Home / खबरे / ਵਿਆਹ ਚ ਆਏ ਲਾੜੇ ਦੇ ਵੱਲੋਂ ਲਾੜੀ ਦੀ ਮਾਂ ਨੂੰ ਪੇਸ਼ ਕੀਤਾ ਗਿਆ ਵਿਆਹ ਤੋਂ ਇਨਕਾਰ ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਵਿਆਹ ਚ ਆਏ ਲਾੜੇ ਦੇ ਵੱਲੋਂ ਲਾੜੀ ਦੀ ਮਾਂ ਨੂੰ ਪੇਸ਼ ਕੀਤਾ ਗਿਆ ਵਿਆਹ ਤੋਂ ਇਨਕਾਰ ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਵਿਆਹ ਇੱਕ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਦੋ ਰੂਹਾਂ ਦਾ ਮੇਲ ਹੁੰਦੈ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ ਅਤੇ ਲਾੜਾ ਲਾੜੀ ਆਪਣਾ ਜੀਵਨ ਇਕੱਠੇ ਬਿਤਾਉਣ ਦੇ ਲਈ ਸੌਹਾਂ ਖਾਂਦੇ ਨੇ ਪਰ ਇਸ ਵਿਆਹ ਦੇ ਵਿੱਚ ਲਾੜੇ ਤੇ ਲਾੜੀ ਨੂੰ ਨਹੀਂ ਸਗੋਂ ਲਾੜੀ ਦੀ ਮਾਂ ਨੂੰ ਵੇਖ ਕੇ ਜਵਾਬ ਦੇ ਦਿੱਤਾ ਲਾੜੇ ਨੇ ਜਦੋਂ ਵਿਆਹ ਦੇ ਵੇਲੇ ਉਹ ਸਭ ਮਿਲਣੀਆਂ ਹੋ ਚੁੱਕਿਆ ਸੀ ਮਾਮੇ ਦੀ ਚਾਚੇ ਦੀ ਚਾਚੇ

ਨਾਲ ਸਭ ਮਿਲਣੀਆਂ ਹੋਣ ਤੋਂ ਬਾਅਦ ਜਦੋਂ ਲਾੜਾ ਵਿਆਹ ਦੇ ਫੇਰੇ ਜਾਣ ਦੇ ਲਈ ਜਾ ਰਿਹਾ ਸੀ ਤਾਂ ਅਚਾਨਕ ਉਸ ਦੀ ਨਿਗ੍ਹਾ ਲੜਕੀ ਦੀ ਮਾਂ ਤੇ ਪੈਂਦੀ ਹੈ ਅਤੇ ਉਹ ਉਥੇ ਹੀ ਵਿਆਹ ਤੋਂ ਇਨਕਾਰ ਕਰ ਦਿੱਤਾ ਸਭ ਹੈਰਾਨ ਹੋ ਜਾਂਦੇ ਨੇ ਕਿ ਸਾਰਾ ਵਿਆਹ ਹੋਣ ਵਾਲਾ ਹੈ ਪਰ ਇਸ ਵੱਲੋਂ ਹੁਣ ਕਿਉਂ ਜਵਾਬ ਦਿੱਤਾ ਜਾਂਦਾ ਹੈ ਤਾਂ ਅਚਾਨਕ ਪਤਾ ਲੱਗਦਾ ਹੈ ਕਿ ਉਸਦੀ ਪੁੰਨੂੰ ਕਿਹਾ ਜਾਂਦੈ

ਕਿ ਲਾੜੀ ਦੀ ਮਾਂ ਦੇ ਮੂੰਹ ਤੇ ਅਜਿਹੇ ਦਾਗ਼ ਨੇ ਤਾਂ ਇਸ ਕਰਕੇ ਉਹ ਬਿਆਨ ਨਹੀਂ ਕਰੇਗਾ ਤਾਂ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਤੂੰ ਲਾੜੀ ਦੇ ਨਾਲ ਜ਼ਿੰਦਗੀ ਜਿਊਣੀ ਹੈ ਲਾੜੇ ਦੀ ਮਾਂ ਦੀ ਕਰਕੇ ਤੂੰ ਇਸ ਵਿਆਹ ਤੋਂ ਕਿਉਂ ਜਵਾਬ ਦੇ ਰਿਹਾ ਹੈ ਤਾਂ ਉਸ ਦਾ ਕਹਿਣਾ ਹੈ ਕਿ ਜੇਕਰ ਲਾੜੀ ਦੀ ਮਾਂ ਦੀ ਇਹ ਮੂੰਹ ਤੇ ਦਾਗ਼ ਨਹੀਂ ਤਾਂ ਕੱਲ੍ਹ ਨੂੰ ਮੇਰੀ ਘਰਵਾਲੀ ਦੇ ਮੂੰਹ ਤੇ ਵੀ ਇਹ ਦਾਗ਼ ਹੋ ਜਾਣਗੇ ਜਿਸ ਕਰਕੇ ਇਹ ਆਉਣ ਵਾਲੇ ਸਮੇਂ ਦੇ ਵਿਚ ਇਹ ਕਬੱਡੀ ਬਿਮਾਰੀ ਹੈ ਜੋ ਕਿ ਮੈਨੂੰ ਬਿਲਕੁਲ ਪਸੰਦ ਨਹੀਂ ਇਸ ਕਰਕੇ ਮੈਂ ਇਹ ਵਿਆਹ ਨਹੀਂ ਕਰਾਉਣਾ ਚਾਹੁੰਦਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *