Breaking News
Home / खबरे / ਗੰਗਾ ਨਦੀ ਚ ਨਹਾਉਂਦੇ ਹੋਏ ਆਈ ਬਾੜ ਫਿਰ ਜੋ ਹੋਇਆ ਵੇਖ ਕੇ ਰਹਿ ਜਾਓਗੇ ਹੈਰਾਨ ਦੇਖੋ ਕਿਵੇਂ ਰੋੜ੍ਹ ਰਹੇ ਸੀ ਸਾਰੇ

ਗੰਗਾ ਨਦੀ ਚ ਨਹਾਉਂਦੇ ਹੋਏ ਆਈ ਬਾੜ ਫਿਰ ਜੋ ਹੋਇਆ ਵੇਖ ਕੇ ਰਹਿ ਜਾਓਗੇ ਹੈਰਾਨ ਦੇਖੋ ਕਿਵੇਂ ਰੋੜ੍ਹ ਰਹੇ ਸੀ ਸਾਰੇ

ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਤੇ ਚ ਗੰਗਾ ਨਦੀ ਦਾ ਪਾਣੀ ਦਾ ਸਤਰ ਵੀ ਕਾਫੀ ਉੱਚਾ ਹੋ ਗਿਆ ਤੇ ਗੰਗਾ ਨਦੀ ਦੇ ਪਾਣੀ ਦਾ ਸਤਰ ਉੱਚਾ ਹੋਣ ਦੇ ਨਾਲ ਪਿੰਡਾਂ ਦੇ ਵਿਚ ਕਾਫੀ ਜ਼ਿਆਦਾ ਪਾਣੀ ਆ ਜਾਂਦਾ ਹੈ ਤੇ ਬਾਹਰ ਆ ਜਾਂਦੀ ਹੈ ਜਿਸ ਦਿਨ ਪਿੰਡਾਂ ਦੇ ਲੋਕ ਸੋਚਦੇ ਹਨ ਕਿ ਕਿਉਂ ਨਾ ਉਨ੍ਹਾਂ ਦੇ ਵੱਲੋਂ ਕਿਸੇ ਹੋਰ ਜਗ੍ਹਾ ਦੇ ਉੱਪਰ ਜਾਇਆ ਜਾਵੇ ਤੇ ਉੱਥੇ ਜਾ ਕੇ ਆਪਣਾ ਘਰ ਬਣਾਇਆ ਜਾ ਸਕੇ

ਤੇ ਜਿੰਨੇ ਦਿਨਾਂ ਦੇ ਲਈ ਇਹ ਪਾਣੀ ਥੱਲੇ ਨਹੀਂ ਹੁੰਦਾ ਉਨ੍ਹਾਂ ਦਿਨਾਂ ਦੇ ਲਈ ਉਹ ਉੱਥੇ ਹੀ ਜਾ ਕੇ ਰਹਿਣ ਉਹ ਹਾਵੀ ਸਲਾਮ ਕਰ ਦਿੰਦੇ ਅਤੇ ਆਪਣੇ ਪਸ਼ੂਆਂ ਨੂੰ ਲੈ ਕੇ ਉਹ ਉੱਥੇ ਤੁਰ ਪੈਂਦੇ ਨੇ ਜਿਸ ਤੋਂ ਬਾਅਦ ਜ਼ਿਆਦਾ ਬਾਰਸ਼ ਦਾ ਪਾਣੀ ਆ ਜਾਂਦਾ ਏ ਤੇ ਜੋ ਪਸ਼ੂਆਂ ਦੀ ਜਾਨ ਉਨ੍ਹਾਂ ਦਾ ਮਾਲਕ ਬਚਾਉਣਾ ਚਾਹੁੰਦਾ ਏ ਅੱਜ ਉਨ੍ਹਾਂ ਦਾ ਮਾਲਿਕ ਤਾਂ ਕਿ ਅੱਜ ਉਨ੍ਹਾਂ ਪਸ਼ੂਆਂ ਦੀ ਜਾਨ ਰੱਬ ਵੀ

ਨਹੀਂ ਬਚਾ ਸਕਦਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਏ ਪਾਣੀ ਜ਼ਿਆਦਾ ਹੋਣ ਦੇ ਕਰਕੇ ਮੱਝਾਂ ਅਤੇ ਗਾਵਾਂ ਦਾ ਕਾਫੀ ਜ਼ਿਆਦਾ ਮੁਸ਼ਕਲ ਵੀ ਹੋ ਰਿਹਾ ਹੈ ਤੇ ਲੋਕਾਂ ਦੇ ਸਾਮਾਨ ਵੀ ਇਸ ਤਰ੍ਹਾਂ ਦੇ ਨਾਲ ਰੋੜ੍ਹ ਰਹੇ ਨੇ ਜਿਨ੍ਹਾਂ ਨੂੰ ਵੇਖ ਕੇ ਕਾਫ਼ੀ ਜ਼ਿਆਦਾ ਦੁੱਖ ਹੋ ਰਿਹਾ ਹੈ ਕਿ ਸਭ ਦੇ ਨਾਲ ਇੰਨੀ ਜ਼ਿਆਦਾ ਪਸ਼ੂਆਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ ਜਿੱਥੇ

ਇੰਜਨੀਅਰਾਂ ਦੀ ਡਿਊਟੀ ਨੂੰ ਖਤਮ ਕਰ ਦਿੱਤਾ ਗਿਆ ਸੀ ਉੱਥੇ ਹੀ ਤੇਜ਼ ਬਾਰਿਸ਼ ਤੇ ਬਹਾਦਰੀ ਕਰਕੇ ਹੁਣ ਇੰਜਨੀਅਰਿੰਗ ਦੀ ਡਿਊਟੀ ਨੂੰ ਵੀ ਵਧਾ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਇਹ ਪ੍ਰਬੰਧਾਂ ਦੀ ਨਿਗਰਾਨੀ ਕਰਨ ਦੇ ਲਈ ਰੱਖਿਆ ਗਿਆ ਹੈ ਜੇਕਰ ਉਨ੍ਹਾਂ ਤੋਂ ਅਜਿਹਾ ਨਾ ਹੋਇਆ ਤਾਂ ਉਹ ਹੋਣ ਵਾਲੇ ਨੁਕਸਾਨ ਨੂੰ ਵੀ ਘੱਟ ਕਰਨ ਵਿੱਚ ਮਦਦ ਕਰ ਸਕਣਗੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *