Breaking News
Home / खबरे / ਇਨਸਾਨ ਤੋਂ ਭਗਵਾਨ ਬਣਨ ਦੀ ਕੋਸ਼ਿਸ਼ ਪਈ ਭਾਰੀ

ਇਨਸਾਨ ਤੋਂ ਭਗਵਾਨ ਬਣਨ ਦੀ ਕੋਸ਼ਿਸ਼ ਪਈ ਭਾਰੀ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੁਸਹਿਰਾ ਥੋੜ੍ਹੇ ਦਿਨ ਪਹਿਲਾਂ ਹੀ ਲੰਘਿਆ ਹੈ ਇਸ ਨੂੰ ਕਈ ਥਾਂ ਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਦੌਰਾਨ ਕਈ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ ਤੇ ਕੁਝ ਲੋਕ ਭਗਵਾਨ ਦੀ ਨਕਲ ਕਰਨ ਦੇ ਲਈ ਉਸ ਦਾ ਰੋਲ ਨਿਭਾਉਂਦੇ ਹਨ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਕ ਵਿਅਕਤੀ ਸ੍ਰੀ ਹਨੂਮਾਨ ਦਾ ਰੋਲ ਅਦਾ ਕਰਦਾ ਹੈ

ਜਿਵੇਂ ਹੀ ਕਿਸੇ ਮਸ਼ੀਨ ਦੁਆਰਾ ਉਸ ਨੂੰ ਹਵਾ ਵਿੱਚ ਲਟਕਾਇਆ ਜਾਂਦਾ ਹੈ ਤੂੜੀ ਟਾਇਮ ਬਾਅਦ ਉਹ ਥੱਲੇ ਡਿੱਗ ਜਾਂਦਾ ਹੈ ਅਤੇ ਉਸ ਦੀਆਂ ਹੱਡੀਆਂ ਟੁੱਟ ਜਾਂਦੀਆਂ ਹਨ ਸ਼ਾਇਦ ਇਹ ਗੱਲ ਭਗਵਾਨ ਨੂੰ ਰਾਸ ਨਹੀਂ ਆਈ ਕਿਉਂਕਿ ਲੱਖਾਂ ਪਾਪਾਂ ਕਰਨ ਤੋਂ ਬਾਅਦ ਵਿਅਕਤੀ ਉਸ ਦਾ ਸਥਾਨ ਨਹੀਂ ਲੈ ਸਕਦਾ ਕਈ ਜਗ੍ਹਾ ਅਜਿਹਾ ਹੁੰਦਾ ਹੈ ਕਿ ਵਿਅਕਤੀ ਇੰਨੇ ਕੁ ਜ਼ਿਆਦਾ ਪਾਪ ਕਰਦਾ ਹੈ ਅਤੇ ਉਸ ਦੀ ਤੁਲਨਾ ਰਾਵਣ ਨਾਲ ਕੀਤੀ ਜਾਂਦੀ ਹੈ

ਤਾਂ ਰਾਵਣ ਦੀ ਵੀ ਇਸ ਗੱਲ ਚ ਬੇਇਜ਼ਤੀ ਹੈ ਕਿਉਂਕਿ ਅੱਜ ਦਾ ਮਨੁੱਖ ਪੈਸੇ ਲਈ ਥਾਂ ਥਾਂ ਤੇ ਚੋਰੀਆਂ ਠੱਗੀਆਂ ਮਾਰਦਾ ਰਹਿੰਦਾ ਹੈ ਭਗਵਾਨ ਦੀ ਨਕਲ ਉਤਾਰਨਾ ਵੀ ਕਈ ਵਾਰੀ ਭਾਰੀ ਪੈ ਜਾਂਦਾ ਹੈ ਜਿੱਥੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਦੁਸਹਿਰੇ ਮੌਕੇ ਅਜਿਹੇ ਕਈ ਪ੍ਰੋਗਰਾਮ ਕੀਤੇ ਜਾਂਦੇ ਹਨ ਜਿੱਥੇ ਕਿ ਇਹ ਲੋਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਭਾਰੀ ਭੀੜ ਵਿੱਚ ਹੋਰ ਵੀ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ

ਇਸੇ ਦੌਰਾਨ ਉਸ ਵਿਅਕਤੀ ਨੇ ਕਦੇ ਅਜਿਹਾ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਨਾਲ ਇਸ ਤਰ੍ਹਾਂ ਦਾ ਹਾਦਸਾ ਵੀ ਹੋ ਸਕਦਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਹ ਕੰਮ ਬਹੁਤ ਜ਼ਿਆਦਾ ਰਿਸਕੀ ਸੀ ਪਰ ਕਈ ਵਾਰ ਲੋਕ ਇਸ ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਅਤੇ ਆਪਣਾ ਨੁਕਸਾਨ ਕਰਵਾ ਲੈਂਦੇ ਹਨ ਅਤੇ ਹਨੂਮਾਨ ਦਾ ਰੋਲ ਨਿਭਾਉਣ ਵਾਲੇ ਇਸ ਵਿਅਕਤੀ ਨੇ

ਜਦੋਂ ਹਵਾ ਵਿਚ ਲਟਕਾਇਆ ਗਿਆ ਤਾਂ ਅਚਾਨਕ ਰੱਸੀ ਟੁੱਟ ਜਾਂਦੀ ਹੈ ਅਤੇ ਉਹ ਸਿੱਧਾ ਆ ਕੇ ਧਰਤੀ ਤੇ ਡਿੱਗਦਾ ਤੇ ਉਸ ਦੀਆਂ ਹੱਡੀਆਂ ਟੁੱਟ ਜਾਂਦੀਆਂ ਹਨ ਕਿਉਂਕਿ ਉਹ ਉਸ ਸਮੇਂ ਕਾਫ਼ੀ ਉਚਾਈ ਤੇ ਸੀ ਅਜੇ ਤਾਂ ਥੱਲੇ ਕੋਈ ਹੋਰ ਵਿਅਕਤੀ ਨਹੀਂ ਸੀ ਜੇਕਰ ਉਨ੍ਹਾਂ ਉੱਪਰ ਆ ਕੇ ਡਿੱਗਦਾ ਤਾਂ ਹੋਰ ਵੀ ਨੁਕਸਾਨ ਹੋ ਜਾਣਾ ਸੀ ਇਸ ਗੱਲ ਤੋਂ ਨਾਰਾਜ਼ ਹੋਏ ਭਗਵਾਨ ਦੁਆਰਾ ਅਜਿਹਾ ਕੀਤਾ ਗਿਆ ਹੋਵੇਗਾ ਕਿਉਂਕਿ ਮਨੁੱਖ ਅਨੇਕਾਂ ਪਾਪ ਕਰਨ ਤੋਂ ਬਾਅਦ ਭਗਵਾਨ ਦੀ ਜਗ੍ਹਾ ਲੈਣਾ ਚਾਹੁੰਦਾ ਹੈ ਜੋ ਉਸ ਨੂੰ ਬਿਲਕੁਲ ਨਹੀਂ ਸੀ ਪਸੰਦ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *