Home / खबरे / ਦੱਸ ਰੁਪਏ ਵਿੱਚ ਮਿਲਦੀ ਅਜਿਹੀ ਚੀਜ਼ ਦਿਵਸ ਨੂੰ ਲੈਣ ਲਈ ਲੋਕਾਂ ਦੀ ਲੰਘ ਗਈ ਭੀੜ ਵੇਖ ਕੇ ਰਹਿ ਜਾਓਗੇ ਹੈਰਾਨ

ਦੱਸ ਰੁਪਏ ਵਿੱਚ ਮਿਲਦੀ ਅਜਿਹੀ ਚੀਜ਼ ਦਿਵਸ ਨੂੰ ਲੈਣ ਲਈ ਲੋਕਾਂ ਦੀ ਲੰਘ ਗਈ ਭੀੜ ਵੇਖ ਕੇ ਰਹਿ ਜਾਓਗੇ ਹੈਰਾਨ

ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਹਰ ਕੋਈ ਸਸਤੀ ਚੀਜ਼ ਲੈਣ ਦੇ ਲਈ ਕਾਫ਼ੀ ਉਤਾਵਲਾ ਰਹਿੰਦਾ ਹੈ ਅਤੇ ਜੇਕਰ ਕਿਸੇ ਜਗ੍ਹਾ ਤੇ ਸਾਨੂੰ ਸਸਤੀ ਚੀਜ਼ ਦਾ ਪਤਾ ਲੱਗ ਜਾਵੇ ਤਾਂ ਉਸ ਜਗ੍ਹਾ ਦੀ ਵਿਕਰੀ ਵੀ ਕਾਫ਼ੀ ਹੁੰਦੀ ਹੈ ਤੇ ਉੱਥੇ ਭੀੜ ਵੀ ਕਾਫੀ ਹੋ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਦੇ ਦੁਬਾਰਾ ਆਪਣੀ ਰਸੋਈ ਦਾ ਖਰਚ ਘਟਾਉਣ ਦੇ ਲਈ ਜਾਂ ਹੋਰ ਖਰਚ ਘਟਾਉਣ ਦੇ ਲਈ ਸਸਤੀਆਂ ਚੀਜ਼ਾਂ ਨੂੰ ਪਹਿਲ ਦਿੱਤੀ ਜਾਂਦੀ ਹੈ

ਦਿੱਲੀ ਦੇ ਵਿਚ ਇਕ ਅਜਿਹੀ ਵੀਡੀਓ ਸਾਹਮਣੇ ਆਇਆ ਜਿੱਥੇ ਕਿ ਦੱਸ ਰੁਪਏ ਦੇ ਵਿੱਚ ਇੱਕ ਅਜਿਹੀ ਚੀਜ਼ ਮਿਲਦੀ ਹੈ ਜਿਸ ਨੂੰ ਲੈਣ ਦੇ ਲਈ ਲੋਕਾਂ ਦੀ ਕਾਫੀ ਭੀੜ ਲੱਗ ਗਈ ਅਸਲ ਵਿੱਚ ਦੱਸ ਰੁਪਏ ਦੇ ਵਿਚ ਦਿੱਲੀ ਦੇ ਵਿੱਚ ਰੋਟੀ ਦਿੱਤੀ ਜਾਂਦੀ ਹੈ ਅਤੇ ਇਹ ਰੋਟੀ ਦੇ ਨਾਲ ਗ਼ਰੀਬ ਆਪਣਾ ਆਸਾਨੀ ਨਾਲ ਢਿੱਡ ਨਹੀਂ ਭਰ ਸਕਦੇ ਹਨ ਕਿਉਂਕਿ ਜ਼ਿਆਦਾਤਰ ਗ਼ਰੀਬ ਭੁੱਖੇ ਸੌਣ ਨੂੰ ਮਜਬੂਰ ਹੁੰਦੇ ਨੇ

ਉਨ੍ਹਾਂ ਕੋਲ ਖਾਣ ਨੂੰ ਕੋਈ ਚੀਜ਼ ਨਹੀਂ ਹੁੰਦੀ ਪਰ ਜੇਕਰ ਵੇਖਿਆ ਜਾਵੇ ਤਾਂ ਦਿੱਲੀ ਜੋ ਕਿ ਸਭ ਤੋਂ ਮਹਿੰਗਾ ਸ਼ਹਿਰ ਹੈ ਉੱਥੇ ਦੱਸ ਰੁਪਏ ਦੇ ਖਾਣੇ ਦੇ ਨਾਲ ਗ਼ਰੀਬ ਆਪਣਾ ਢਿੱਡ ਭਰ ਸਕਦੇ ਨੇ ਤਾਂ ਇਹ ਸੁਣ ਕੇ ਸਾਰੇ ਹੀ ਗ਼ਰੀਬਾਂ ਵੱਲੋਂ ਇਸ ਥਾਂ ਤੇ ਜਾ ਕੇ ਆਪਣਾ ਢਿੱਡ ਭਰਿਆ ਜਾਂਦਾ ਏ ਤੇ ਦਸ ਰੁਪਏ ਦੇ ਵਿਚ ਹੀ ਆਪਣਾ ਗੁਜ਼ਾਰਾ ਕੀਤਾ ਜਾਂਦਾ ਹੈ ਇਹ ਇਕ ਬਹੁਤ ਵਧੀਆ ਉਪਰਾਲਾ ਹੈ ਅਤੇ ਸਾਨੂੰ ਵੀ

ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਸਾਨੂੰ ਲੋਕਾਂ ਦੇ ਬਾਰੇ ਚ ਸੋਚਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਵੀ ਢਿੱਡ ਭਰਿਆ ਜਾ ਸਕੇ ਕਿਉਂਕਿ ਇਸ ਅਸਮਾਨ ਦੀ ਛੱਤ ਥੱਲੇ ਜੋ ਵੀ ਹਨ ਉਨ੍ਹਾਂ ਨੂੰ ਆਪਣਾ ਢਿੱਡ ਭਰਨ ਦਾ ਪੂਰਾ ਪੂਰਾ ਹੱਕ ਤੇ ਸਾਡਾ ਇਹ ਪੂਰਾ ਹਾਕੇ ਕਿ ਅਸੀਂ ਵੀ ਉਨ੍ਹਾਂ ਦਾ ਢਿੱਡ ਭਰ ਸਕੀਏ ਇਸ ਵੀਡੀਓ ਨੂੰ ਜ਼ਿਆਦਾ ਲੋਕਾਂ ਵਿਚ ਸਾਂਝਾ ਕਰੋ ਤਾਂ ਜੋ ਕੋਈ ਵੀ ਗ਼ਰੀਬ ਹੋਵੇ ਅਤੇ ਉਹ ਸੜਕਾਂ ਤੇ ਭੁੱਖਾ ਫਿਰ ਰਿਹਾ ਹੋਵੇ ਉਹ ਇਸ ਤਰ੍ਹਾਂ ਸੜਕਾਂ ਤੇ ਇੱਕ ਭੁੱਖਾ ਫਿਰਨ ਨੂੰ ਮਜਬੂਰ ਨਾ ਹੋਵੇ ਅਤੇ ਆਪਣਾ ਉਹ ਢਿੱਡ ਭਰ ਸਕੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *