Home / खबरे / ਬਜ਼ੁਰਗ ਵਿਅਕਤੀ ਦੇਖ ਕੇ ਇਕ ਔਰਤ ਨੇ ਕੁਝ ਕਰ ਦਿੱਤਾ ਅਜਿਹਾ ਜਿਸ ਨੂੰ ਦੇਖ ਕੇ ਰਹਿ ਜਾਓਗੇ ਹੈਰਾਨ

ਬਜ਼ੁਰਗ ਵਿਅਕਤੀ ਦੇਖ ਕੇ ਇਕ ਔਰਤ ਨੇ ਕੁਝ ਕਰ ਦਿੱਤਾ ਅਜਿਹਾ ਜਿਸ ਨੂੰ ਦੇਖ ਕੇ ਰਹਿ ਜਾਓਗੇ ਹੈਰਾਨ

ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਬਜ਼ੁਰਗ ਵਿਅਕਤੀ ਬੈਂਕ ਵਿੱਚ ਆਪਣੇ ਪੈਸੇ ਜਮ੍ਹਾਂ ਕਰਾਉਣ ਦੇ ਲਈ ਕਾਊਂਟਰ ਤੇ ਖੜ੍ਹਦਾ ਹੈ ਅਤੇ ਉਥੇ ਭੀੜ ਜ਼ਿਆਦਾ ਹੋਣ ਦੇ ਕਾਰਨ ਦੋ ਔਰਤਾਂ ਉਸ ਕੋਲ ਆ ਕੇ ਖੜ੍ਹਦੀਆਂ ਹਨ ਬਜ਼ੁਰਗ ਕੋਲ ਪੈਸਿਆਂ ਦਾ ਥੈਲਾ ਤੇ ਕਿ ਉਹ ਔਰਤਾਂ ਬਲੇਟ ਤੇ ਸਹਾਰੇ ਬੈਗ ਨੂੰ ਕੱਟ ਕੇ ਪੈਸੇ ਕੱਢ ਲੈਂਦੀਆਂ ਹਨ ਅਤੇ ਬਜ਼ੁਰਗ ਨੂੰ ਜ਼ਰਾ ਵੀ ਪਤਾ ਨਹੀਂ ਲੱਗਣ ਦਿੰਦੇ ਦੇਖਣ

ਵਿੱਚ ਇਹ ਬੜਾ ਹੀ ਹੈਰਾਨੀਜਨਕ ਸੀ ਇਸ ਬਾਰੇ ਉਥੋਂ ਦੇ ਲੱਗੇ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਿਆ ਨਹੀਂ ਇਸ ਤੇ ਬਿਲਕੁਲ ਵੀ ਯਕੀਨ ਨਹੀਂ ਕੀਤਾ ਜਾਂਦਾ ਸੀ ਕਿਉਂਕਿ ਉਨ੍ਹਾਂ ਨੇ ਬੜੇ ਹੀ ਖ਼ਾਸ ਤਰੀਕੇ ਨਾਲ ਇਸ ਚੋਰੀ ਨੂੰ ਅੰਜਾਮ ਦਿੱਤਾ ਦੇਖਣ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਉਨ੍ਹਾਂ ਨੇ ਅਜਿਹਾ ਕੀਤਾ ਚੋਰੀ ਕਿਸੇ ਵੀ ਜਗ੍ਹਾ ਕਿਤੇ ਵੀ ਹੋ ਸਕਦੀ ਹੈ ਜੇਕਰ ਤੁਸੀਂ ਆਪਣਾ ਧਿਆਨ ਨਹੀਂ ਰੱਖੋਗੇ ਇਸ ਲਈ

ਆਪਣਾ ਪੈਸਾ ਅਤੇ ਸੋਨਾ ਧਿਆਨ ਨਾਲ ਰੱਖਣਾ ਚਾਈਂ ਦਾ ਹੈ ਤਾਂ ਕਿ ਕੋਈ ਵੱਡੀ ਲਾਪ੍ਰਵਾਹੀ ਤਾਂ ਨਤੀਜਾ ਤੁਹਾਨੂੰ ਨਾ ਭੁਗਤਣਾ ਪਵੇ ਖ਼ਾਸ ਤੌਰ ਤੇ ਭੀੜ ਵਾਲੀਆਂ ਜਗ੍ਹਾਵਾਂ ਤੇ ਸਾਵਧਾਨੀ ਵਰਤਨੀ ਬਡ਼ੀ ਹੀ ਜ਼ਰੂਰੀ ਹੁੰਦੀ ਹੈ ਜਿਵੇਂ ਕਿ ਬਾਜ਼ਾਰ ਵਿੱਚ ਜਾ ਸਟੇਸ਼ਨ ਆਦਿ ਉੱਤੇ ਜ਼ਿਆਦਾਤਰ ਭੀੜ ਰਹਿੰਦੀ ਹੈ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਉਂਦਾ ਹੈ ਜਿਥੇ ਇਕ ਵਿਅਕਤੀ ਦੁਕਾਨ ਵਿੱਚ ਖੜ੍ਹਾ ਹੁੰਦਾ ਹੈ

ਅਤੇ ਉਸ ਵਿਅਕਤੀ ਦੀ ਪਤਨੀ ਵੀ ਉਸ ਨਾਲ ਹੁੰਦੀ ਹੈ ਜਦੋਂ ਉਹ ਦੁਕਾਨਦਾਰ ਤੋਂ ਆਪਸ ਚ ਲੈਣ ਦੀ ਮੰਗ ਕਰ ਲਈ ਉੱਥੇ ਖੜ੍ਹੀ ਹੁੰਦੀ ਹੈ ਤਾਂ ਇਕ ਹੋਰ ਔਰਤ ਆ ਕੇ ਉਸ ਔਰਤ ਦਾ ਬੜੇ ਹੀ ਖ਼ਾਸ ਤਰੀਕੇ ਨਾਲ ਉਸ ਦੇ ਥੈਲੇ ਵਿੱਚੋਂ ਉਸ ਦਾ ਪਰਸ ਕੱਢ ਲੈਂਦੀ ਹੈ ਇਸ ਦਾ ਥੋੜ੍ਹਾ ਜਿਹਾ ਤਾਂ ਉਸ ਔਰਤ ਨੂੰ ਸ਼ੱਕ ਹੁੰਦਾ ਹੈ ਪਰ ਉਹ ਜ਼ਿਆਦਾ ਧਿਆਨ ਨਹੀਂ ਦਿੰਦੀ ਇਸ ਤੋਂ ਬਾਅਦ ਉਹ ਚਲੇ ਜਾਂਦੀ ਹੈ

ਦੇਖਣ ਵਿਚ ਉਸ ਔਰਤ ਦੀ ਉਮਰ ਪੀ ਕਾਫ਼ੀ ਲੱਗ ਰਹੀ ਹੁੰਦੀ ਹੈ ਅਤੇ ਕੋਈ ਅਜਿਹਾ ਚ ਯਕੀਨ ਨਹੀਂ ਕਰੇਗਾ ਕਿ ਉਹ ਇਸ ਤਰ੍ਹਾਂ ਕਰ ਸਕਦੀ ਹੈ ਪਰ ਸਾਡੇ ਸਮਾਜ ਵਿੱਚ ਲੋਕਾਂ ਦੀਆਂ ਕਦਰਾਂ ਕੀਮਤਾਂ ਇੰਨੀਆਂ ਕੁ ਬੇਰ ਗਈਆਂ ਹਨ ਕਿ ਉਹ ਕਿਸੇ ਤਰ੍ਹਾਂ ਦੀ ਪਰਵਾਹ ਨਹੀਂ ਘਰ ਤੇ ਨਾ ਹੀ ਕੋਈ ਸ਼ਰਮ ਕਰਦੇ ਹਨ ਲੋਕਾਂ ਲਈ ਪੈਸਾ ਕਮਾਉਣਾ ਮੁੱਖ ਮੰਤਵ ਬਣ ਗਿਆ ਹੈ ਇਸ ਦੇ ਲਈ ਉਹ ਕੋਈ ਵੀ ਤਰੀਕਾ ਅਪਣਾ ਸਕਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *