲਾਂ ਵੀ ਫੜਿਆ ਗਿਆ ਸੀ ਜਿਸ ਦੀ ਬਣਤਰ ਵੀ ਇਹਦੇ ਵਰਗੀ ਵੀ ਸੀ ਤੇ ਉਹ ਵੀ ਕਾਫ਼ੀ ਜ਼ਹਿਰੀਲਾ ਸੀ ਤੇ ਉਹ ਇੱਕ ਸਮੇਂ ਵਿੱਚ ਕਾਫੀ ਲੋਕਾਂ ਦੀ ਜਾਨ ਲੈ ਸਕਦਾ ਸੀ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ

ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀnਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ

ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *