Home / खबरे / ਇਕ ਔਰਤ ਦੀ ਜਾਨ ਬਚਾਉਣ ਲਈ ਦੇਖੋ

ਇਕ ਔਰਤ ਦੀ ਜਾਨ ਬਚਾਉਣ ਲਈ ਦੇਖੋ

ਸਾਡੇ ਸਮਾਜ ਵਿੱਚ ਚੰਗੇ ਅਤੇ ਬੁਰੇ ਲੋਕਾਂ ਦੀ ਕੋਈ ਵੀ ਕਮੀ ਨਹੀਂ ਹੈ ਕਈ ਲੋਕ ਬਹੁਤ ਹੀ ਭਲਾਈ ਨੇਕੀ ਵਾਲੇ ਹੁੰਦੇ ਹਨ ਜੋ ਹਰ ਸਮੇਂ ਮਦਦ ਕਰਦੇ ਰਹਿੰਦੇ ਹਨ ਉਹ ਜਿੱਥੇ ਵੀ ਚਲੇ ਜਾਣ ਉਹ ਅਜਿਹਾ ਹੀ ਕਰਦੇ ਹਨ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਚੰਗੇ ਅਤੇ ਬੁਰੇ ਲੋਕ ਦੋਵੇਂ ਸ਼ਾਮਲ ਹਨ ਇਸ ਵੀਡੀਓ ਕਿੱਥੋਂ ਦੀ ਹੈ ਇਸ ਦੀ ਅਜੇ ਜਾਂਚ ਸਾਹਮਣੇ ਨਹੀਂ ਆਈ ਹੈ

ਜਿੱਥੇ ਕੇ ਦੇਖਿਆ ਗਿਆ ਹੈ ਕਿ ਇੱਕ ਬਜ਼ੁਰਗ ਅੌਰਤ ਕਿਸੇ ਦੁਕਾਨ ਦੇ ਅੱਗੇ ਸੁੱਤੀ ਪਈ ਹੈ ਅਤੇ ਉਸ ਦੁਕਾਨ ਦਾ ਮਾਲਕ ਉਸ ਨੂੰ ਆ ਕੇ ਉਠਾਉਣ ਲਈ ਬੜੀ ਹੀ ਬਦਤਮੀਜ਼ੀ ਕਰਦਾ ਜੋ ਕਿ ਉਹ ਔਰਤ ਉਸ ਦੇ ਮਾਂ ਸਮਾਨ ਹੁੰਦੀ ਹੈ ਉਹ ਇਸ ਦੀ ਜ਼ਰਾ ਵੀ ਇੱਜ਼ਤ ਨਹੀਂ ਕਰਦਾ ਅਤੇ ਉਸ ਨੂੰ ਧੱਕੇ ਮਾਰ ਮਾਰ ਕੇ ਉਥੋਂ ਭਜਾਉਣ ਦੀ ਕੋਸ਼ਿਸ਼ ਕਰਦਾ ਹੈ ਉਥੇ ਹੀ ਇਕ ਫੌਜ ਦਾ ਨੌਜਵਾਨ ਲੰਘ ਰਿਹਾ ਸੀ

ਅਤੇ ਉਹ ਇਹ ਦੇਖਦਿਆਂ ਹੀ ਉੱਥੇ ਕੋਲ ਆ ਜਾਂਦਾ ਹੈ ਅਤੇ ਇਸ ਦਾ ਵਿਰੋਧ ਕਰਦਾ ਹੈ ਉਹ ਦੁਕਾਨਦਾਰ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਅਜਿਹਾ ਕਰਨ ਤੋਂ ਬਾਅਦ ਉਹ ਦੁਕਾਨਦਾਰ ਆਪਣੀ ਦੁਕਾਨ ਖੋਲ੍ਹਣ ਲੱਗ ਜਾਂਦਾ ਹੈ ਅਤੇ ਨੌਜਵਾਨ ਫੌਜੀ ਉਸ ਬੇਸਹਾਰਾ ਔਰਤ ਨੂੰ ਕੁਝ ਪੈਸੇ ਦਿੰਦਾ ਹੈ ਤੇ ਉਸ ਤੋਂ ਅਸ਼ੀਰਵਾਦ ਲੈਂਦਾ ਹੈ ਅਤੇ ਉਸ ਦੀ ਮੱਦਦ ਕਰਦਾ ਹੈ ਇਹ ਨੌਜਵਾਨ ਦੇਸ਼ ਦੀ ਰੱਖਿਆ ਤਾਂ ਕਰਦੇ ਹੀ ਹਨ

ਇਸ ਤੋਂ ਪਤਾ ਲੱਗਦਾ ਹੈ ਕਿ ਉਹ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਸੁਰੱਖਿਅਤ ਲਈ ਕੁਝ ਵੀ ਕਰ ਜਾਂਦੇ ਹਨ ਅਜਿਹਾ ਹੋਣ ਤੋਂ ਬਾਅਦ ਜਦੋਂ ਉਹ ਬਜ਼ੁਰਗ ਔਰਤ ਉਸ ਨੌਜਵਾਨ ਫੌਜੀ ਦਾ ਸ਼ੁਕਰੀਆ ਕਰਦੀ ਹੈ ਅਤੇ ਉਸ ਨੂੰ ਦਿਲ ਦੇ ਵਿੱਚ ਲੱਖਾਂ ਹੀ ਦੁਆਵਾਂ ਦਿੰਦੀ ਦਿਖਾਈ ਦੇ ਰਹੀ ਹੈ ਪਰ ਅਜਿਹੀਆਂ ਵੀਡੀਓਜ਼ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ

ਜਿਸ ਦੌਰਾਨ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਲੋਕ ਅਜੇ ਵੀ ਅਜਿਹੇ ਹਨ ਜੋ ਇਨਸਾਨੀਅਤ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਅਤੇ ਉਹ ਸਮਾਜ ਵਿੱਚ ਬਹੁਤ ਸਰਾਂ ਦੇ ਪਾਪ ਕਰਦੇ ਇਸ ਤੋਂ ਪਤਾ ਲੱਗਦਾ ਹੈ ਕਿ ਇਕ ਚੰਗੇ ਸਮਾਜ ਸਿਰਜਣ ਦੇ ਲਈ ਚੰਗੇ ਲੋਕਾਂ ਦੀ ਬਹੁਤ ਹੀ ਜ਼ਰੂਰਤ ਹੈ ਪਰ ਅਜਿਹੇ ਲੋਕ ਬਹੁਤ ਹੀ ਘੱਟ ਪਾਏ ਜਾਂਦੇ ਹਨ ਜੋ ਆਪਣੀ ਪਰਵਾਹ ਨਾ ਕਰਦਿਆਂ ਹੋਇਆਂ ਦੂਜਿਆਂ ਦੀ ਮਦਦ ਕਰਦੇ ਹਨ ਅਜਿਹੇ ਲੋਕਾਂ ਨੂੰ ਦਿਲ ਤੋਂ ਸਲੂਟ ਹੈ ਕਿ ਉਹ ਸਮਾਜ ਸੁਧਾਰ ਦੇ ਲਈ ਅੱਗੇ ਆਉਂਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *