Breaking News
Home / खबरे / ਜਿੰਮ ਚ ਪਤੀ ਆਇਆ ਪ੍ਰੇਮਿਕਾ ਦੇ ਨਾਲ ਉੱਤੋਂ ਪਤਨੀ ਨੇ ਕੀਤੀ ਧਮਾਕੇਦਾਰ ਐਂਟਰੀ ਦੇਖੋ ਵਾਇਰਲ ਵੀਡੀਓ

ਜਿੰਮ ਚ ਪਤੀ ਆਇਆ ਪ੍ਰੇਮਿਕਾ ਦੇ ਨਾਲ ਉੱਤੋਂ ਪਤਨੀ ਨੇ ਕੀਤੀ ਧਮਾਕੇਦਾਰ ਐਂਟਰੀ ਦੇਖੋ ਵਾਇਰਲ ਵੀਡੀਓ

ਰਿਸ਼ਤੇ ਅਜਿਹੇ ਕੱਚੇ ਧਾਗੇ ਵੀ ਕੰਮ ਹੁੰਦੇ ਨੇ ਜੇ ਕੋਰੋਨਾ ਦੇ ਵਿਚ ਗਨ ਪੈ ਜਾਵੇ ਤਾਂ ਜਿਵੇਂ ਰਿਸ਼ਤੇ ਟੁੱਟ ਜਾਂਦੇ ਨੇ ਧਾਗਾ ਵੀ ਉਸੇ ਤਰ੍ਹਾਂ ਜਲਦੀ ਟੁੱਟ ਜਾਂਦਾ ਹੈ ਇਸੇ ਤਰ੍ਹਾਂ ਰਿਸ਼ਤੇ ਜੇਕਰ ਦੇਖਿਆ ਜਾਵੇ ਤਾਂ ਵਿਸ਼ਵਾਸ ਤੇ ਟਿਕੇ ਰਹਿੰਦੇ ਨੇ ਤੇ ਲੰਬਾ ਸਮਾਂ ਚਲਦੇ ਵੀ ਰਹਿੰਦੇ ਨੇ ਜੇਕਰ ਦੇਖਿਆ ਜਾਵੇ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਪਤੀ ਆਪਣੀ ਪਤਨੀ ਨਾਲ ਧੋਖਾ ਕਰਦਾ ਏ

ਤੇ ਪਤੀ ਜਿਮ ਦੇ ਵਿੱਚ ਸਵੇਰੇ ਆਉਂਦਾ ਏ ਪਰ ਉਹ ਪਤਨੀ ਤੋਂ ਓਹਲਾ ਰੱਖਦੇ ਕਿ ਹਾਂ ਉਸ ਦੀ ਇੱਕ ਹੋਰ ਸਹੇਲੀ ਜੋ ਕਿ ਉਸ ਨੂੰ ਜਿੰਮ ਵਿੱਚ ਮਿਲਿਆ ਉਹ ਵਧੀਆ ਦੋਸਤ ਹਨ ਤੇ ਉਹ ਹਮੇਸ਼ਾਂ ਜਿੰਮ ਇਕੱਠੇ ਹੀ ਲਗਾਉਂਦੇ ਨੇ ਪਰ ਜਦੋਂ ਜ਼ਿਆਦਾ ਨਜ਼ਦੀਕੀਆਂ ਵਧ ਜਾਂਦੀਆਂ ਨੇ ਤਾਂ ਇੱਕ ਦਿਨ ਪਤਨੀ ਨੂੰ ਸ਼ੱਕ ਹੁੰਦਿਆਂ ਅਤੇ ਪਤਨੀ ਦੇ ਵੱਲੋਂ ਜਦੋਂ ਜਿੰਮ ਦੇ ਵਿਚ ਜਾਇਆ ਜਾਂਦਾ ਹੈ ਤਾਂ ਜਿੰਮ ਵਿੱਚ ਆਪਣੇ ਪਤੀ

ਨੂੰ ਕਿਸੇ ਹੋਰ ਰਸਤੇ ਨਾ ਦੇਖ ਕੇ ਜੋ ਫਿਰ ਇਸ ਔਰਤ ਵੱਲੋਂ ਕੀਤਾ ਗਿਆ ਉਹ ਵੇਖ ਕੇ ਤਾਂ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਇਸ ਬੰਦੇ ਦੀ ਪਤਨੀ ਨੇ ਦੁਬਾਰਾ ਉਸ ਦੇ ਕੱਪੜੇ ਅਤੇ ਉਸ ਦੇ ਬਾਲ ਤੱਕ ਫਟ ਦਿੱਤੇ ਗਏ ਜਿਸਦੇ ਵੱਲੋਂ ਉਸ ਦੇ ਪਤੀ ਦੇ ਨਾਲ ਨਾਜਾਇਜ਼ ਰਿਸ਼ਤਾ ਬਣਾਇਆ ਹੋਇਆ ਸੀ ਇਹ ਵੀਡੀਓ ਮੱਧਿਆ ਪ੍ਰਦੇਸ਼ ਦੇ ਭੋਪਾਲ ਦੀ ਸਾਹਮਣੇ ਆਈ ਹੈ ਜਿਥੇ ਕਿ ਤੁਸੀਂ ਵੇਖ ਸਕਦੇ ਹੋ

ਕਿ ਜਿੰਮ ਦੇ ਵਿੱਚ ਤਿੰਨ ਔਰਤਾਂ ਅਤੇ ਇਕ ਬੰਦਾ ਖੜ੍ਹਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਦੂਜੇ ਦੇ ਨਾਲ ਕਾਫੀ ਜ਼ਿਆਦਾ ਵਰਦੀ ਅਤੇ ਬੋਲਦੀ ਨਜ਼ਰ ਮਾਰੀ ਅਤੇ ਦੂਜੇ ਪਾਸੇ ਉਸ ਨੂੰ ਕੁੱਟ ਵੀ ਰਹੀ ਹੈ ਸੋਸ਼ਲ ਮੀਡੀਆ ਤੇ ਉਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵਾਇਰਲ ਹੋ ਰਹੀ ਵੀਡੀਓ ਦੇ ਸਬੰਧ ਵਿੱਚ ਤੁਹਾਡੀ ਕਿਰਾਇਆ ਆਪਣੀ ਰਾਏ ਕੁਮੈਂਟਾਂ ਵਿੱਚ ਲਿਖ ਕੇ ਜਰੂਰ ਦੱਸਿਓ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *