Breaking News
Home / खबरे / ਸੜਕ ਤੇ ਬਜ਼ੁਰਗ ਦੇ ਨਾਲ IAS ਅਫ਼ਸਰ ਨੇ ਕੀਤਾ ਕੁਝ ਅਜਿਹਾ ਕਿ ਕਰਵਾਏ ਚਾਰੇ ਪਾਸੇ ਚਰਚੇ

ਸੜਕ ਤੇ ਬਜ਼ੁਰਗ ਦੇ ਨਾਲ IAS ਅਫ਼ਸਰ ਨੇ ਕੀਤਾ ਕੁਝ ਅਜਿਹਾ ਕਿ ਕਰਵਾਏ ਚਾਰੇ ਪਾਸੇ ਚਰਚੇ

ਸੜਕ ਦੇ ਵਿਚਾਲੇ ਬੈਠਾ ਸੀ ਗ਼ਰੀਬ ਬਜ਼ੁਰਗ ਆਈਏਐੱਸ ਅਫ਼ਸਰ ਨੇ ਕੀਤਾ ਕੁਝ ਅਜਿਹਾ ਕਿ ਉੱਡ ਗਈ ਸਭ ਦੇ ਹੋਸ਼ ਆਈਏਐਸ ਅਫ਼ਸਰਾਂ ਦੇ ਵੱਲੋਂ ਜੇਕਰ ਵੇਖਿਆ ਜਾਵੇ ਤਾਂ ਕਿਸੇ ਨਾਲ ਵੀ ਕੋਈ ਅਜਿਹੀ ਗੱਲ ਨਹੀਂ ਕੀਤੀ ਜਾਂਦੀ ਤੇ ਉਨ੍ਹਾਂ ਨੂੰ ਮਿਲਣ ਦੇ ਲਈ ਹਮੇਸ਼ਾ ਸਮਾਂ ਰੱਖਣਾ ਪੈਂਦਾ ਹੈ ਤੇ ਉਸੇ ਸਮੇਂ ਦੇ ਉੱਪਰ ਸਾਨੂੰ ਜਾਣਾ ਵੀ ਪੈਂਦਾ ਹੈ ਪਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਸੀ

ਇਕ ਅਜਿਹਾ ਇਹ ਇਸ ਅਫ਼ਸਰ ਦਿਖਾਉਣਾ ਚੁਣਿਆ ਜੋ ਕਿ ਇੱਕ ਗ਼ਰੀਬ ਬਜ਼ੁਰਗ ਜੋ ਸੜਕ ਤੇ ਆਪਣਾ ਸਮਾਂ ਬਤੀਤ ਕਰ ਰਿਹਾ ਹੈ ਗੱਡੀ ਰੋਕ ਕੇ ਉਸ ਬਜ਼ੁਰਗ ਨੂੰ ਮਿਲਦੇ ਹਨ ਨੋਵਾ ਗੱਡੀ ਖੋਲੇ ਖੜ੍ਹੀਏ ਉਨ੍ਹਾਂ ਦੇ ਵੱਲੋਂ ਕੁਝ ਉਹ ਉੱਤਰ ਕੇ ਉਸਦੇ ਨਾਲ ਗੱਲ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੇ ਨਾਲ ਕਾਫ਼ੀ ਸਮਾਂ ਬਿਤਾਇਆ ਵੀ ਜਾਂਦਾ ਹੈ ਬਜ਼ੁਰਗ ਦਾ ਕਹਿਣਾ ਹੈ ਕਿ

ਉਨ੍ਹਾਂ ਨੂੰ ਕਾਫ਼ੀ ਚੰਗਾ ਲੱਗਿਆ ਕਿ ਉਨ੍ਹਾਂ ਦੇ ਨਾਲ ਏਡੇ ਵੱਡੇ ਅਫ਼ਸਰ ਨੇ ਖੁਦ ਆ ਕੇ ਗੱਲ ਕੀਤੀ ਕਿਉਂਕਿ ਅਜਿਹੀ ਵੱਡੇ ਅਫ਼ਸਰਾਂ ਕੋਲ ਕਿਸੇ ਦੇ ਲਈ ਕੋਈ ਟਾਈਮ ਨਹੀਂ ਹੁੰਦਾ ਅਤੇ ਉਨ੍ਹਾਂ ਨੇ ਮੇਰੇ ਨਾਲ ਹਮਦਰਦੀ ਜਤਾਈ ਤੇ ਮੇਰੇ ਨਾਲ ਗੱਲ ਕੀਤੀ ਜੋ ਕਿ ਮੇਰੇ ਵਾਸਤੇ ਕਾਫ਼ੀ ਵੱਡਾ ਇਕ ਤੋਹਫਾ ਹੈ ਇਸ ਆਈਏਐੱਸ ਅਫ਼ਸਰ ਦੇ ਸਸਕਾਰ ਤੇ ਸਾਦਗੀ ਦੇਖ

ਕੇ ਇਨ੍ਹਾਂ ਦੀ ਹਰ ਕੋਈ ਤਾਰੀਫ ਕਰ ਰਿਹਾ ਏ ਤੇ ਸੋਸ਼ਲ ਮੀਡੀਆ ਦੇ ਉੱਪਰ ਇਹ ਕਾਫੀ ਜਿਆਦਾ ਵਾਇਰਲ ਹੋ ਗਏ ਹਨ ਕਿਉਂਕਿ ਜ਼ਿਆਦਾਤਰ ਲੋਕਾਂ ਦੇ ਵੱਲੋਂ ਉੱਚਾ ਰੁਤਬਾ ਪਾ ਕੇ ਕਿਸੇ ਦੇ ਨਾਲ ਕੋਈ ਢੰਗ ਨਾਲ ਗੱਲ ਨਹੀਂ ਕੀਤੀ ਜਾਂਦੀ ਤੇ ਹਮੇਸ਼ਾ ਆਪਣਾ ਦਰਜਾ ਹੀ ਉੱਚਾ ਦਿਖਾਇਆ ਜਾਂਦਾ ਹੈ ਪਰ ਇਨ੍ਹਾਂ ਵੱਲੋਂ ਜੋ ਕੀਤਾ ਗਿਆ ਉਹ ਕਾਬਲੇ ਤਾਰੀਫ਼ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *