Breaking News
Home / खबरे / ਦੇਖੋ ਇੱਕ ਮੱਝ ਨੇ ਕਿਵੇਂ ਲੋਕਾਂ ਦਾ ਘਰੋਂ ਨਿਕਲਣਾ ਕੀਤਾ ਬੰਦ

ਦੇਖੋ ਇੱਕ ਮੱਝ ਨੇ ਕਿਵੇਂ ਲੋਕਾਂ ਦਾ ਘਰੋਂ ਨਿਕਲਣਾ ਕੀਤਾ ਬੰਦ

ਦੋਸਤੋ ਤੁਸੀਂ ਜਾਨਵਰਾਂ ਦੇ ਜਾਨੀ ਹਮਲੇ ਜ਼ਰੂਰ ਦੇਖੇ ਹੋਣਗੇ ਜਾਂ ਫਿਰ ਦੇਖੇ ਹੋਣਗੇ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਇਕ ਮੱਝ ਜੇ ਅੰਤਕੀ ਹਮਲੇ ਬਾਰੇ ਸੁਣਿਆ ਹੈ ਜ਼ਿਆਦਾਤਰ ਲੋਕਾਂ ਦਾ ਜੁਆਬ ਨਾਂਹ ਹੀ ਹੋਵੇਗਾ ਕਿਉਂ ਕੀ ਮੱਝਾਂ ਆਮ ਤੌਰ ਤੇ ਘਰਾਂ ਵਿੱਚ ਪਾਲਿਆ ਜਾਂਦਾ ਹੈ ਪਰ ਉੱਤਰ ਪ੍ਰਦੇਸ਼ ਦੇ ਇਕ ਪਿੰਡ ਵਿਚ ਇੱਕ ਮੱਝ ਨੇ ਪਿੰਡ ਵਿਚ ਖੌਫ਼ ਪੈਦਾ ਕਰ ਰੱਖਿਆ ਹੈ ਇਸ ਮੱਝ ਤੋਂ ਬਚਣ ਲਈ ਕੋਈ ਆਪਣੇ ਘਰੋਂ ਬਾਹਰ ਨਹੀਂ ਨਿਕਲਦਾ ਜਿਸ ਨੇ ਲੋਕਾਂ ਦਾ ਜੀਣਾ ਹਰਾਮ ਕਰ ਰੱਖਿਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਮੱਝ ਆਪਣੇ ਮਾਲਕ ਦੇ ਘਰੋਂ ਭੱਜ ਕੇ ਖੇਤਾਂ ਦੇ ਵਿੱਚ ਭਟਕ ਰਹੀ ਹੈ

ਜੋ ਵੀ ਉਸ ਨੂੰ ਫੜਨ ਲਈ ਜਾਂਦਾ ਹੈ ਉਹ ਉਸੇ ਉੱਪਰ ਹਮਲਾ ਕਰ ਦਿੰਦੀ ਹੈ ਤੇ ਇਹ ਮਾਮਲਾ ਫਿਰ ਪੁਲੀਸ ਤੱਕ ਪਹੁੰਚ ਗਿਆ ਪੁਲਸ ਦਾ ਕਹਿਣਾ ਹੈ ਕਿ ਜਦੋਂ ਅਸੀਂ ਪਿੰਡ ਵਿੱਚ ਗਏ ਤਾਂ ਬਹੁਤ ਸਾਰੇ ਲੋਕ ਛੱਤਾਂ ਉੱਪਰ ਚੜ੍ਹੇ ਹੋਏ ਸੀ ਤੇ ਇਸ ਮੱਝ ਨੇ ਬਹੁਤ ਸਾਰਿਆਂ ਨੂੰ ਜ਼ਖ਼ਮੀ ਕੀਤਾ ਹੈ ਤੇ ਲੋਕਾਂ ਨੇ ਇਸ ਮੱਝ ਦੇ ਇਸ ਕਹਿਰ ਨੂੰ ਦੇਖਦੇ ਹੋਏ ਪ੍ਰਸ਼ਾਸਨ ਉੱਪਰ ਉਂਗਲੀਆਂ ਜ਼ਖ਼ਮੀਆਂ ਖਡ਼੍ਹੀਆਂ ਕਰ ਦਿੱਤੀਆਂ ਹਨ ਕਿ ਉਨ੍ਹਾਂ ਦਾ ਇਹ ਗੱਲਾਂ ਵੱਲ ਕੋਈ ਧਿਆਨ ਨਹੀਂ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *