Breaking News
Home / खबरे / ਅਜਿਹੀ ਵਫਾਦਾਰੀ ਤੁਸੀਂ ਕਦੇ ਕੁੱਤੇ ਤੋਂ ਵੀ ਨਹੀਂ ਦੇਖੀ ਹੋਣੀ

ਅਜਿਹੀ ਵਫਾਦਾਰੀ ਤੁਸੀਂ ਕਦੇ ਕੁੱਤੇ ਤੋਂ ਵੀ ਨਹੀਂ ਦੇਖੀ ਹੋਣੀ

ਸਾਡੇ ਸਾਹਮਣੇ ਕਈ ਤਰ੍ਹਾਂ ਦੇ ਜਾਨਵਰਾਂ ਦੀਆਂ ਅਜਿਹੀਆਂ ਵੀਡਿਓਜ਼ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਉਹ ਅਜਿਹੀ ਵਫ਼ਾਦਾਰੀ ਨਿਭਾਉਂਦੇ ਹਨ ਜੋ ਕਿ ਕਿਸੇ ਇਨਸਾਨ ਨਾਲੋਂ ਕਿਤੇ ਵੀ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਇਹ ਜਾਨਵਰ ਹਨ ਜਾਂ ਇਨਸਾਨ ਸੱਪ ਨੂੰ ਇਸ ਦੁਨੀਆਂ ਤੇ ਸਭ ਤੋਂ ਖ਼ਤਰਨਾਕ ਜਾਨਵਰ ਮੰਨਿਆ ਜਾਂਦਾ ਹੈ ਇਸ ਦਾ ਡੰਗਿਆ ਹੋਇਆ ਇਨਸਾਨ ਬਹੁਤ ਘੱਟ ਬਚਦਾ

ਹੈ ਅਜਿਹੀ ਹੀ ਇਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਵਿਚ ਦੇਖਿਆ ਗਿਆ ਹੈ ਕਿ ਸੱਪ ਇੱਕ ਛੋਟੇ ਜਿਹੇ ਬੱਚੇ ਦੇ ਦੁਆਲੇ ਹੋ ਜਾਂਦੇ ਹਨ ਅਤੇ ਉਸ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਪਹੁੰਚਾਇਆ ਇਹ ਦੇਖਣ ਵਿੱਚ ਬਹੁਤ ਹੀ ਹੈਰਾਨੀਜਨਕ ਸੀ ਕਿਉਂਕਿ ਨਿੱਕਾ ਜਿਹਾ ਨਾ ਸਮਝ ਬੱਚਾ ਜਿਸ ਦੇ ਦੁਆਲੇ ਤਿੰਨ ਚਾਰ ਸੱਪ ਸਨ ਉਸ ਨਾ ਸਮਝ ਬੱਚੇ ਨੂੰ ਜ਼ਰਾ ਵੀ ਖ਼ਬਰ ਨਹੀਂ ਸੀ ਕਿ ਉਸ ਦੀ ਜਾਨ ਇੰਨੀ ਖ਼ਤਰੇ ਵਿੱਚ ਹੈ ਪਰ ਸੱਪਾਂ ਨੇ

ਉਸ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਪਹੁੰਚਾਇਆ ਅਤੇ ਥੋੜ੍ਹੀ ਦੇਰ ਬਾਅਦ ਉਸ ਦੇ ਦੁਆਲਿਓਂ ਚਲੇ ਗਏ ਅਜਿਹਾ ਹੀ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ ਜੋ ਕੇਕ ਤੇ ਦਾ ਹੈ ਕੁੱਤੇ ਬਹੁਤ ਹੀ ਵਫ਼ਾਦਾਰ ਹੁੰਦੇ ਹਨ ਇਸ ਦਾ ਇਕ ਸਬੂਤ ਵੀਡੀਓ ਵਿਚ ਦੇਖਣ ਨੂੰ ਮਿਲੇਗਾ ਜਿੱਥੇ ਕੇ ਦੇਖਿਆ ਗਿਆ ਹੈ ਕਿ ਕੁੱਤੇ ਦਾ ਮਾਲਕ ਜੋ ਕਿ ਸਵਿਮਿੰਗ ਪੂਲ ਵਿੱਚ ਨਹਾ ਰਿਹਾ ਸੀ ਅਤੇ ਜਦੋਂ ਉਹ ਡੁੱਬਣ ਲਗਦਾ ਹੈ ਤਾਂ ਕੁੱਤਾ ਉਸ ਨੂੰ ਭੱਜ ਕੇ ਬਚਾਉਣ ਦੇ

ਲਈ ਸਿਰ ਤੋਂ ਫੜ ਕੇ ਕਿਨਾਰੇ ਤਕ ਲੈ ਆਉਂਦਾ ਹੈ ਭਾਵੇਂ ਉਸ ਇਨਸਾਨ ਦੀ ਜਾਨ ਨੂੰ ਕੋਈ ਵੀ ਖਤਰਾ ਨਹੀਂ ਸੀ ਪਾਰਾ ਕੁੱਤੇ ਨੂੰ ਲੱਗਦਾ ਹੈ ਕਿ ਉਹ ਡੁੱਬਣ ਵਾਲਾ ਹੈ ਅਤੇ ਉਹ ਆਪਣੀ ਵਫਾਦਾਰੀ ਦਿਖਾਉਂਦਾ ਤੇ ਉਸ ਨੂੰ ਬਚਾਉਣ ਲਈ ਆਪਣੀ ਮੂੰਹ ਨਾਲ ਉਸ ਵਿਅਕਤੀ ਤੇ ਵਾਲਾਂ ਤੋਂ ਫੜ ਕੇ ਤੇ ਚਲੇ ਆਉਂਦਾ ਹੈ ਕੁੱਤੇ ਆਪਣੇ ਮਾਲਕ ਦੀ ਵਫ਼ਾਦਾਰੀ ਲਈ ਕੁਝ ਵੀ ਕਰ ਜਾਂਦੇ ਹਨ ਅਤੇ

ਕਈ ਵਾਰੀ ਤਾਂ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ ਅਜਿਹੀ ਹੀ ਇੱਕ ਵੀਡੀਓ ਹੋਰ ਸਾਹਮਣੇ ਆਉਂਦੀ ਹੈ ਜਿਥੇ ਕਿ ਇੱਕ ਵਿਅਕਤੀ ਨੇ ਆ ਰਿਹਾ ਅਤੇ ਉਹ ਡੁੱਬਣ ਲਗਦਾ ਹੈ ਤਾਂ ਆਪਣੇ ਕੁੱਤੇ ਨੂੰ ਆਵਾਜ਼ ਦੇ ਰਿਹਾ ਹੈ ਜਿੱਥੋਂ ਆਵਾਜ਼ ਕੁੱਤੇ ਨੂੰ ਸੁਣਦੀ ਹੈ ਤਾਂ ਉਹ ਅਤੇ ਉਹ ਪਾਣੀ ਵਿੱਚ ਕੁੱਦੀ ਜਾਂਦਾ ਹੈ ਅਤੇ ਮਾਲਕ ਨੂੰ ਬਚਾਉਣ ਦੇ ਲਈ ਬਾਹਰ ਖਿੱਚ ਕੇ ਲੈ ਆਉਂਦਾ ਹੈ ਕੁੱਤਿਆਂ ਨੂੰ ਪਿਆਰ ਕਰਨ ਵਾਲੇ ਵਿਅਕਤੀਆਂ ਲਈ ਇਹ ਵੀਡੀਓ ਬਹੁਤ ਹੀ ਮਜ਼ੇਦਾਰ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *