Breaking News
Home / खबरे / ਸੜਕ ਤੇ ਚੈਕਿੰਗ ਦੌਰਾਨ ਲੜਕੇ ਨੇ ਭੱਜਣ ਦੇ ਚੱਕਰ ਚ ਪੁਲਿਸ ਵਾਲੇ ਚ ਮਾਰੀ ਟੱਕਰ

ਸੜਕ ਤੇ ਚੈਕਿੰਗ ਦੌਰਾਨ ਲੜਕੇ ਨੇ ਭੱਜਣ ਦੇ ਚੱਕਰ ਚ ਪੁਲਿਸ ਵਾਲੇ ਚ ਮਾਰੀ ਟੱਕਰ

ਕਈ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਸਾਹਮਣੇ ਪੁਲਸ ਚੈਕਿੰਗ ਕਰ ਰਹੀ ਹੈ ਤਾਂ ਉਹ ਹੜਬੜਾਹਟ ਵਿਚ ਆ ਕੇ ਅਜਿਹੀ ਗ਼ਲਤੀ ਕਰ ਬੈਠਦੇ ਹਨ ਕਈ ਲੋਕ ਰਾਸਤਾ ਬਦਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਈ ਭੱਜਣ ਦੀ ਕੋਸ਼ਿਸ਼ ਵਿੱਚ ਲੱਗੇ ਹੁੰਦੇ ਹਨ ਅਤੇ ਜਿਸ ਵਿਅਕਤੀ ਕੋਲ ਪੂਰੇ ਕਾਗਜ਼ਾਤ ਹੁੰਦੇ ਹਨ ਉਹ ਡਰਦੇ ਨਹੀਂ ਹਨ ਅਤੇ ਉਹ ਆਪਣੇ ਕਾਗਜ਼ਾਤ ਪੁਲੀਸ ਤੋਂ ਚੈੱਕ ਕਰਵਾ ਕੇ ਆਪਣੇ ਰਸਤੇ ਚੱਲਦੇ ਬਣਦੇ ਹਨ

ਅੱਜ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਇੱਕ ਸਬਕ ਮਿਲ ਗਿਆ ਜੋ ਭੱਜਣ ਦੀ ਕੋਸ਼ਿਸ਼ ਕਰਦੇ ਹਨ ਇਸ ਦੌਰਾਨ ਜਦੋਂ ਸੜਕ ਤੇ ਪੁਲੀਸ ਵਾਲੇ ਵੱਲੋਂ ਇੱਕ ਸਕੂਟਰੀ ਵਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਰ ਗਿਆ ਅਤੇ ਉਸ ਨੇ ਸਪੀਡ ਤੇਜ਼ ਕਰ ਦਿੱਤੀ ਜਿਸ ਕਾਰਨ ਸਾਹਮਣੇ ਪੁਲਸ ਵਾਲੇ ਵਿੱਚ ਆ ਕੇ ਵੱਜੀ ਤੇ ਉਸ ਨੂੰ ਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਜਿਸ ਨਾਲ ਉਸ ਦੇ

ਕਾਫੀ ਸੱਟਾਂ ਵੱਜੀਆਂ ਤੇ ਸਕੂਟਰੀ ਵਾਲਾ ਵਿਅਕਤੀ ਵੀ ਡਿੱਗ ਗਿਆ ਜੇਕਰ ਉਹ ਵਿਅਕਤੀ ਰੁਕ ਕੇ ਪੁਲਸ ਵਾਲੇ ਨਾਲ ਗੱਲਬਾਤ ਕਰ ਲੈਂਦਾ ਤਾਂ ਉਹ ਅਜਿਹਾ ਨਾ ਹੁੰਦਾ ਮੌਕੇ ਤੇ ਹੀ ਉਸ ਨੂੰ ਪੁਲਸ ਅਧਿਕਾਰੀਆਂ ਨੇ ਫੜ ਲਿਆ ਅਤੇ ਥਾਣੇ ਲੈ ਗਏ ਕਈ ਵਾਰ ਚਲਾਨ ਦੇ ਚੱਕਰ ਵਿੱਚ ਲੋਕ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਉਹ ਕਿਸੇ ਵੀ ਕਿਸਮ ਦੇ ਜੋਖ਼ਮ ਉਠਾਉਣ ਵਿੱਚ

ਸਮਾਂ ਨਹੀਂ ਲਾਉਂਦੇ ਵਿਅਕਤੀ ਦੇ ਇਸ ਚੱਕਰ ਵਿੱਚ ਚਲਾਣ ਨਾਲੋਂ ਕਿਤੇ ਜ਼ਿਆਦਾ ਪੈਸੇ ਲੱਗ ਗਏ ਹੋਣਗੇ ਇਸ ਲਈ ਚਾਹੀਦਾ ਹੈ ਕਿ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ ਤਾਂ ਜੋ ਭਾਰੀ ਨੁਕਸਾਨ ਤੋਂ ਬਚਿਆ ਜਾ ਸਕੇ ਇਸ ਤਰ੍ਹਾਂ ਦੀ ਵਰਤੀ ਲਾਪ੍ਰਵਾਹੀ ਕਾਰਨ ਕਈ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਹਨ ਅਤੇ ਜਾਨ ਵੀ ਜਾ ਸਕਦੀ ਸੀ ਜੇਕਰ ਤੁਸੀਂ ਇਸ ਤਰ੍ਹਾਂ ਦੀ ਗਲਤੀ ਕਰਦੇ ਹੋ ਤਾਂ ਤਹਾਨੂੰ ਜੇਲ ਵੀ ਜਾ ਸਕਦੇ ਹੋ

ਅਤੇ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ ਇਸ ਲਈ ਜੇਕਰ ਤੁਹਾਨੂੰ ਕਿਤੇ ਵੀ ਪੁਲਸ ਰੋਕੇ ਤਾਂ ਰੁਕ ਜਾਇਆ ਕਰੋ ਨਹੀਂ ਤਾਂ ਤੁਸੀਂ ਵੀਡੀਓ ਵਿੱਚ ਜਿਵੇਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਵੱਡੀ ਦੁਰਘਟਨਾ ਦੇ ਸ਼ਿਕਾਰ ਹੋ ਸਕਦੇ ਹੋ ਇਸ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਇਸ ਘਟਨਾ ਵਿਚ ਪੁਲੀਸ ਵਾਲਾ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ ਸਡ਼ਕ ਦੌਰਾਨ ਸਫ਼ਰ ਕਰਦਿਆਂ ਸਾਨੂੰ ਅਜਿਹੀਆਂ ਸਾਵਧਾਨੀਆਂ ਵਰਤਣ ਦੀ ਵਧੇਰੇ ਲੋੜ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *