Home / खबरे / 85 ਸਾਲ ਦੇ ਬਜ਼ੁਰਗ ਨੇ 40 ਮਹਿਲਾ ਲਈ ਕੀਤਾ ਕੁਝ ਅਜਿਹਾ ਜਿਸ ਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

85 ਸਾਲ ਦੇ ਬਜ਼ੁਰਗ ਨੇ 40 ਮਹਿਲਾ ਲਈ ਕੀਤਾ ਕੁਝ ਅਜਿਹਾ ਜਿਸ ਨੂੰ ਦੇਖ ਕੇ ਲੋਕ ਰਹਿ ਗਏ ਹੈਰਾਨ

ਇਨਸਾਨੀਅਤ ਇਸ ਸਮਾਜ ਵਿੱਚ ਅਜੇ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਇਸ ਦੀ ਮਿਸਾਲ ਪੇਸ਼ ਕਰਦੀਆਂ ਹਨ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਪਚਾਸੀ ਸਾਲਾ ਬਜੁਰਗ ਕੋਰੋਨਾ ਪੌਜ਼ੀਟਿਵ ਸੀ ਅਤੇ ਉਹ ਆਪਣਾ ਇਲਾਜ ਕਰਵਾ ਰਿਹਾ ਸੀ ਉਸ ਨੂੰ ਆਕਸੀਜਨ ਲੱਗੀ ਹੋਈ ਸੀ ਉੱਥੇ ਹੀ ਇੱਕ ਚਾਲੀ ਸਾਲਾਂ ਦੀ ਮਹਿਲਾ

ਹਸਪਤਾਲ ਵਿੱਚ ਆਉਂਦੀ ਹੈ ਅਤੇ ਉਸ ਦੀ ਹਾਲਤ ਕਾਫੀ ਗੰਭੀਰ ਹੁੰਦੀ ਹੈ ਅਤੇ ਉਸ ਨੂੰ ਇੱਥੇ ਬੈਠਣ ਨਹੀਂ ਮਿਲ ਪਾਉਂਦਾ ਉੱਧਰੋਂ ਉਸ ਬਜ਼ੁਰਗ ਨੇ ਆਪਣਾ ਬੈੱਡ ਉਸ ਨੂੰ ਦੇਣ ਲਈ ਕਿਹਾ ਤਾਂ ਜੋ ਉਸ ਮਹਿਲਾ ਦਾ ਸਮੇਂ ਤੇ ਇਲਾਜ ਹੋ ਸਕੇ ਉੱਥੇ ਡਾਕਟਰ ਬਜ਼ੁਰਗ ਦੀ ਇਸ ਸੇਵਾ ਭਾਵਨਾ ਨੂੰ ਦੇਖ ਕੇ ਹੈਰਾਨ ਰਹਿ ਗਏ ਉਸ ਬਜ਼ੁਰਗ ਨੇ ਕਿਹਾ ਕਿ ਉਸ ਦੀ ਉਮਰ ਜ਼ਿਆਦਾ ਹੋ ਚੁੱਕੀ ਹੈ ਜਦ ਕਿ ਇਸ ਦੀ ਲੋੜ ਉਸ

ਮਹਿਲਾ ਨੂੰ ਜ਼ਿਆਦਾ ਹੈ ਕਿ ਉਹ ਆਪਣਾ ਇਲਾਜ ਕਰਵਾ ਸਕੇ ਅਤੇ ਇਸ ਦੇ ਤਿੰਨ ਦਿਨ ਬਾਅਦ ਹੀ ਉਸ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਇਸ ਬਜ਼ੁਰਗ ਦੀ ਇਸ ਭਾਵਨਾ ਤੋਂ ਲੋਕਾਂ ਨੇ ਉਸ ਦੀ ਕਾਫੀ ਪ੍ਰਸੰਸਾ ਕੀਤੀ ਹੈ ਅੱਜ ਵੀ ਸਮਾਜ ਵਿਚ ਇਨਸਾਨੀਅਤ ਤੋਂ ਸਾਹਮਣੇ ਆ ਹੀ ਜਾਂਦੀ ਹੈ ਗਾਈ ਲੋਕ ਸੇਵਾ ਭਾਵਨਾ ਦੇ ਆਧਾਰ ਤੇ ਅਜਿਹੇ ਕਦਮ ਚੁੱਕਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਆਪਣਾ ਕੁਝ ਵੀ ਬਲੀਦਾਨ ਦੇਣਾ ਪੈ ਸਕਦਾ ਹੈ

ਸਮਾਜ ਵਿੱਚ ਵਿਚਰ ਰਹੀਆਂ ਗਤੀਵਿਧੀਆਂ ਵਿਚ ਇਨਸਾਨ ਅੱਜ ਕੱਲ ਲੋਕਾਂ ਦੇ ਪੱਖ ਵਿੱਚ ਵਿਚਰਦਿਆਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਵਿਚ ਲੱਗੇ ਰਹਿੰਦੇ ਹਨ ਪਰ ਕਈ ਲੋਕ ਇਸ ਦੇ ਉਲਟ ਦਇਆਵਾਨ ਵੀ ਹੁੰਦੇ ਹਨ ਉਹ ਕਿਸੇ ਦੀ ਮੁਸ਼ਕਿਲ ਨੂੰ ਨਹੀਂ ਸਹਾਰਦੇ ਇਸ ਲਈ ਉਨ੍ਹਾਂ ਨੂੰ ਕੁਝ ਵੀ ਕਰਨਾ ਪਵੇ ਉਹ ਕਰਦੇ ਹਨ ਸਮਾਜ ਸੁਧਾਰਕ ਸੰਸਥਾਵਾਂ ਵਿਚ ਅਜਿਹੇ ਬਜ਼ੁਰਗਾਂ

ਅਤੇ ਹੋਰ ਵਿਅਕਤੀਆਂ ਦਾ ਕਾਫੀ ਸਤਿਕਾਰ ਕੀਤਾ ਜਾਂਦਾ ਹੈ ਜੋ ਇਸ ਭਾਵਨਾ ਨੂੰ ਲੈ ਕੇ ਚੱਲਦੇ ਹਨ ਕਿ ਸਮਾਜ ਵਿੱਚ ਹਰੇਕ ਵਿਅਕਤੀ ਲਈ ਭਲਾ ਚਾਹੁੰਦੇ ਹਨ ਬਜ਼ੁਰਗ ਦੁਆਰਾ ਉਠਾਏ ਗਏ ਇਸ ਪਹਿਲਕਦਮੀ ਕਾਰਨ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਭਰੋਸਾ ਸੀ ਕਿ ਉਸ ਦਾ ਇਲਾਜ ਸਹੀ ਸਮੇਂ ਹੋ ਸਕੇ ਇਸ ਦੌਰਾਨ ਉਸ ਮਹਿਲਾ ਨੇ ਬਹੁਤ ਸਾਰਾ ਧੰਨਵਾਦ ਕੀਤਾ ਗਿਆ ਹੈ ਤਾਂ ਜੋ ਉਸ ਨੂੰ ਇੱਥੇ ਇਲਾਜ ਲਈ ਬੈੱਡ ਮਿਲ ਗਿਆ ਤੇ ਆਪਣਾ ਇਲਾਜ ਕਰਵਾ ਸਕੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *