Breaking News
Home / खबरे / ਤੇਲ ਦੀਆਂ ਬੂੰਦਾਂ ਨਾਲ ਹੁੰਦੇ ਹਨ 70 ਤੋਂ ਵੱਧ ਰੋਗ ਠੀਕ

ਤੇਲ ਦੀਆਂ ਬੂੰਦਾਂ ਨਾਲ ਹੁੰਦੇ ਹਨ 70 ਤੋਂ ਵੱਧ ਰੋਗ ਠੀਕ

ਜਿੱਥੇ ਲੋਕ ਵੱਡੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਲਈ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਂਦੇ ਹਨ ਤੇ ਲੱਖਾਂ ਰੁਪਏ ਲੱਗਦੇ ਹਨ ਉਥੇ ਹੀ ਕਈ ਬੀਮਾਰੀਆਂ ਦਾ ਇਲਾਜ ਆਯੂਰਵੈਦਿਕ ਹਰਬਲ ਤਰੀਕੇ ਨਾਲ ਕੀਤਾ ਜਾਂਦਾ ਹੈ ਜਿਸ ਵਿੱਚ ਦੇਸੀ ਜੜ੍ਹੀ ਬੂਟੀਆਂ ਦਾ ਪ੍ਰਯੋਗ ਕਰ ਕੇ ਬਿਨਾਂ ਕਿਸੇ ਸਾਈਡ ਇਫੈਕਟ ਤੋ ਰੋਗੀ ਨੂੰ ਠੀਕ ਕੀਤਾ ਜਾਂਦਾ ਹੈ ਅਜਿਹਾ ਹੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ

ਨੇੇਵਲ ਆਯੂਰਵੈਦਿਕ ਹਰਬਲ ਸੈਂਟਰ ਜਿੱਥੇ ਡਾਕਟਰਾਂ ਵੱਲੋਂ ਦੇਸੀ ਜੜ੍ਹੀ ਬੂਟੀਆਂ ਵਰਤ ਕੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਉਥੇ ਇਕ ਹੀ ਨਹੀਂ ਸੱਤਰ ਤੋਂ ਵੱਧ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਜਿਸ ਤੋਂ ਮਰੀਜ਼ ਬਹੁਤ ਠੀਕ ਮਹਿਸੂਸ ਕਰ ਰਹੇ ਹਨ ਕਈ ਮਰੀਜ਼ਾਂ ਨੇ ਉਥੇ ਦੱਸਿਆ ਹੈ ਕਿ ਉਨ੍ਹਾਂ ਦੀਆਂ ਭਿਆਨਕ ਬਿਮਾਰੀਆਂ ਇੱਥੇ ਆ ਕੇ ਠੀਕ ਹੋਈਆਂ ਹਨ ਜਿਨ੍ਹਾਂ ਵਿੱਚੋਂ ਇਕ ਮਰੀਜ਼ ਨੇ

ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅਮਰੀਕਾ ਚ ਲੀਵਰ ਨਾਲ ਪੀਡ਼ਤ ਸੀ ਅਤੇ ਉਸ ਨੂੰ ਡਾਕਟਰਾਂ ਵੱਲੋਂ ਚਾਲੀ ਲੱਖ ਰੁਪਏ ਖਰਚਾ ਦੱਸਿਆ ਗਿਆ ਸੀ ਪਰ ਜਦੋਂ ਉਹ ਇਸ ਹਰਬਲ ਆਯੁਰਵੈਦਿਕ ਸੈਂਟਰ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਥੋੜ੍ਹੇ ਟਾਇਮ ਬਾਅਦ ਉਨ੍ਹਾਂ ਦਾ ਲੀਵਰ ਬਿਲਕੁਲ ਠੀਕ ਹੋ ਗਿਆ ਅਤੇ ਉਹ ਤੰਦਰੁਸਤ ਹੋ ਗਏ ਜਿਸ ਦੀ ਖੁਸ਼ੀ ਵਿੱਚ ਉਹ ਡਾਕਟਰ ਕੋਲ ਮਿਠਾਈ ਦਾ ਡੱਬਾ ਲੈ ਕੇ ਗਏ

ਕਿਉਂਕਿ ਇਸ ਦਾ ਖਰਚਾ ਕੇਵਲ ਸੋਲ਼ਾਂ ਸੌ ਰੁਪਏ ਹੀ ਸੀ ਉਸੇ ਤਰ੍ਹਾਂ ਇਕ ਹੋਰ ਮਰੀਜ਼ ਨਾਲ ਗੱਲਬਾਤ ਕਰਦਿਆਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਸਾਹ ਫੁੱਲਣ ਦੀ ਬਿਮਾਰੀ ਸੀ ਅਤੇ ਉਹ ਇਸ ਸੈਂਟਰ ਵਿੱਚ ਪਹੁੰਚ ਕੇ ਆਪਣਾ ਇਲਾਜ ਕਰਵਾਉਣ ਤੋਂ ਠੀਕ ਮਹਿਸੂਸ ਕਰ ਰਹੇ ਹਨ ਇੱਥੇ ਬੇ ਔਲਾਦ ਜੋਡ਼ਿਆਂ ਨੇ ਵੀ ਦਵਾਈ ਲੈ ਕੇ ਸੰਤਾਨ ਸੁੱਖ ਦੀ ਪ੍ਰਾਪਤੀ ਕੀਤੀ ਹੈ ਇਨ੍ਹਾਂ ਦੱਸਿਆ ਕੁਝ ਬੀਮਾਰੀਆਂ ਦਾ ਇਲਾਜ ਲਈ ਸਿਰਫ਼ ਧੁਨੀ

ਵਿੱਚ ਤੇਲ ਪਾਉਣ ਲਈ ਦਿੱਤਾ ਜਾਂਦਾ ਹੈ ਅਤੇ ਇਸ ਦੀ ਵਰਤੋਂ ਨਾਲ ਅਨੇਕਾਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ ਇਕ ਹੋਰ ਮਰੀਜ਼ ਨਾਲ ਗੱਲਬਾਤ ਕਰਦਿਆਂ ਪਤਾ ਲੱਗਿਆ ਕਿ ਉਨ੍ਹਾਂ ਦੇ ਪਿੱਤੇ ਵਿੱਚ ਪੱਥਰੀ ਸੀ ਜਦੋਂ ਉਨ੍ਹਾਂ ਇਥੇ ਆ ਕੇ ਇਲਾਜ ਕਰਵਾਇਆ ਤਾਂ ਇੰਨਾ ਫ਼ਰਕ ਪਿਆ ਕੇ ਹੌਲੀ ਹੌਲੀ ਪੱਥਰੀ ਦਾ ਸ਼ਾਇਦ ਘੱਟ ਹੋਣ ਲੱਗਿਆ ਤੇ ਉਹ ਬਿਲਕੁਲ ਠੀਕ ਹੋਵੇ ਇੱਥੇ ਇਲਾਜ ਕਰਾਉਣ ਤੋਂ

ਬਾਅਦ ਮਰੀਜ਼ਾਂ ਨੇ ਦੱਸਿਆ ਕਿ ਉਹ ਵੱਡੇ ਵੱਡੇ ਅਪਰੇਸ਼ਨਾਂ ਤੋਂ ਬਚ ਗਏ ਜਿੱਥੇ ਨਾਲ ਹੀ ਉਨ੍ਹਾਂ ਦੇ ਲੱਖਾਂ ਰੁਪਏ ਵੀ ਬਰਬਾਦ ਹੋਣ ਤੋਂ ਬਚ ਗਏ ਉੱਥੇ ਹੀ ਡਾਕਟਰ ਵੱਲੋਂ ਦੱਸਿਆ ਗਿਆ ਕਿ ਅਸੀਂ ਕੁਦਰਤ ਨਾਲੋਂ ਟੁੱਟ ਗਏ ਹਾਂ ਸਾਰਾ ਕੁਸ਼ ਸਾਨੂੰ ਕੁਦਰਤ ਨੇ ਦਿੱਤਾ ਗਿਆ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਅਨੇਕਾਂ ਬਿਮਾਰੀਆਂ ਤੋਂ ਠੀਕ ਹੋ ਸਕਦੇ ਹਾਂ ਸਾਨੂੰ ਆਯੁਰਵੈਦ ਨੂੰ ਆਪਣੀ ਜ਼ਿੰਦਗੀ ਚ ਅਪਣਾਉਣਾ ਚਾਹੀਦਾ ਹੈ

About admin2

Leave a Reply

Your email address will not be published. Required fields are marked *