Breaking News
Home / खबरे / ਪੁੱਤ ਵੱਲੋਂ ਆਪਣੇ ਹੀ ਪਿਓ ਨੂੰ ਸੁੱਟਿਆ ਗਿਆ ਖੋਜ ਦੋ ਸਾਲ ਬਾਅਦ ਸਾਹਮਣੇ ਆਈ ਅਸਲ ਸੱਚਾਈ

ਪੁੱਤ ਵੱਲੋਂ ਆਪਣੇ ਹੀ ਪਿਓ ਨੂੰ ਸੁੱਟਿਆ ਗਿਆ ਖੋਜ ਦੋ ਸਾਲ ਬਾਅਦ ਸਾਹਮਣੇ ਆਈ ਅਸਲ ਸੱਚਾਈ

ਅਸੀਂ ਤੁਹਾਡੀਆਂ ਅਜਿਹੀ ਕਹਾਣੀ ਸਾਂਝੀ ਕਰਨ ਜਾ ਰਿਹਾ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਕ ਪੁੱਤ ਫ਼ੌਜ ਦੀ ਨੌਕਰੀ ਕਰਦਾ ਹੁੰਦਾ ਏ ਤੇ ਉਸਦੀ ਮਾਂ ਦਾ ਅਕਾਲ ਚਲਾਣਾ ਹੋ ਜਾਂਦਾ ਹੈ ਉਹ ਅਤੇ ਉਸ ਦੇ ਪਿਤਾ ਦੋ ਮੈਂਬਰਾਂ ਦਾ ਪਰਿਵਾਰ ਹੁੰਦੈ ਤੇ ਉਸ ਦੇ ਪਿਤਾ ਦੇ ਵੱਲੋਂ ਉਸ ਦਾ ਵਿਆਹ ਕਰਨ ਦੀ ਸੋਚੀ ਜਾਂਦੀ ਹੈ ਵਿਆਹ ਤੋਂ ਬਾਅਦ ਮੁੰਡਾ ਕੰਮ ਤੇ ਚਲਿਆ ਜਾਂਦੈ

ਕਿਉਂਕਿ ਫੌਜੀਆਂ ਦੇ ਲਈ ਭਾਰਤ ਦੀ ਰਕਸ਼ਾ ਸਭ ਤੋਂ ਉੱਪਰ ਦੀ ਸੁਰੱਖਿਆ ਹੈ ਜਿਸ ਤੋਂ ਬਾਅਦ ਉਸ ਦਾ ਪਿਤਾ ਤੇ ਉਸ ਦੀ ਪਤਨੀ ਰਹਿਣ ਲੱਗਦੇ ਨੇ ਪਤਨੀ ਹੌਲੀ ਹੌਲੀ ਉਸ ਦੇ ਪਿਤਾ ਵੱਲ ਆਕਰਸ਼ਿਤ ਹੋ ਜਾਂਦੀ ਹੈ ਤਾਂ ਉਸ ਦੇ ਪਿਤਾ ਉਸ ਦੀ ਪਤਨੀ ਤੋਂ ਥੋੜ੍ਹੀ ਦੂਰੀ ਬਣਾਉਣੀ ਸ਼ੁਰੂ ਕਰ ਦਿੰਦੇ ਹਨ ਜਦੋਂ ਮੁੰਡੇ ਨੇ ਆਪਣੀ ਛੁੱਟੀ ਲੈ ਕੇ ਘਰ ਪਰਤਣਾ ਸੀ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ

ਉਸ ਦੀ ਘਰਵਾਲੀ ਬੀਮਾਰ ਹੈ ਤੇ ਉਸ ਨੂੰ ਹਸਪਤਾਲ ਲੈ ਕੇ ਜਾਂਦਾ ਹੈ ਜਿੱਥੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਘਰਵਾਲੀ ਤੇ ਬੱਚਾ ਹੋਣ ਵਾਲਾ ਹੈ ਪਰ ਉਹ ਇਹ ਗੱਲ ਸਮਝ ਨਹੀਂ ਪਾਉਂਦੇ ਕਿ ਇਹ ਬੱਚਾ ਕਿਸ ਦਾ ਹੈ ਕਿਉਂਕਿ ਉਸ ਨੂੰ ਛੁੱਟੀ ਤੇ ਗਿਆ ਕਾਫ਼ੀ ਸਮਾਂ ਹੋ ਗਿਆ ਸੀ ਤੇ ਜਦੋਂ ਉਹ ਕਰਿਹਾ ਕਿ ਆਪਣੀ ਪਤਨੀ ਨੂੰ ਇੱਕ ਕਮਰੇ ਵਿੱਚ ਬੰਦ ਕਰ ਕੇ ਪੁੱਛਦਾ ਹੈ ਦੋਸਤ ਕਹਿਣਾ ਹੁੰਦਾ ਹੈ

ਕਿ ਇਹ ਉਸ ਦੇ ਪਿਤਾ ਦਾ ਬੱਚਾ ਹੈ ਜਿਸ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਗੱਲ ਕਰਨ ਤੋਂ ਹਿਚਕਚਾਉਂਦਾ ਹੈ ਤਾਂ ਇੱਕ ਦਿਨ ਹਨ ਖੇਤ ਲੈ ਕੇ ਜਾਂਦਾ ਹੈ ਅਤੇ ਉਥੇ ਉਨ੍ਹਾਂ ਨਾਲ ਗੱਲਬਾਤ ਕਰਦਾ ਹੈ ਪਰ ਪਿਤਾ ਤੇ ਉਸ ਦੇ ਦਰਮਿਆਨ ਆਪਸ ਵਿੱਚ ਕਿਹਾ ਸੁਣੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਖੂਹ ਵਿੱਚ ਧੱਕਾ ਦੇ ਦਿੰਦਾ ਏ ਤੇ ਪਿੰਡ ਵਾਸੀਆਂ ਨੂੰ ਕਹਿ ਦਿੰਦਾ ਕਿ ਕੰਮ ਕਰਦੀ ਉਸ ਦੇ ਪਿਤਾ ਦਾ ਪੈਰ ਫਿਸਲ ਗਿਆ ਤੇ

ਉਹ ਤੈਰ ਨਹੀਂ ਸਕਦੇ ਜਿਸ ਕਰਕੇ ਉਹ ਖੂਹ ਵਿਚ ਡਿੱਗ ਗਈ ਕਾਫੀ ਵਿਵਾਦ ਸਥਿਤ ਪਿਤਾ ਦਾ ਇੱਕ ਦੋਸਤ ਆਉਂਦੇ ਉਹ ਹੁੰਦਾ ਹੈ ਕਿ ਉਹ ਪਿਤਾ ਉਸਦੇ ਉਸਨੂੰ ਕਾਫੀ ਪਿਆਰ ਕਰਦੇ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਤੇਰੇ ਜਨਮ ਦੇ ਬਾਅਦ ਉਨ੍ਹਾਂ ਨੇ ਨੱਸਣ ਬੰਦੀ ਵੀ ਕਰਾ ਦਿੱਤੀ ਸੀ ਜਿਸ ਤੂੰ ਬਾਅਦ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਵੀ ਅੱਖਾਂ ਖੁੱਲ੍ਹ ਜਾਂਦੀਆਂ ਨੇ ਤੇ ਪਤਾ ਲੱਗਦਾ ਹੈ ਕਿ ਉਸ ਨੇ ਬਹੁਤ ਕੁਝ ਗਲਤ ਕਰ ਦਿੱਤਾ ਹੈ ਉਹ ਆਪਣੀ ਪਤਨੀ ਤੋਂ ਤਲਾਕ ਲੈ ਲੈਂਦਾ ਹੈ ਜੇ ਉਸ ਨੂੰ ਪੇਕੇ ਘਰ ਭੇਜ ਦਿੰਦਾ ਹੈ ਤੇ ਆਪਣੀ ਹਰ ਗੱਲ ਪੁਲੀਸ ਨੂੰ ਦੱਸਣ ਦਾ ਤੇ ਉਸ ਦੀ ਗ੍ਰਿਫ਼ਤਾਰੀ ਹੋਈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *