Breaking News
Home / खबरे / ਪਹਾੜੀ ਦੇ ਪਿੱਛੇ ਮਹਿਲਾ ਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

ਪਹਾੜੀ ਦੇ ਪਿੱਛੇ ਮਹਿਲਾ ਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

ਇਸ ਦੇਸ਼ ਵਿਚ ਔਰਤਾਂ ਕਿਸੇ ਗੱਲੋਂ ਘੱਟ ਨਹੀਂ ਹਨ ਹਾਲਾਂਕਿ ਕਈ ਜਗ੍ਹਾ ਤੇ ਉਨ੍ਹਾਂ ਨੂੰ ਬਰਾਬਰ ਦਾ ਦਰਜਾ ਅਜੇ ਤੱਕ ਵੀ ਨਹੀਂ ਦਿੱਤਾ ਗਿਆ ਹੈ ਔਰਤਾਂ ਵੱਲੋਂ ਸਮਾਜ ਵਿੱਚ ਕੰਮਾਂ ਨੂੰ ਲੈ ਕੇ ਬਹੁਤ ਹੀ ਸਖ਼ਤ ਮਿਹਨਤ ਕੀਤੀ ਜਾਂਦੀ ਹੈ ਅਤੇ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰਦੀਆਂ ਹਨ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਗਿਆ ਹੈ ਕਿ ਔਰਤਾਂ ਕਿਸੇ

ਪਹਾੜੀ ਦੀ ਖੋਦਾਈ ਕਰ ਰਹੀਆਂ ਹਨ ਇਹ ਵੀਡੀਓ ਯੂ ਪੀ ਦੇ ਇਕ ਪਿੰਡ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਮਹਿਲਾ ਨੇ ਇਕੱਠੇ ਹੋ ਕੇ ਇਸ ਕੰਮ ਤੇ ਲੱਗੀਆਂ ਢਾਈ ਸੌ ਮਹਿਲਾ ਨੇ ਇਕੱਠਿਆਂ ਹੋ ਕੇ ਇਸ ਨਹਿਰ ਲਈ ਖੁਦਾਈ ਦਾ ਕੰਮ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਇੱਥੇ ਪਾਣੀ ਦੀ ਬਹੁਤ ਹੀ ਸਮੱਸਿਆ ਸੀ ਜਿਸ ਦੇ ਚਲਦਿਆਂ ਲੋਕ ਕਾਫੀ ਪ੍ਰੇਸ਼ਾਨ ਸਨ ਉਨ੍ਹਾਂ ਨੇ ਇਕੱਠਿਆਂ ਹੋ ਕੇ ਇਸ ਕਾਰਜ ਨੂੰ

ਨੇਪਰੇ ਚਾੜ੍ਹਨ ਲਈ ਤਕਰੀਬਨ ਅਠਾਰਾਂ ਮਹੀਨਿਆਂ ਦਾ ਸਮਾਂ ਲੱਗ ਗਿਆ ਅਤੇ ਹੁਣ ਇੱਥੇ ਨਹਿਰ ਬਣਾਈ ਜਾਵੇਗੀ ਇਹ ਰਸਤਾ ਉਸ ਵਿਚ ਰੁਕਾਵਟ ਬਣ ਰਿਹਾ ਸੀ ਇਸ ਦੇ ਚਲਦਿਆਂ ਇਨ੍ਹਾਂ ਮਹਿਲਾ ਨੇ ਬੜੀ ਹੀ ਸਖ਼ਤ ਮਿਹਨਤ ਦੇ ਨਾਲ ਅਠਾਰਾਂ ਮਹੀਨਿਆਂ ਦੇ ਵਿੱਚ ਇਸ ਪਹਾੜੀ ਨੂੰ ਤੋੜ ਇੱਥੇ ਨਹਿਰ ਲਈ ਰਸਤਾ ਬਣਾਇਆ ਜਿਸ ਕਰ ਕੇ ਸਿੰਚਾਈ ਲਈ ਅਤੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ

ਇਸ ਵੀਡੀਓ ਦੁਆਰਾ ਔਰਤਾਂ ਦੀ ਕਾਰਜ ਸ਼ਕਤੀ ਵੀ ਸਾਹਮਣੇ ਆਈ ਹੈ ਕਿ ਉਹ ਕੁਝ ਵੀ ਕਰ ਸਕਦੀਆਂ ਹਨ ਔਰਤਾਂ ਨੂੰ ਸਮਾਜ ਵਿੱਚ ਅਜੇ ਵੀ ਕਮਜ਼ੋਰ ਸਮਝਿਆ ਜਾਂਦਾ ਹੈ ਪਰ ਉਹ ਜਦੋਂ ਕਿਸੇ ਕੰਮ ਨੂੰ ਕਰਨ ਲਈ ਠਾਣ ਲੈਂਦੀਆਂ ਹਨ ਤਾਂ ਪਿੱਛੇ ਨਹੀਂ ਹਟ ਰਹੀਆਂ ਔਰਤਾਂ ਵੱਲੋਂ ਹਰ ਘਰ ਵਿੱਚ ਹੱਥ ਵਟਾਇਆ ਜਾਂਦਾ ਹੈ ਅਤੇ ਉਹ ਹਰ ਪੱਖ ਤੋਂ ਮਜ਼ਬੂਤ ਹੁੰਦੀਆਂ ਹਨ

ਇਹ ਉਨ੍ਹਾਂ ਦੀ ਪਹਿਲਕਦਮੀ ਕਾਰਨ ਲੋਕਾਂ ਵੱਲੋਂ ਇਸ ਦੀ ਬਹੁਤ ਹੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਇੰਨੀ ਮੁਸ਼ਕਲ ਨਾਲ ਇਸ ਪਹਾੜੀ ਨੂੰ ਤੋੜ ਕੇ ਰਸਤਾ ਬਣਾਇਆ ਹੈ ਇੱਥੇ ਪਾਣੀ ਦੀ ਇੰਨੀ ਕੁ ਜ਼ਿਆਦਾ ਗੰਭੀਰ ਸਮੱਸਿਆ ਸੀ ਜਿਸ ਕਰ ਕੇ ਨਾ ਤਾਂ ਸਿੰਚਾਈ ਹੋ ਸਕਦੀ ਸੀ ਅਤੇ ਫ਼ਾਸਲਾ ਸੁੱਕ ਜਾਂਦੀਆਂ ਸਨ ਲੋਕਾਂ ਨੂੰ ਇਸ ਦੀ ਬਹੁਤ ਮੁਸ਼ਕਿਲ ਸਾਹਮਣੇ ਆਉਂਦੀ ਸੀ ਅਤੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਅਜਿਹਾ ਕੀਤਾ ਗਿਆ ਹੈ ਜਿੱਥੇ ਕਿ ਲੋਕ ਸਰਕਾਰ ਤੋਂ ਆਸ ਰੱਖਦੇ ਹਨ ਕਿ ਅਜਿਹੇ ਕਾਰਜ ਕੀਤੇ ਜਾਣ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *