Home / खबरे / ਜਹਾਜ਼ ਦਾ ਦਰਵਾਜ਼ਾ ਕੋਲ ਯਾਤਰੀ ਚੜ੍ਹਿਆ ਜਹਾਜ਼ ਦੇ ਉਪਰ ਫੇਰ ਦੇਖੋ ਕੀ ਹੋਇਆ

ਜਹਾਜ਼ ਦਾ ਦਰਵਾਜ਼ਾ ਕੋਲ ਯਾਤਰੀ ਚੜ੍ਹਿਆ ਜਹਾਜ਼ ਦੇ ਉਪਰ ਫੇਰ ਦੇਖੋ ਕੀ ਹੋਇਆ

ਜਹਾਜ਼ ਵਿਚ ਬਹੁਤ ਥੋੜ੍ਹੇ ਸਮੇਂ ਵਿੱਚ ਵਿਅਕਤੀ ਬਹੁਤ ਸਾਰੀ ਦੂਰੀ ਤੈਅ ਕਰ ਜਾਂਦਾ ਹੈ ਅਤੇ ਆਪਣੀ ਮੰਜ਼ਿਲ ਵਿਚ ਬਹੁਤ ਘੱਟ ਸਮੇਂ ਦੌਰਾਨ ਪਹੁੰਚ ਜਾਂਦਾ ਹੈ ਪਰ ਉੱਥੇ ਹੀ ਕੁਝ ਵਿਅਕਤੀ ਅਜਿਹੀ ਹਰਕਤਾਂ ਕਰ ਦਿੰਦੇ ਹਨ ਜੋ ਕਿ ਸੋਸ਼ਲ ਮੀਡੀਆ ਉੱਤੇ ਆਮ ਹੀ ਹੋ ਜਾਂਦੀ ਹੈ ਅਜਿਹੀ ਇਕ ਵੀਡੀਓ ਸਾਹਮਣੇ ਆ ਰਹੀ ਹੈ ਜੋ ਕਿ ਅਮਰੀਕਾ ਦੇ ਮਿਆਮੀ ਦੀ ਹੈ ਜਿੱਥੇ ਇੱਕ ਜਹਾਜ਼ ਲੈਂਡ ਹੋਣ ਹੁੰਦਾ ਹੈ

ਅਤੇ ਉਸ ਦਾ ਐਮਰਜੈਂਸੀ ਦਰਵਾਜ਼ਾ ਕੋਲ ਇਕ ਵਿਅਕਤੀ ਉਸ ਦੇ ਪੰਖ ਤੇ ਆ ਕੇ ਬੈਠ ਜਾਂਦਾ ਹੈ ਇਸ ਦੌਰਾਨ ਉਸ ਵਿਅਕਤੀ ਨੇ ਆਪਣੀ ਤਾਂ ਜਾਨ ਨੂੰ ਖਤਰੇ ਵਿੱਚ ਪਾਇਆ ਹੀ ਨਾਲ ਹੀ ਸਵਾਰ ਵਿਅਕਤੀਆਂ ਨੂੰ ਵੀ ਖ਼ਤਰੇ ਵਿੱਚ ਪਾ ਦਿੱਤਾ ਸੀ ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਜਾਂ ਤਾਂ ਪਾਗਲ ਹੈ ਜਿਸ ਨੇ ਅਜਿਹਾ ਕਦਮ ਉਠਾਇਆ ਹੈ ਜਿਸ ਨਾਲ ਉਸ ਦੀ ਜਾਨ ਖਤਰੇ ਵਿਚ ਪੈ ਸਕਦੀ ਸੀ

ਕਿਉਂਕਿ ਜਹਾਜ਼ ਅਜੇ ਆਪਣੀ ਜਗ੍ਹਾ ਤੇ ਪਹੁੰਚਿਆ ਨਹੀਂ ਸੀ ਉਹ ਸਿਰਫ਼ ਧਰਤੀ ਤੇ ਲੈਂਡ ਹੋਇਆ ਸੀ ਜਹਾਜ਼ ਤੇ ਕੁਝ ਰੂਲ ਨਿਯਮ ਹੁੰਦੇ ਹਨ ਕਿ ਉਹ ਜਦ ਤਕ ਸਹੀ ਸਥਾਨ ਤੇ ਨਹੀਂ ਪਹੁੰਚਦਾ ਤਾਂ ਉਸ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਜਾਂਦਾ ਅਤੇ ਜਾਤੀਆਂ ਨੂੰ ਬਾਹਰ ਆਉਣ ਨਹੀਂ ਦਿੱਤਾ ਜਾਂਦਾ ਪਰ ਇੱਥੇ ਉਸ ਵਿਅਕਤੀ ਦੀ ਇਸ ਘਟਨਾ ਤੋਂ ਬਹੁਤ ਹੈਰਾਨ ਹੋਏ ਕਿ ਉਸ ਨੇ ਅਜਿਹਾ ਕਿਉਂ ਕੀਤਾ ਇਸ ਨਾਲ

ਉਸ ਦੀ ਜਾਨ ਵੀ ਜਾ ਸਕਦੀ ਸੀ ਅਤੇ ਬਾਕੀ ਸਵਾਰੀਆਂ ਦੀ ਵੀ ਕੁਝ ਲੋਕ ਇੰਨੇ ਪਾਗਲ ਹੁੰਦੇ ਹਨ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਉਸ ਨੇ ਇਸ ਘਟਨਾ ਦੌਰਾਨ ਆਪਣੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ਦੌਰਾਨ ਇਹ ਪਤਾ ਲੱਗਿਆ ਕਿ ਉਸ ਨੇ ਇਹ ਹਰਕਤ ਕੀਤੀ ਉਸ ਵਿਅਕਤੀ ਨੂੰ ਫੜ ਲਿਆ ਗਿਆ ਹੈ ਅਤੇ ਸਾਰੀ ਜਾਂਚ ਹੋ ਰਹੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ

ਕਈ ਲੋਕਾਂ ਦੀਆਂ ਅਜਿਹੀਆਂ ਪਾਗਲ ਹਰਕਤਾਂ ਨਾਲ ਹੋਰ ਵਿਅਕਤੀ ਵੀ ਸਮੱਸਿਆ ਵਿਚ ਫਸ ਜਾਂਦੇ ਹਨ ਅਤੇ ਉਹ ਅਜਿਹਾ ਕਰਦੇ ਹਨ ਜਹਾਜ਼ ਦੇ ਆਪਣੇ ਕੁਝ ਨਿਯਮ ਹੁੰਦੇ ਹਨ ਜਿਸ ਦੌਰਾਨ ਉਹ ਸਵਾਰੀਆਂ ਨੂੰ ਫਾਲੋਅ ਕਰਨੇ ਪੈਂਦੇ ਹਨ ਇਸ ਘਟਨਾ ਨਾਲ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਅਜੇ ਤਾਂ ਜਹਾਜ਼ ਧਰਤੀ ਤੇ ਟ੍ਰੈਂਡ ਹੋ ਚੁੱਕਿਆ ਸੀ ਜੇਕਰ ਇਹ ਉਪਰ ਹੁਣ ਤਕ ਤਾਂ ਜਹਾਜ਼ ਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਉਸ ਦਾ ਸੰਤੁਲਨ ਵਿਗੜ ਸਕਦਾ ਸੀ ਅਤੇ ਉਹ ਵੱਡੀ ਘਟਨਾ ਦਾ ਸ਼ਿਕਾਰ ਹੋ ਸਕਦਾ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *