Breaking News
Home / खबरे / ਨਕਲੀ ਪੁਲੀਸ ਵਾਲਾ ਬਣ ਲੜਕੀ ਨਜ਼ਦੀਕੀਆਂ ਕੋਲ ਫਿਰ ਲੜਕੀ ਹੈ ਜੋ ਕੀਤਾ ਰਹਿ ਗਏ ਸਭ ਹੈਰਾਨ

ਨਕਲੀ ਪੁਲੀਸ ਵਾਲਾ ਬਣ ਲੜਕੀ ਨਜ਼ਦੀਕੀਆਂ ਕੋਲ ਫਿਰ ਲੜਕੀ ਹੈ ਜੋ ਕੀਤਾ ਰਹਿ ਗਏ ਸਭ ਹੈਰਾਨ

ਅੱਜਕੱਲ੍ਹ ਹਰ ਇੱਕ ਦੇ ਨਾਲ ਧੋਖਾ ਹੋਣਾ ਬਹੁਤ ਜ਼ਿਆਦਾ ਨਵੀਂ ਗੱਲ ਨਹੀਂ ਕਿਉਂਕਿ ਕਾਫ਼ੀ ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਗੱਲ ਪਿੱਛੇ ਧੋਖਾ ਹੋ ਹੀ ਜਾਂਦਾ ਹੈ ਪਰ ਵਿਆਹ ਸ਼ਾਦੀ ਦੇ ਵਿੱਚ ਧੋਖੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਧੋਖੇ ਦੇ ਨਾਲ ਦੋ ਪਰਿਵਾਰਾਂ ਦੇ ਨਾਲ ਨਾਲ ਕਈ ਲੋਕਾਂ ਦੀ ਜ਼ਿੰਦਗੀ ਵੀ ਖ਼ਰਾਬ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਨਕਲੀ ਪੁਲਸ ਵਾਲਾ ਬਣ ਇੱਕ ਲੜਕੀ ਦੇ ਵੱਲੋਂ

ਚਾਲੀ ਲੱਖ ਦੀ ਠੱਗੀ ਲਗਾਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਸੀ ਪਰ ਲੜਕੀ ਦੇ ਵੱਲੋਂ ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਵਿਆਹ ਵਾਲੇ ਦਿਨ ਹੀ ਉਸਦੀ ਪੁਸ਼ਤਾਂ ਕਰਨੀ ਬਿਹਤਰ ਸਮਝੀ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਇਹ ਇਕ ਮੁੰਡਾ ਜੋ ਸਿਰਫ਼ ਲੋਕਾਂ ਦੇ ਨਾਲ ਧੋਖਾ ਕਰਦਿਆਂ ਚ ਪੈਸੇ ਕਮਾਉਣ ਦੀ ਸੋਚ ਰੱਖਦਾ ਹੈ ਕੁੜੀ ਦੇ ਵੱਲੋਂ ਦੱਸਿਆ ਗਿਆ ਕਿ ਸ਼ਗਨ ਦੇ ਉੱਪਰ ਉਨ੍ਹਾਂ ਵੱਲੋਂ ਜਿਥੇ ਪਹਿਲਾਂ ਕੁਝ ਪੈਸੇ ਦਿੱਤੇ ਗਏ ਸੀ ਅਤੇ ਨਾਲ ਹੀ ਉਸ ਨੂੰ ਇਕ ਐਕਟਿਵਾ ਸਕੂਟਰੀ ਵੀ ਦਿੱਤੀ ਗਈ ਸੀ ਅਤੇ ਵਿਆਹ ਵਾਲੇ ਦਿਨ ਚਾਲੀ ਲੱਖ ਰੁਪਏ

ਦੀ ਗੱਲ ਕੀਤੀ ਗਈ ਸੀ ਕਿਉਂਕਿ ਮੁੰਡਾ ਸਬ ਇੰਸਪੈਕਟਰ ਦੱਸਿਆ ਜਾ ਰਿਹਾ ਸੀ ਪਰ ਇਸ ਮੁੰਡੇ ਦੀ ਸਬ ਇੰਸਪੈਕਟਰ ਦੀ ਕਹਾਣੀ ਬਹੁਤ ਹੀ ਅਜੀਬ ਹੈ ਜੋ ਕਿ ਇਕ ਸਾਧਾਰਨ ਮੁੰਡਾ ਹੈ ਜੋ ਕਿ ਕੋਈ ਨੌਕਰੀ ਨਹੀਂ ਕਰਦਾ ਪਰ ਉਸਦੇ ਵੱਲੋਂ ਅਜਿਹਾ ਕੁਝ ਕਰ ਕੇ ਇਹ ਬਣਾ ਲਿਆ ਜਾਂਦਾ ਹੈ ਕਿ ਉਹ ਇਕ ਸਬ ਇੰਸਪੈਕਟਰ ਲੱਗਿਆ ਹੋਇਆ ਹੈ ਸੋ ਸਾਨੂੰ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਮੁੰਡੇ ਬਾਰੇ ਪੂਰੀ ਪੜਤਾਲ ਕਰ ਲੈਣੀ ਚਾਹੀਦੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *