Home / खबरे / ਸਕੂਲ ਵਿੱਚ ਬੱਚੇ ਨੂੰ ਅਧਿਆਪਕ ਵੱਲੋਂ ਦਿੱਤੀ ਜਾਂਦੀ ਹੈ

ਸਕੂਲ ਵਿੱਚ ਬੱਚੇ ਨੂੰ ਅਧਿਆਪਕ ਵੱਲੋਂ ਦਿੱਤੀ ਜਾਂਦੀ ਹੈ

ਜ਼ਿਆਦਾ ਕਲਾਸ ਵਿਚ ਉਨ੍ਹਾਂ ਨੂੰ ਖੜ੍ਹਾ ਕੀਤਾ ਜਾਂਦਾ ਹੈ ਤੇ ਕਈ ਵਾਰ ਉਨ੍ਹਾਂ ਤੋਂ ਡੰਡ ਬੈਠਕਾਂ ਲਵਾਈਆਂ ਜਾਂਦੀਆਂ ਹਨ ਤਾਂ ਕਿ ਉਹ ਬੱਚਾ ਇਹ ਗਲਤੀ ਦੁਬਾਰਾ ਨਾ ਦੁਹਰਾਏ ਅਜਿਹਾ ਹੀ ਇੱਕ ਘਟਨਾ ਚਾਈਨਾ ਦੇ ਇਕ ਸਕੂਲ ਵਿਚ ਹੋਈ ਜਿੱਥੇ ਇਕ ਛੋਟੀ ਜਿਹੀ ਬੱਚੀ ਜਿਸ ਦੀ ਉਮਰ ਚੌਦਾਂ ਸਾਲ ਹੈ ਤੇ ਉਸ ਨੂੰ ਅਧਿਆਪਕ ਵੱਲੋਂ ਇੰਨੀ ਸਖ਼ਤ ਸਜ਼ਾ ਦਿੱਤੀ ਗਈ ਕਿ ਉਹ ਅਪਾਹਜ ਹੋ ਗਈ

ਅਸੀਂ ਤੁਹਾਨੂੰ ਪੂਰਾ ਦੱਸਦੇ ਹਾਂ ਕਿ ਮਾਮਲਾ ਕੀ ਸੀ ਜਦੋਂ ਉਹ ਬੱਚੀ ਸਨੈਕਸ ਖਾ ਰਹੀ ਸੀ ਤਾਂ ਅਧਿਆਪਕ ਵੱਲੋਂ ਪੁੱਛਿਆ ਗਿਆ ਤਾਂ ਉਹ ਬੱਚੀ ਝੂਠ ਬੋਲੀ ਤਾਂ ਅਧਿਆਪਕਾਂ ਦੁਆਰਾ ਗੁੱਸੇ ਵਿਚ ਆ ਕੇ ਉਸ ਨੂੰ ਤਿੰਨ ਸੌ ਡੰਡ ਬੈਠਕ ਲਗਾਉਣ ਲਈ ਕਿਹਾ ਗਿਆ ਪਰ ਉਸ ਨੇ ਕਿਸੇ ਤਰ੍ਹਾਂ ਡੇਢ ਸੌ ਡੰਡ ਬੈਠਕਾਂ ਲਗਾਈਆਂ ਜਿਸ ਤੋਂ ਬਾਅਦ ਉਸ ਬੱਚੀ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਲਿਜਾਣਾ ਪਿਆ ।

ਉੱਥੇ ਡਾਕਟਰਾਂ ਨੇ ਉਸ ਨੂੰ ਅਪਾਹਜ਼ ਘੋਸ਼ਿਤ ਕਰ ਦਿੱਤਾ ਗਿਆ ਇਸ ਤੋਂ ਬਾਅਦ ਉਹ ਲੜਕੀ ਸਦਮੇ ਵਿੱਚ ਹੈ ਕਿਉਂਕਿ ਇਸ ਘਟਨਾ ਕਰਕੇ ਉਸ ਨੂੰ ਆਉਣ ਵਾਲੀ ਜ਼ਿੰਦਗੀ ਵਿਚ ਬਹੁਤ ਕਸ਼ਟ ਹੋਵੇਗਾ ਘਰਦਿਆਂ ਅਨੁਸਾਰ ਸਕੂਲ ਵਾਲਿਆਂ ਨੂੰ ਇਸ ਦਾ ਪਤਾ ਸੀ ਕਿ ਉਸ ਬੱਚੀ ਦੇ ਪੈਰਾਂ ਵਿਚ ਪਹਿਲਾਂ ਤੋਂ ਚੋਟ ਸੀ ਜਿਸ ਕਰ ਕੇ ਉਸ ਨੇ ਪੈਰ ਤੇ ਜ਼ਿਆਦਾ ਭਾਰ ਨਹੀਂ ਸੀ ਦੇਣਾ।

ਪਰ ਸਕੂਲ ਵਾਲਿਓ ਵੱਲੋਂ ਇਸ ਗੱਲ ਤੇ ਲਾਪਰਵਾਹੀ ਵਰਤੀ ਗਈ ਪਰ ਕਈ ਵਾਰ ਬੱਚਿਆਂ ਦੀਆਂ ਨਿੱਕੀਆਂ ਗ਼ਲਤੀਆਂ ਤੇ ਸਖ਼ਤ ਸਜ਼ਾਵਾਂ ਉਨ੍ਹਾਂ ਤੇ ਭਾਰੀ ਪੈ ਜਾਂਦੀਆਂ ਹਨ ਜਿਨ੍ਹਾਂ ਦਾ ਪਛਤਾਵਾ ਸਾਰੀ ਜ਼ਿੰਦਗੀ ਲਈ ਬਣ ਕੇ ਰਹਿ ਜਾਂਦਾ ਹੈ । ਛੋਟੇ ਬੱਚਿਆਂ ਵਿੱਚ ਅਕਸਰ ਸ਼ਰਾਰਤਾਂ ਚੱਲਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਸਖ਼ਤ ਸਜ਼ਾਵਾਂ ਦੇ ਨਾਲ ਉਨ੍ਹਾਂ ਨੂੰ ਕਈ ਵਾਰ ਨਹੀਂ ਸਮਝਾਇਆ ਜਾ ਸਕਦਾ

ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਘਰ ਦੇ ਅਧਿਆਪਕਾ ਦੇ ਇਸ ਰਵੱਈਏ ਦਾ ਸਖ਼ਤ ਵਿਰੋਧ ਕਰ ਰਹੇ ਹਨ ਕਿਉਂਕਿ ਉਸ ਬੱਚੀ ਦੀ ਹਾਲਤ ਵਧੇਰੇ ਤਰਸਯੋਗ ਹੋ ਚੁੱਕੀ ਹੈ ਮਾਂ ਪਿਓ ਵੱਲੋਂ ਬੱਚਿਆਂ ਨੂੰ ਸਕੂਲ ਵਿਚ ਇਕ ਚੰਗੇ ਆਦਰਸ਼ ਸਿੱਖਿਆ ਪ੍ਰਾਪਤ ਕਰ ਲਈ ਭੇਜਿਆ ਜਾਂਦਾ ਹੈ ਤਾਂ ਕਿ ਉਹ ਸਮਾਜਿਕ ਜੀਵਨ ਵਿੱਚ ਅਪਣਾ ਯੋਗਦਾਨ ਅਦਾ ਕਰਨ ਅਜਿਹੀਆਂ ਘਟਨਾਵਾਂ ਆਮ ਤੌਰ ਤੇ

ਸਾਡੇ ਜੀਵਨ ਵਿੱਚ ਦੁਖਦਾਇਕ ਅੰਸ਼ ਪੈਦਾ ਕਰਦੀਆਂ ਹਨ ਕਈ ਜਗ੍ਹਾ ਗਲਤੀ ਬੱਚਿਆਂ ਦੀ ਵੀ ਹੁੰਦੀ ਹੈ ਇਸ ਦਾ ਕਾਰਨ ਵੀ ਕਈ ਵਾਰੀ ਸਕੂਲ ਵਿਚੋਂ ਚੰਗੀ ਸਿੱਖਿਆ ਨਾ ਦੇਣਾ ਹੈ।ਅਧਿਆਪਕ ਕਈ ਵਾਰ ਬੱਚਿਆਂ ਤੇ ਚੰਗੀ ਤਰ੍ਹਾਂ ਧਿਆਨ ਨਹੀਂ ਦਿੰਦੇ ਕਿਉਂਕਿ ਵਿਦਿਆਰਥੀ ਦਾ ਭਵਿੱਖ ਸਕੂਲ ਤੋਂ ਹੀ ਉਜਵਲ ਹੁੰਦਾ ਹੈ ਉਹ ਮੁੱਢਲੀ ਸਿੱਖਿਆ ਇੱਥੋਂ ਹੀ ਪ੍ਰਾਪਤ ਕਰਦਾ ਹੈ ਅਤੇ ਉਸ ਨੂੰ ਹੀ ਆਪਣੇ ਜੀਵਣਾ ਅਨੁਸਾਰ ਢਾਲਦਾ ਹੈ ਉਸ ਬੱਚੀ ਨੂੰ ਵੀ ਨਹੀਂ ਸੀ ਪਤਾ ਕਿ ਉਸ ਦੀ ਇਸ ਗਲਤੀ ਦੀ ਇੰਨੀ ਵੱਡੀ ਸਜ਼ਾ ਦਿੱਤੀ ਜਾਵੇਗੀ ਅਤੇ ਇਹ ਗਲਤੀ ਉਸ ਲਈ ਜ਼ਿੰਦਗੀ ਭਰ ਲਈ ਪਛਤਾਵਾ ਬਣ ਕੇ ਰਹਿ ਜਾਵੇਗੀ ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *