Home / खबरे / ਇਸ ਅੌਰਤ ਦੇ ਪਤੀ ਵੱਲੋਂ ਸੋਨਾ ਦਿਵਾਉਣ ਤੋਂ ਕੀਤਾ ਗਿਆ ਮਨਾਂ ਤਾਂ ਦੇਖੋ ਕਿਵੇਂ ਕੀਤਾ ਸੋਨੇ ਦੀ ਚੇਨ ਦਾ ਸਫ਼ਾਇਆ ਵਾਇਰਲ ਵੀਡੀਓ

ਇਸ ਅੌਰਤ ਦੇ ਪਤੀ ਵੱਲੋਂ ਸੋਨਾ ਦਿਵਾਉਣ ਤੋਂ ਕੀਤਾ ਗਿਆ ਮਨਾਂ ਤਾਂ ਦੇਖੋ ਕਿਵੇਂ ਕੀਤਾ ਸੋਨੇ ਦੀ ਚੇਨ ਦਾ ਸਫ਼ਾਇਆ ਵਾਇਰਲ ਵੀਡੀਓ

ਦੋਸਤ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਸੁਨਿਆਰੇ ਦੀ ਦੁਕਾਨ ਤੇ ਬੈਠੇ ਆਪਣੇ ਹੱਥ ਦੇ ਨਾਲ ਇਸ ਤਰ੍ਹਾਂ ਸੋਨੇ ਦੀ ਚੇਨ ਦੀ ਸਫਾਈ ਕੀਤੀ ਜਾ ਰਹੀ ਹੈ ਕਿ ਤੁਸੀਂ ਖ਼ੁਦ ਹੀ ਵੇਖ ਕੇ ਹੈਰਾਨ ਰਹਿ ਜਾਓਗੇ ਅਕਸਰ ਸਾਡੇ ਦੇਸ਼ ਵਿੱਚ ਲੁੱਟ ਖੋਹਾਂ ਦੀਆਂ ਵਾਰਦਾਤਾਂ ਪਹਿਲਾਂ ਨਾਲੋਂ ਵਧ ਗਈਆਂ ਹਨ ਕਿਉਂਕਿ ਸਾਡੇ ਦੇਸ਼ ਦੇ ਵਿਚ ਪਹਿਲਾਂ ਨਾਲੋਂ ਬੇਰੁਜ਼ਗਾਰੀ

ਵੀ ਕਾਫੀ ਵਧ ਗਈ ਹੈ ਪਰ ਹੁਣ ਤਾਂ ਹੱਦ ਕੀ ਹੋ ਗਈ ਕਿਉਂਕਿ ਇਸ ਮਹਿਲਾ ਦੇ ਵੱਲੋਂ ਆਪਣੇ ਸ਼ੌਂਕ ਪੂਰੇ ਕਰਨ ਦੇ ਲਈ ਦੇਖੋ ਕਿਹੋ ਜਿਹੀ ਕਰਤੂਤ ਕੀਤੀ ਜਾਂਦੀ ਹੈ ਜੇਕਰ ਇਹੋ ਜਿਹੀਆਂ ਔਰਤਾਂ ਹੀ ਸਾਡੇ ਸਮਾਜ ਵਿੱਚ ਰਹਿਣ ਲੱਗੇ ਹਾਂ ਤਾਂ ਸਾਨੂੰ ਕਿਸੇ ਤੇ ਯਕੀਨ ਕਰਨਾ ਵੀ ਬਹੁਤ ਮੁਸ਼ਕਲ ਹੋ ਜਾਵੇਗਾ ਇਸ ਅੌਰਤ ਦੀ ਵੀਡੀਓ ਸੋਸ਼ਲ ਮੀਡੀਆ ਤੇ

ਕਾਫੀ ਜ਼ਿਆਦਾ ਵਾਇਰਲ ਹੋ ਰਹੀ ਅਤੇ ਇਸ ਵਾਇਰਲ ਹੋਈ ਵੀਡੀਓ ਦੇ ਵਿਚ ਇਸ ਔਰਤ ਦੀ ਸ਼ਨਾਖਤ ਕਰਨ ਦੇ ਲਈ ਪੁਲਸ ਤੇ ਵੱਲੋਂ ਵੀ ਲਗਾਤਾਰ ਭਾਲ ਜਾਰੀ ਕੀਤੀ ਗਈ ਹੈ ਕਿ ਇਹ ਅੌਰਤ ਕਿੱਥੋਂ ਦੀ ਹੈ ਤੇ ਇਸ ਵੱਲੋਂ ਕਿੰਨਾ ਕੁ ਸੋਨਾ ਚੁੱਕਿਆ ਗਿਆ ਸੀ ਸੁਨਿਆਰੇ ਦੇ ਵੱਲੋਂ ਇਸ ਔਰਤ ਦੀ ਇਹ ਵੀਡੀਓ ਵਾਇਰਲ ਕੀਤੀ ਗਈ ਤਾਂ ਜੋ ਹਰ ਕੋਈ ਇਸ ਤੋਂ ਸਤਰਕ ਰਹਿ ਸਕੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *