Breaking News
Home / खबरे / ਆਪਣੀ ਜਾਨ ਦਾਅ ਤੇ ਲਗਾ ਕੇ ਕੰਡਕਟਰ ਨੇ ਬਚਾਈ ਦੋ ਵਿਅਕਤੀਆਂ ਦੀ ਜਾਨ

ਆਪਣੀ ਜਾਨ ਦਾਅ ਤੇ ਲਗਾ ਕੇ ਕੰਡਕਟਰ ਨੇ ਬਚਾਈ ਦੋ ਵਿਅਕਤੀਆਂ ਦੀ ਜਾਨ

ਕਈ ਵਿਅਕਤੀ ਅਜਿਹੇ ਹੁੰਦੇ ਹਨ ਜੋ ਕਿ ਕਿਸੇ ਨੂੰ ਮੁਸ਼ਕਲ ਵਿਚ ਦੇ ਕੇ ਉਸ ਦੀ ਮਦਦ ਲਈ ਸਾਹਮਣੇ ਆਉਂਦੇ ਹਨ ਅਤੇ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ ਜੋ ਕਿ ਕੇਰਲ ਤੋਂ ਹੈ ਜਿੱਥੇ ਕਿ ਇੱਕ ਬੱਸ ਕੰਡਕਟਰ ਦੁਆਰਾ ਦੋ ਵਿਅਕਤੀਆਂ ਦੀ ਜਾਨ ਬਚਾਈ ਗਈ ਇਹ ਪੂਰਾ ਮਾਮਲਾ ਇਹ ਹੈ ਕਿ ਕੇਰਲ ਵਿੱਚ ਲਗਾਤਾਰ ਪੈ ਰਹੇ ਮੀਂਹ

ਕਾਰਨ ਕਈ ਥਾਈਂ ਪਾਣੀ ਜਮ੍ਹਾ ਹੋ ਗਿਆ ਅਤੇ ਜੋ ਕਿ ਇੰਨਾ ਜ਼ਿਆਦਾ ਹੋ ਗਿਆ ਜਿਸ ਵਿੱਚ ਬੱਸ ਬੀ ਡੁੱਬ ਦੀ ਦਿਖਾਈ ਦੇ ਰਹੀ ਹੈ ਉੱਥੇ ਹੀ ਇੱਕ ਡਾਕਟਰ ਨੇ ਆਪਣੀ ਜਾਨ ਦੀ ਨਾਂ ਪ੍ਰਭਾਵਿਤ ਵਿਅਕਤੀਆਂ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ ਹੈ ਹਰ ਪਾਸੇ ਕੰਡਕਟਰ ਦੀ ਤਾਰੀਫ ਹੋ ਰਹੀ ਹੈ ਇੱਥੇ ਤੇਜ਼ ਬਰਸਾਤ ਹੋਣ ਕਾਰਨ ਪਾਣੀ ਕਾਫੀ ਜਮ੍ਹਾਂ ਹੋ ਗਿਆ ਜਿਥੇ ਕਿ ਇੱਕ ਬੱਸ ਪਾਣੀ ਵਿੱਚ ਫਸ ਗਈ

ਅਤੇ ਉੱਥੇ ਹੀ ਦੋ ਵਿਅਕਤੀਆਂ ਨੂੰ ਪਾਣੀ ਵਿੱਚ ਡੁੱਬਦੇ ਹੋਏ ਦੇਖ ਕੇ ਕੰਡਕਟਰ ਨੇ ਬਿਨਾਂ ਪ੍ਰਵਾਹ ਕੀਤੇ ਉਨ੍ਹਾਂ ਦੀ ਮਦਦ ਸਾਹਮਣੇ ਆਏ ਅਤੇ ਉਨ੍ਹਾਂ ਨੇ ਦੋ ਵਿਅਕਤੀਆਂ ਨੂੰ ਡੁੱਬਣ ਤੋਂ ਬਚਾ ਲਿਆ ਗਿਆ ਹੈ ਜਿਥੇ ਕਿ ਹੋਰ ਵਿਅਕਤੀਆਂ ਦੀ ਡੁੱਬਣ ਦੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਦੀ ਗਿਣਤੀ ਲਗਪਗ ਚੌਵੀ ਦੱਸੀ ਜਾ ਰਹੀ ਹੈ ਇਸ ਕੰਡਕਟਰ ਦੀ ਦਲੇਰੀ ਅਤੇ ਹਿੰਮਤ ਦੁਆਰਾ ਉਨ੍ਹਾਂ ਦੋ ਵਿਅਕਤੀਆਂ ਨੂੰ

ਬਚਾ ਲਿਆ ਗਿਆ ਹੈ ਪਰ ਜੇ ਉਹ ਅਜਿਹਾ ਨਾ ਕਰਦਾ ਤਾਂ ਉਹ ਡੁੱਬ ਜਾਂਦੇ ਅਤੇ ਆਪਣੀ ਜਾਨ ਗਵਾ ਲੈਂਦੇ ਇਸ ਦੀ ਵੀਡੀਓ ਬਣਾਉਣ ਲਈ ਅਤੇ ਐਕਟਿਵ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਉਹ ਦੇਖਦਾ ਹੈ ਕਿ ਇਕ ਵਿਅਕਤੀ ਜਾਨ ਬਚਾਉਣ ਲਈ ਬੱਸ ਦੇ ਟਾਇਰ ਨੂੰ ਫੜੀ ਬੈਠਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਬੱਸ ਵਿੱਚ ਚੜ੍ਹਾਇਆ ਗਿਆ ਅਤੇ ਉਸ ਤੋਂ ਬਾਅਦ ਮੋਬਾੲੀਲ ਦਾ ਕੈਮਰਾ ਚਾਲੂ ਕੀਤਾ ਗਿਆ

ਇਸ ਵਿਅਕਤੀ ਦੇ ਇਸ ਸ਼ਲਾਘਾਯੋਗ ਕਦਮ ਤੇ ਹਰ ਪਾਸੇ ਚਰਚਾ ਹੋ ਰਹੀ ਹੈ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ ਜਿਥੇ ਲੋਕ ਮਦਦ ਲਈ ਸਾਹਮਣੇ ਆਉਂਦੇ ਹਨ ਵਿਅਕਤੀ ਨੇ ਅਜਿਹਾ ਕਰ ਕੇ ਸਮਾਜ ਵਿਚ ਇਕ ਮਿਸਾਲ ਕਾਇਮ ਕੀਤੀ ਹੈ ਜਿਸ ਤੋਂ ਲੋਕਾਂ ਨੂੰ ਕੁਝ ਸਿੱਖ ਮਿਲਦੀ ਹੈ ਕਿ ਉਹ ਮਦਦ ਲਈ ਹਰਦਮ ਤਿਆਰ ਰਹਿਣ ਅਜਿਹੇ ਸਮੇਂ ਦੇ ਚਲਦਿਆਂ ਜਿੱਥੇ ਲੋਕ ਆਪਣੀ ਜਾਨ ਦੀ ਪੈ ਜਾਂਦੀ ਹੈ ਉੱਥੇ ਇਸ ਕੰਡਕਟਰ ਨੇ ਬਿਲਕੁਲ ਵੀ ਪਰਵਾਹ ਨਾ ਕਰਦਿਆਂ ਹੋਇਆਂ ਮਦਦ ਲਈ ਸਾਹਮਣੇ ਆਏ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *