Breaking News
Home / खबरे / ਸ਼ਕਤੀਮਾਨ ਦੀ ਤਰ੍ਹਾਂ ਗੋਲ ਗੋਲ ਘੁਮਾ ਰਿਹਾ ਸੀ ਮੋਟਰ ਸਾਈਕਲ ਦੇਖੋ ਫਿਰ ਲੜਕੇ ਨਾਲ ਕੀ ਹੋਇਆ

ਸ਼ਕਤੀਮਾਨ ਦੀ ਤਰ੍ਹਾਂ ਗੋਲ ਗੋਲ ਘੁਮਾ ਰਿਹਾ ਸੀ ਮੋਟਰ ਸਾਈਕਲ ਦੇਖੋ ਫਿਰ ਲੜਕੇ ਨਾਲ ਕੀ ਹੋਇਆ

ਅਕਸਰ ਦੇਖਿਆ ਜਾਂਦਾ ਹੈ ਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ ਖਾਲੀ ਦਿਮਾਗ ਦੇ ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਸਾਡੇ ਤੇ ਉਸ ਦਾ ਕਾਫੀ ਜ਼ਿਆਦਾ ਪ੍ਰਭਾਵ ਵੀ ਪੈਂਦਾ ਹੈ ਖਾਲੀ ਦਿਮਾਗ ਦੇ ਵਿਚ ਅਸੀਂ ਅਜਿਹਾ ਕੁਝ ਸੋਚ ਲੈਨੇਂ ਆਂ ਜਿਸ ਤੋਂ ਬਾਅਦ ਅਸੀਂ ਉਸ ਨੂੰ ਕਰਨਾ ਵੀ ਝੋਨੇ ਅਜਿਹਾ ਹੀ ਇਸ ਲੜਕੀ ਦੇ ਨਾਲ ਹੋਇਆ ਜਿਸ ਦੇ ਕੋਲ ਖਾਲੀ ਦਿਮਾਗ ਦੇ

ਵਿਚ ਇਹ ਦਿਮਾਗ ਚੱਲਿਆ ਕਿ ਉਸਦੇ ਵੱਲੋਂ ਗੋਲ ਗੋਲ ਬਾਈਕ ਨੂੰ ਘੁਬਾਇਆ ਚੌਵੀ ਅਤੇ ਉਸ ਦੇ ਦੋਸਤ ਉਸ ਨੂੰ ਕੋਲ ਖੜ੍ਹੇ ਇੰਜ ਲਿਖੇ ਸੀ ਜਿਵੇਂ ਕਿ ਉਹ ਕੋਈ ਮੌਤ ਦੇ ਖੂਹ ਦੇ ਵਿੱਚ ਬਾਈਕ ਚਲਾ ਰਿਹਾ ਹੋਵੇ ਉਸ ਦੇ ਵੱਲੋਂ ਇਹ ਸਟੰਟ ਕੀਤਾ ਜਾ ਰਿਹਾ ਸੀ ਤਾਂ ਉਸਦੇ ਖਾਲੀ ਦਿਮਾਗ ਨੇ ਫਿਰ ਸੋਚਿਆ ਕਿ ਕਿਉਂ ਨਾ ਮੈਂ ਹੀ ਘੁੰਮਦਾ ਘੁੰਮਾਉਂਦਾ ਮੋਟਰਸਾਈਕਲ ਸੜਕ ਤੇ ਲੈ ਜਾਵਾਂ ਜਿਵੇਂ

ਹੀ ਉਹ ਆਪਣਾ ਮੋਟਰਸਾਈਕਲ ਸੜਕ ਤੇ ਲਿਜਾਣ ਲੱਗਦਾ ਏ ਤਾਂ ਸੜਕ ਤੋਂ ਆਉਂਦੀ ਤੇਜ਼ ਰਫ਼ਤਾਰ ਦੀ ਗੱਡੀ ਉਸ ਦੇ ਮੋਟਰਸਾਈਕਲ ਵਿੱਚ ਵੱਜਦੀ ਹੈ ਜਿਸ ਤੋਂ ਬਾਅਦ ਉਹ ਕਾਫ਼ੀ ਜ਼ਖ਼ਮੀ ਹੋ ਜਾਂਦਾ ਏ ਤੇ ਰੋਡ ਤੇ ਡਿੱਗ ਪੈਂਦਾ ਹੈ ਜਿਸ ਤੋਂ ਬਾਅਦ ਉਸ ਦੇ ਦੋਸਤਾਂ ਦੀ ਦੁਬਾਰਾ ਉਸ ਨੂੰ ਚੁੱਕਿਆ ਜਾਂਦਾ ਏ ਤੇ ਉਸ ਨੂੰ ਮੱਲ੍ਹਮ ਪੱਟੀ ਕਰੀ ਜਾਂਦੀ ਹੈ ਸੋ ਦੋਸਤੋ ਸਾਨੂੰ

ਖਾਲੀ ਸਮੇਂ ਵਿੱਚ ਦਿਮਾਗ ਇਨ੍ਹਾਂ ਨਹੀਂ ਉਡਾਉਣਾ ਚਾਹੀਦਾ ਕਿ ਉਹ ਸਾਡੀ ਉੱਪਰ ਭਾਰੂ ਪੈ ਜਾਏ ਕਦੇ ਵੀ ਸਾਨੂੰ ਵਾਹਨ ਅਤੇ ਆਵਾਜਾਈ ਦੇ ਸਾਧਨ ਜਿਥੇ ਸਡ਼ਕ ਤੇ ਜ਼ਿਆਦਾ ਚੱਲਦੀ ਹੋਣ ਉੱਥੇ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਨਾਲ ਸਾਨੂੰ ਜ਼ਿੰਦਗੀ ਦੇ ਵਿੱਚ ਆਪਣਾ ਆਪ ਵੀ ਗਵਾਉਣਾ ਪੈ ਜਾਂਦਾ ਹੈ ਅਜਿਹਾ ਅਸੀਂ ਕੁਝ ਫੇਮਸ ਹੋਣ ਦਿੱਲੀ ਕਰਦਿਆਂ ਪਰ ਚਲੋ ਸੀ ਅਜਿਹੀਆਂ ਸਥਿਤੀਆਂ ਦੇ ਵਿਚ ਕਾਫੀ ਜ਼ਿਆਦਾ ਸੱਟ ਖਾ ਲਿਆ ਤਾਂ ਅਸੀਂ ਕਿਸੇ ਚੀਜ਼ ਦੇ ਲਾਇਕ ਵੀ ਨਹੀਂ ਰਹਿੰਦੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *