Breaking News
Home / खबरे / ਰਾਸਤੇ ਚ ਕਈ ਦਿਨਾਂ ਤੋਂ ਬਜ਼ੁਰਗ ਮਹਿਲਾ ਵੇਚ ਰਹੀ ਸੀ ਪੈੱਨ ਸਚਾਈ ਜਾਣ ਕੇ ਰਹਿ ਜਾਵੋਗੇ ਹੈਰਾਨ

ਰਾਸਤੇ ਚ ਕਈ ਦਿਨਾਂ ਤੋਂ ਬਜ਼ੁਰਗ ਮਹਿਲਾ ਵੇਚ ਰਹੀ ਸੀ ਪੈੱਨ ਸਚਾਈ ਜਾਣ ਕੇ ਰਹਿ ਜਾਵੋਗੇ ਹੈਰਾਨ

ਮਜਬੂਰੀ ਇਨਸਾਨ ਤੋਂ ਕੀ ਕੁਝ ਨਹੀਂ ਕਰਾ ਦਿੰਦੇ ਅਤੇ ਪੇਟ ਦੇ ਖਾਣੇ ਲਈ ਲੋਕ ਕਈ ਤਰ੍ਹਾਂ ਦੇ ਇਸ ਉਪਰਾਲੇ ਕਰਦੇ ਹਨ ਤੇਈ ਵਿਅਕਤੀ ਇਸ ਮੁਸ਼ਕਲ ਦੇ ਚਲਦਿਆਂ ਡਰ ਜਾਂਦੇ ਹਨ ਤੇ ਉਹ ਭੀਖ ਮੰਗਣ ਲੱਗ ਜਾਂਦੇ ਹਨ ਉਨ੍ਹਾਂ ਦਾ ਗੁਜ਼ਾਰਾ ਸਿਰਫ ਭੀਖ ਮੰਗਣ ਤੇ ਹੋ ਜਾਂਦਾ ਹੈ ਜਿਸ ਦੇ ਚਲਦਿਆਂ ਉਨ੍ਹਾਂ ਦੁਆਰਾ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਸੋਚਿਆ ਜਾਂਦਾ ਉਹ ਸਿਰਫ ਭੇਖ ਤੇ ਨਿਰਭਰ ਹੋ ਜਾਂਦੇ ਹਨ

ਕਈ ਵਿਅਕਤੀ ਤਾਂ ਅਜਿਹੇ ਹਨ ਕਿ ਮੰਗ ਮੰਗ ਕੇ ਗੁਜ਼ਾਰਾ ਕਰਦੇ ਹਨ ਅਤੇ ਜਿਸ ਉੱਤੇ ਉਨ੍ਹਾਂ ਨੂੰ ਲੱਖਾਂ ਰੁਪਏ ਖਰਚਣੇ ਪੈ ਜਾਣ ਫਿਰ ਵੀ ਉਹ ਪੈਸੇ ਮੰਗ ਕੇ ਖ਼ਰਚਾ ਕਰਦੇ ਰਹਿੰਦੇ ਹਨ ਅਤੇ ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜੋ ਕਿ ਸਹੀ ਸ਼ਰਾਬ ਤਾਂ ਹੁੰਦੀਆਂ ਹਨ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਭੀਖ ਮੰਗਦੇ ਹਨ ਪਰ ਅੱਜ ਵਿਅਕਤੀ ਅਜਿਹੇ ਰੂਪ ਵਿੱਚ ਸਾਹਮਣੇ ਆਉਂਦੇ ਹਨ ਕਿ ਉਨ੍ਹਾਂ ਦੇ ਚਾਰੇ ਪਾਸੇ ਚਰਚਾ ਹੋ ਰਹੀ ਹੁੰਦੀ ਹੈ

ਅਤੇ ਲੋਕ ਸਾਰੇ ਉਸਦੀ ਪ੍ਰਸੰਸਾ ਖ਼ੂਬ ਕਰਦੇ ਹਨ ਇਹ ਪੂਰਾ ਮਾਮਲਾ ਉਨ੍ਹਾਂ ਦੇ ਐਮਜੀ ਰੋਡ ਤੋਂ ਆ ਰਿਹਾ ਹੈ ਜਿਥੇ ਕਿ ਚ ਬਜ਼ੁਰਗ ਔਰਤ ਪੈੱਨ ਬੇਟ ਦੀ ਸਫ਼ਾਈ ਤੇਰੇ ਯੂ ਆਪਣੇ ਗੁਜ਼ਾਰੇ ਲਈ ਠੀਕ ਨਹੀਂ ਮੰਗਦੀ ਸਗੋਂ ਪੈੱਨ ਵੇਚ ਕੇ ਉਸ ਤੋਂ ਪ੍ਰਾਪਤ ਹੋਈ ਆਮਦਨ ਨਾਲ ਆਪਣਾ ਗੁਜ਼ਾਰਾ ਕਰ ਉਹ ਆਪਣੇ ਡੱਬੇ ਵਿੱਚ ਤਿੰਨ ਵੇਚ ਰਹੀ ਹੈ ਅਤੇ ਡੱਬੇ ਦੇ ਢੱਕਣ ਤੇ ਲਿਖਿਆ ਹੋਇਆ ਹੈ ਕਿ ਉਹ ਭੀਖ ਨਹੀਂ ਮੰਗ ਰਹੀ ਉਸ

ਦਾ ਅਸਰ ਪੈ ਵਿੱਚ ਪੈੱਨ ਖ਼ਰੀਦਿਆ ਜਾਵੇ ਜਿਸ ਨਾਲ ਉਸਦੀ ਰੋਜ਼ੀ ਰੋਟੀ ਚਲਦੀ ਹੈ ਅਤੇ ਉਸ ਨੇ ਆਪਣੇ ਡੱਬੇ ਵਿੱਚ ਸੁਪਰੀਆ ਤੇ ਅਸ਼ੀਰਵਾਦ ਲਿਖਿਆ ਹੋਇਆ ਹੈ ਜੋ ਕਿ ਲੋਕਾਂ ਨੂੰ ਦੁਆਵਾਂ ਦੇ ਰਹੀ ਹੈ ਜਿਸਦੇ ਚਲਦਿਆਂ ਉਹਦਾ ਗੁਜ਼ਾਰਾ ਵੀ ਠੀਕ ਚੱਲ ਰਿਹਾ ਹੈ ਲੋਕਾਂ ਵੱਲੋਂ ਇਸ ਦੀ ਬਹੁਤ ਹੀ ਪ੍ਰਸੰਨਤਾ ਚੱਲ ਰਹੀ ਹੈ ਕਿਉਂਕਿ ਆਪ ਦੇ ਲੋਕ ਬਹੁਤ ਘੱਟ ਮਿਲਦੇ ਹਨ ਜੋ ਆਪਣੀ ਮਿਹਨਤ ਦਾ

ਕਮਾ ਕੇ ਖਾਣਾ ਖਾਂਦੇ ਹਨ ਅਤੇ ਬਹੁਤ ਲੋਕ ਅਜਿਹੇ ਮਿਲਦੇ ਹਨ ਜੋ ਹਰਾਮ ਦਾ ਖਾਣਾ ਖਾਂਦੇ ਹਨ ਅਤੇ ਬਹੁਤ ਦੋ ਅਜੇਹੀ ਵਿਵਸਥਾ ਵਿਚ ਡਰ ਜਾਂ ਸਥਾਨਾਂ ਤੇ ਭੀਖ ਮੰਗਣ ਲੱਗ ਜਾਂਦੇ ਹਨ ਕਈ ਲੋਕ ਸਮਾਜ ਦੇ ਲਈ ਇੱਕ ਮਿਸਾਲ ਬਣ ਜਾਂਦੀ ਹੈ ਅਤੇ ਜੋ ਉਨ੍ਹਾਂ ਲੋਕਾਂ ਲਈ ਇਕ ਚੁਣੌਤੀ ਬਣ ਜਾਂਦੀ ਹੈ ਇਹ ਅਜਿਹਾ ਕਰ ਸਕਣ ਅਤੇ ਆਪਣੀ ਮਿਹਨਤ ਕਰਕੇ ਕਮਾਈ ਕਰਕੇ ਖਾਣ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *