Breaking News
Home / खबरे / ਬਾਰਿਸ਼ ਦੇ ਪਾਣੀ ਦਾ ਅਜਿਹਾ ਨਜ਼ਾਰਾ ਕੀ ਵੇਖ ਕੇ ਰਹਿ ਗਏ ਸਭ ਲੋਕ ਹੈਰਾਨ

ਬਾਰਿਸ਼ ਦੇ ਪਾਣੀ ਦਾ ਅਜਿਹਾ ਨਜ਼ਾਰਾ ਕੀ ਵੇਖ ਕੇ ਰਹਿ ਗਏ ਸਭ ਲੋਕ ਹੈਰਾਨ

ਬਾਰਿਸ਼ ਦੇ ਪਾਣੀ ਵਿੱਚ ਹਰ ਕਿਸੇ ਨੂੰ ਕੋਈ ਨਾ ਕੋਈ ਦਿੱਕਤਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਪਰ ਜੋ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਿਹਾ ਉਸ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਬਾਰਿਸ਼ ਦੇ ਪਾਣੀ ਨੇ ਬੰਗਾਲ ਦੇ ਵਿੱਚ ਇੱਕ ਅਜਿਹੀ ਦੁਬਿਧਾ ਦੇਸ਼ ਵਿੱਚ ਇੱਕ ਮਾਂ ਬਾਪ ਨੂੰ ਰੱਖ ਦਿੱਤਾ ਜਿਸ ਤੋਂ ਬਾਅਦ ਉਸ ਮਾਂ ਬਾਪ ਦਾ ਇਸ ਸੁਵਿਧਾ ਤੋਂ ਨਿਕਲਣਾ ਕਾਫੀ

ਜ਼ਿਆਦਾ ਮੁਸ਼ਕਲ ਹੋ ਰਿਹਾ ਸੀ ਉਨ੍ਹਾਂ ਦੇ ਘਰ ਇੱਕ ਨਿੱਕਾ ਜਿਹਾ ਬੱਚਾ ਸੀ ਜੋ ਕਿ ਡੇਢ ਮਹੀਨੇ ਦਾ ਸੀ ਜਿਸ ਨੂੰ ਕਿ ਪੋਲੀਓ ਦੀ ਖੁਰਾਕ ਪਿਆਉਣਾ ਕਾਫ਼ੀ ਜ਼ਿਆਦਾ ਸੀ ਚਾਹੇ ਕਿ ਭਾਰਤ ਦੇ ਵਿੱਚ ਪੋਲੀਓ ਦੀ ਖੁਰਾਕ ਬਿਲਕੁਲ ਹੁਣ ਨਾਂ ਮਾਤਰ ਦੇ ਬਰਾਬਰ ਹੈ ਕਿਉਂਕਿ ਹੁਣ ਭਾਰਤ ਦੇ ਵਿਚ ਪੋਲੀਓ ਪਹਿਲਾਂ ਜਿੰਨਾ ਨਹੀਂ ਰਿਹਾ ਪਰ ਕੁਝ ਅਜੇ ਵੀ ਇਲਾਕੇ ਨੇ ਜਿੱਥੇ ਕਿ ਇਹ

ਪੋਲੀਓ ਦੀਆਂ ਖੁਰਾਕਾਂ ਪਿਆਉਣੀਆਂ ਕਾਫੀ ਜ਼ਿਆਦਾ ਜ਼ਰੂਰੀ ਨੇ ਉਨ੍ਹਾਂ ਮਾਂ ਬਾਪ ਦੇ ਵੱਲੋਂ ਇੱਕ ਜੋਖ਼ਿਮ ਉਠਾਇਆ ਜਾਂਦਾ ਹੈ ਅਤੇ ਆਪਣੇ ਬੱਚੇ ਨੂੰ ਇੱਕ ਬਰਤਨ ਵਿੱਚ ਪਾ ਕੇ ਉਹ ਲੈ ਕੇ ਜਾਂਦੇ ਨੇ ਜਿੱਥੇ ਕਿ ਨਾਸ਼ਤੇ ਵੱਲੋਂ ਉਸ ਬੱਚੇ ਨੂੰ ਪੋਲੀਓ ਦੀ ਦਵਾਈ ਪਿਆਈ ਜਾਂਦੀ ਐ ਤੇ ਨਰਸ ਵੱਲੋਂ ਵੀ ਪਾਣੀ ਵਿੱਚ ਖੜ੍ਹ ਕੇ ਇਹ ਪੋਲੀਓ ਦੀ ਖੁਰਾਕ ਪਿਆਈ ਜਾਂਦੀ ਆਸ਼ਾ

ਵਰਕਰ ਦਾ ਇਹ ਵੱਡਾ ਉਪਰਾਲਾ ਤੇ ਉਧਰੋਂ ਮਾਂ ਬਾਪ ਦੇ ਵੱਲੋਂ ਇਹ ਕਰਨਾ ਕਿ ਉਹ ਇੱਕ ਭਾਂਡੇ ਵਿੱਚ ਪਾ ਕੇ ਆਪਣੇ ਬੱਚੇ ਨੂੰ ਲੈ ਕੇ ਜਾਂਦੇ ਨੇ ਕਾਫ਼ੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਤੁਹਾਡਾ ਇਸ ਸੰਬੰਧ ਵਿਚ ਕੀ ਰਹੇ ਆਪਣੀ ਰਾਏ ਕੁਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸੋ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *