Breaking News
Home / खबरे / ਨਕਲੀ ਪੁਲੀਸ ਵਾਲਾ ਬੰਨ੍ਹ ਲੜਕੀ ਦੇ ਨਾਲ ਲੈ ਰਿਹਾ ਸੀ ਇਹ ਵਿਅਕਤੀ ਫੁੱਲ ਮਜ਼ੇ ਦੇਖੋ ਫਿਰ ਕਿਵੇਂ ਆਈ ਸੱਚਾਈ ਸਾਹਮਣੇ

ਨਕਲੀ ਪੁਲੀਸ ਵਾਲਾ ਬੰਨ੍ਹ ਲੜਕੀ ਦੇ ਨਾਲ ਲੈ ਰਿਹਾ ਸੀ ਇਹ ਵਿਅਕਤੀ ਫੁੱਲ ਮਜ਼ੇ ਦੇਖੋ ਫਿਰ ਕਿਵੇਂ ਆਈ ਸੱਚਾਈ ਸਾਹਮਣੇ

ਅਕਸਰ ਵੇਖਿਆ ਜਾਂਦਾ ਹੈ ਕਿ ਵਿਆਹ ਕਰਵਾਉਣ ਦੇ ਲਈ ਕਾਫੀ ਝੂਠ ਬੋਲਿਆ ਜਾਂਦਾ ਹੈ ਪਰ ਇਕ ਅਜਿਹਾ ਝੂਠ ਚੌਕੀ ਕਿਸੇ ਦੂਸਰੇ ਦੀ ਤਿਉਹਾਰ ਜ਼ਿੰਦਗੀ ਵੀ ਖ਼ਰਾਬ ਕਰ ਸਕਦਾ ਹੈ ਅਜਿਹਾ ਹੀ ਝੂਠ ਇੱਕ ਮੁੰਡੇ ਦੇ ਵੱਲੋਂ ਬੋਲਿਆ ਜਾਂਦਾ ਹੈ ਰਾਜਵੀਰ ਨਾਮ ਦੇ ਇਸ ਮੁੰਡੇ ਵੱਲੋਂ ਆਪਣੀ ਪ੍ਰੇਮਿਕਾ ਨੂੰ ਪਹਿਲਾਂ ਦੱਸਿਆ ਜਾਂਦਾ ਹੈ ਕਿ ਉਹ ਸਿਪਾਹੀ ਹੈ ਤੇ ਕੁਝ ਕੁ ਮਹੀਨਿਆਂ ਬਾਅਦ ਦੱਸਿਆ ਜਾਂਦਾ ਹੈ

ਕਿ ਉਹ ਐੱਸਪੀ ਬਣ ਗਿਆ ਹੈ ਨਕਲੀ ਪੁਲਸ ਵਾਲਾ ਬਣ ਉਸ ਵੱਲੋਂ ਅਜਿਹਾ ਕੁਝ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਇੱਕ ਦਿਨ ਲੜਕੀ ਨੂੰ ਸ਼ੱਕ ਹੁੰਦਾ ਹੈ ਤੇ ਉਹ ਇੰਦੌਰ ਦੇ ਪੁਲੀਸ ਥਾਣੇ ਦੇ ਵਿਚ ਜਾਂਦੀ ਹੈ ਉਥੇ ਪੁੱਛਗਿੱਛ ਕਰਦੀ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਉਸ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਕੀ ਉਸ ਦਾ ਮੰਗੇਤਰ ਜੋ ਕਿ

ਉਸ ਤੋਂ ਮੰਗਣੀ ਤੇ ਹੀ ਅੱਠ ਲੱਖ ਰੁਪਿਆ ਤੇ ਇਕ ਐਕਟਿਵਾ ਲੈ ਲਈ ਹੈ ਉਹ ਬੰਦਾ ਇੱਕ ਝੂਠਾ ਹੈ ਉਸ ਵੱਲੋਂ ਇਹ ਸਭ ਕੁਝ ਪੈਸੇ ਲੈਣ ਦੇ ਲਈ ਕੀਤਾ ਜਾ ਰਿਹਾ ਹੈ ਉਹ ਇੰਦੌਰ ਦਾ ਨਹੀਂ ਬਲਕਿ ਕਿਸੇ ਹੋਰ ਇਲਾਕੇ ਦਾ ਹੈ ਜਿੱਥੋਂ ਉਸ ਦੇ ਬਾਰੇ ਵਿਚ ਪੁੱਛ ਗਿੱਛ ਵੀ ਕੀਤੀ ਗਈ ਅਤੇ ਪੁਲੀਸ ਦੇ ਵੱਲੋਂ ਇਸ ਨੂੰ ਫੜ ਲਿਆ ਗਿਆ ਤੇ ਗ੍ਰਿਫਤਾਰ ਕੀਤਾ

ਗਿਆ ਪੁਲੀਸ ਦਾ ਕਹਿਣਾ ਸੀ ਕਿ ਇਸ ਲੜਕੀ ਦੀ ਸਮਝਦਾਰੀ ਦੇ ਕਰਕੇ ਅੱਜ ਉਹ ਫੜਿਆ ਗਿਆ ਅਤੇ ਇਸ ਲੜਕੀ ਦੀ ਸਮਝਦਾਰੀ ਨਾਲ ਹੀ ਉਹ ਏਡੀ ਵੱਡੀ ਸਾਜ਼ਿਸ਼ ਦਾ ਨਹੀਂ ਸ਼ਿਕਾਰ ਹੋਣ ਵਾਲੀ ਸੀ ਕਿ ਉਹ ਬਚ ਗਈ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *