Home / खबरे / 10 ਫੁੱਟ ਦੇ ਅਜਗਰ ਨੂੰ ਬਚਾਉਣ ਲਈ ਮਹਿਲਾ ਉੱਤਰੀ ਖੂਹ ਦੇ ਵਿੱਚ ਫਿਰ ਦੇਖੋ ਜੋ ਹੋਇਆ

10 ਫੁੱਟ ਦੇ ਅਜਗਰ ਨੂੰ ਬਚਾਉਣ ਲਈ ਮਹਿਲਾ ਉੱਤਰੀ ਖੂਹ ਦੇ ਵਿੱਚ ਫਿਰ ਦੇਖੋ ਜੋ ਹੋਇਆ

ਦੋਸਤੋ ਸਰ ਹੀ ਵੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਜਾਨਵਰ ਦੇ ਵੱਲੋਂ ਜੰਗਲ ਤੋਂ ਪਾਰ ਕਰਕੇ ਪਿੰਡ ਵਿਚ ਪਹੁੰਚਿਆ ਜਾਂਦਾ ਹੈ ਤਾਂ ਕਾਫੀ ਹਡ਼ਕੰਪ ਮੱਚ ਜਾਂਦਾ ਹੈ ਅਤੇ ਇਸ ਦੀ ਜਾਣਕਾਰੀ ਰੈਸਕਿਊ ਟੀਮ ਨੂੰ ਵੀ ਦਿੱਤੀ ਜਾਂਦੀ ਹੈ ਪਰ ਕਈ ਵਾਰ ਅਜਿਹੇ ਮੁਕਾਮ ਪੈਦਾ ਹੋ ਜਾਂਦੇ ਨੇ ਕਿ ਜਦੋਂ ਅਸੀਂ ਰੈਸਕਿਊ ਟੀਮ ਤੋਂ ਪਹਿਲਾਂ ਹੀ ਆਪ ਉਸ ਸਬੰਧ ਵਿੱਚ ਕੋਈ ਫ਼ੈਸਲਾ ਲੈਣਾ ਹੁੰਦਾ ਹੈ ਅਜਿਹਾ ਹੀ

ਇਕ ਪਿੰਡ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਦੱਸ ਫੁੱਟ ਲੰਬਾ ਅਜਗਰ ਜੋ ਕਿ ਇਕ ਖੂਹ ਵਿਚ ਡਿੱਗ ਪੈਂਦਾ ਹੈ ਅਤੇ ਇਸ ਦੱਸ ਫੁੱਟ ਤੇ ਅਜਗਰ ਨੂੰ ਵੇਖ ਕੇ ਹਰ ਕੋਈ ਸਹਿਮ ਜਾਂਦਾ ਏ ਪਰ ਫਿਰ ਔਰਤ ਨੂੰ ਬੁਲਾਇਆ ਜਾਂਦਾ ਹੈ ਜੋ ਕਿ ਸੱਪ ਖਹਿਰਾ ਤੋਂ ਖੱਟਰ ਦੀ ਹੁੰਦੀ ਹੈ ਤਾਂ ਉਸਦੇ ਦੁਬਾਰਾ ਇਸ ਐਂਕਰ ਨੂੰ ਰੈਸਕਿਊ ਕੀਤਾ ਜਾਂਦਾ ਏ ਤੇ ਇਸ ਅਜਗਰ

ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਰੈਸਕਿਊ ਟੀਮ ਨੂੰ ਜਦੋਂ ਤੱਕ ਪਹੁੰਚਦੀ ਹੈ ਉਸ ਨੂੰ ਸੌਂਪ ਦਿੱਤਾ ਜਾਂਦਾ ਹੈ ਪਿੰਡ ਦੇ ਵਿੱਚ ਇਸ ਔਰਤ ਦੀ ਕਾਫ਼ੀ ਜ਼ਿਆਦਾ ਚਰਚਾ ਵੀ ਕੀਤੀ ਜਾਂਦੀ ਹੈ ਕਿ ਇਸਦੇ ਵੱਲੋਂ ਇਸ ਦਸ ਫੁੱਟ ਦੇ ਅਜਗਰ ਨੂੰ ਇਕੱਲੇ ਹੀ ਖੂਹ ਵਿੱਚੋਂ ਕੱਢ ਲਿਆ ਗਿਆ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *