Breaking News
Home / खबरे / ਆਖਿਰਕਾਰ ਕਿਉਂ ਬਦਲਿਆ ਜਾ ਰਿਹਾ ਹੈ ਫੇਸਬੁੱਕ ਦਾ ਨਾਂ

ਆਖਿਰਕਾਰ ਕਿਉਂ ਬਦਲਿਆ ਜਾ ਰਿਹਾ ਹੈ ਫੇਸਬੁੱਕ ਦਾ ਨਾਂ

ਪਿਛਲੇ ਸਤਾਰਾਂ ਸਾਲਾਂ ਤੋਂ ਫੇਸਬੁੱਕ ਨੇ ਦੁਨੀਆਂ ਭਰ ਵਿੱਚ ਬਹੁਤ ਮਸ਼ਹੂਰ ਤੇ ਲੋਕਪ੍ਰਿਅਤਾ ਹੋਈ ਹੈ ਹਰ ਕੋਈ ਫੇਸਬੁੱਕ ਦੀ ਵਰਤੋਂ ਕਰਦਾ ਹੈ ਅਤੇ ਇਸ ਦੇ ਨਾਲ ਲੋਕਾਂ ਦੀ ਗਿਣਤੀ ਜੋ ਲੱਖਾਂ ਵਿਚ ਹੈ ਜੁੜੇ ਹੋਏ ਹਨ ਜਾਣਕਾਰੀ ਮੁਤਾਬਕ ਫੇਸਬੁੱਕ ਦਾ ਨਾਂ ਬਦਲਣ ਦੀ ਗੱਲ ਸਾਹਮਣੇ ਆਈ ਹੈ ਜਿੱਥੇ ਕਿ ਫੇਸਬੁੱਕ ਨੇ ਦੁਨੀਆਂ ਭਰ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਉੱਥੇ ਹੀ ਇਹ ਆਪਣੇ ਨਵੇਂ ਰੂਪ ਵਿੱਚ ਦੁਨੀਆਂ ਸਾਹਮਣੇ ਉੱਭਰੇਗੀ ਜਲਦੀ ਹੀ

ਫੇਸਬੁੱਕ ਦਾ ਨਵਾਂ ਨਾਂ ਸਾਹਮਣੇ ਆਏਗਾ ਦੇਖਣਾ ਹੈ ਕਿ ਹੁਣ ਇਸ ਵਿਚ ਕਈ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਜਾਂ ਸਿਰਫ਼ ਨਾਮ ਹੀ ਬਦਲਿਆ ਜਾਵੇਗਾ ਲੋਕਾਂ ਦਾ ਇਸ ਪ੍ਰਤੀ ਬੇਸਬਰੀ ਨਾਲ ਹੋ ਰਿਹਾ ਹੈ ਇੰਤਜ਼ਾਰ ਕਿਉਂ ਕੇ ਲੱਖਾਂ ਦੀ ਗਿਣਤੀ ਵਿੱਚ ਫੇਸਬੁੱਕ ਦੇ ਨਾਲ ਲੋਕ ਜੁੜੇ ਹੋਏ ਹਨ ਫੇਸਬੁੱਕ ਕੰਪਨੀ ਇਸ ਨੂੰ ਨਵੇਂ ਨਾਂ ਨਾਲ ਬਰੈੱਡ ਬਣਾ ਰਹੀ ਹੈ ਜੋ ਕਿ ਲੋਕਾਂ ਸਾਹਮਣੇ ਨਵੇਂ ਰੂਪ ਵਿੱਚ ਆਏਗੀ

ਫੇਸਬੁੱਕ ਦੇ ਮਾਲਕ ਜੋਕਰ ਵਰਗਾ ਅਠਾਈ ਅਕਤੂਬਰ ਨੂੰ ਹੋਣ ਵਾਲੀ ਸਾਲਾਨਾ ਮੀਟਿੰਗ ਵਿੱਚ ਫੇਸਬੁੱਕ ਦਾ ਨਵਾਂ ਨਾਂ ਜਾਰੀ ਕਰ ਸਕਦੇ ਹਨ ਫੇਸਬੁੱਕ ਨੂੰ ਗੂਗਲ ਦੀ ਤਰ੍ਹਾਂ ਰੀਵਾਈਂਡਿੰਗ ਕੀਤਾ ਜਾ ਸਕਦਾ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਇਸ ਦੇ ਪ੍ਰਤੀ ਲੋਕਾਂ ਦੀ ਲੋਕਪ੍ਰਿਅਤਾ ਵਧਦੀ ਹੈ ਕਿ ਨਹੀਂ ਫੇਸਬੁੱਕ ਨੇ ਇਸ ਨੂੰ ਹੋਰ ਕੰਪਨੀਆਂ ਦੇ ਆਧਾਰ ਤੇ ਬ੍ਰੈਂਡ ਰੂਪ ਵਿੱਚ ਸਾਹਮਣੇ ਲਿਆਉਣਾ ਚਾਹੁੰਦੀ ਹੈ

ਜਿਸ ਨਾਲ ਉਹ ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਸਫ਼ਲ ਹੋ ਸਕੇ ਇਸ ਦੇ ਤਹਿਤ ਈ ਇਸ ਵਿੱਚ ਕੁਝ ਬਦਲਾਅ ਲਿਆਉਣ ਦੀ ਗੱਲ ਸਾਹਮਣੇ ਆਈ ਹੈ ਇਹ ਅਜਿਹਾ ਕਰਨ ਵਾਲੀ ਕੋਈ ਨਵੀਂ ਕੰਪਨੀ ਨਹੀਂ ਹੈ ਇਸ ਤੋਂ ਪਹਿਲਾਂ ਗੂਗਲ ਤੇ ਸਨੈਪਚੈਟ ਅਜਿਹਾ ਕੁਝ ਕਰ ਚੁੱਕੀਆਂ ਹਨ ਉੱਥੇ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਫੇਸਬੁੱਕ ਦਾ ਨਾਂ ਬਦਲਣ ਨਾਲ ਉਸ ਤੇ ਵਰਤੋਂ ਕਰਨ ਵਾਲੇ ਲੋਕਾਂ ਦੀ

ਗਿਣਤੀ ਵਿਚ ਕੋਈ ਫਰਕ ਨਹੀਂ ਪਵੇਗਾ ਉਥੇ ਹੀ ਫੇਸਬੁੱਕ ਕੰਪਨੀ ਨੂੰ ਅਮਰੀਕੀ ਸਰਕਾਰ ਦੀ ਵਧ ਰਹੀ ਜਾਂਚ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਦੋਵੇਂ ਵਾਂਗ ਨਿਆਂ ਦੇ ਅਧਾਰ ਤੇ ਫੇਸਬੁੱਕ ਦੀ ਖਿਚਾਈ ਵੀ ਕੀਤੀ ਗਈ ਹੈ ਫੇਸਬੁੱਕ ਦੁਆਰਾ ਆਪਣੇ ਮੇਂ ਟਾਵਰ ਬਣਾਉਣ ਦੀ ਜਾਣਕਾਰੀ ਦੱਸੀ ਗਈ ਹੈ ਫੇਸਬੁੱਕ ਨੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਨਾਲ ਜੋਡ਼ਿਆ ਹੈ ਜਿਸ ਕਰਕੇ ਲੋਕਾਂ ਦੀ ਲੋਕਪ੍ਰਿਅਤਾ ਬਹੁਤ ਜ਼ਿਆਦਾ ਵਧੀ ਹੈ ਲੋਕ ਇਸ ਨੂੰ ਇੰਨਾ ਕੁ ਜ਼ਿਆਦਾ ਪਸੰਦ ਕਰਦੇ ਹਨ ਕੇਸ ਦੀ ਗਿਣਤੀ ਲੱਖਾਂ ਵਿੱਚ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *