Breaking News
Home / खबरे / ਦੁਕਾਨ ਤੋਂ ਸਾਮਾਨ ਲੈਣ ਆਇਆ ਬੱਚਾ ਦੇਖੋ ਦੁਕਾਨਦਾਰ ਨੇ ਜਦੋਂ ਕੀਤਾ ਅਣਦੇਖਾ ਤਾਂ ਦੇਖੋ ਬੱਚੇ ਨੇ ਕੀ ਕੀਤਾ

ਦੁਕਾਨ ਤੋਂ ਸਾਮਾਨ ਲੈਣ ਆਇਆ ਬੱਚਾ ਦੇਖੋ ਦੁਕਾਨਦਾਰ ਨੇ ਜਦੋਂ ਕੀਤਾ ਅਣਦੇਖਾ ਤਾਂ ਦੇਖੋ ਬੱਚੇ ਨੇ ਕੀ ਕੀਤਾ

ਅੱਜਕੱਲ੍ਹ ਦੇ ਬੱਚੇ ਕਾਫ਼ੀ ਜ਼ਿਆਦਾ ਸ਼ੈਤਾਨ ਹੁੰਦੇ ਨੇ ਤੇ ਨਿੱਕੀ ਉਮਰ ਦੇ ਵਿੱਚ ਹੀ ਉਹ ਦੁਕਾਨ ਤੇ ਵੀ ਜਾਣ ਲੱਗ ਜਾਂਦੇ ਨੇ ਇਸ ਦਿਨ ਮਾਪਿਆਂ ਨੂੰ ਵੀ ਬੜਾ ਸਹਾਰਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਛੋਟੀ ਉਮਰ ਦੇ ਵਿਚ ਹੀ ਉਨ੍ਹਾਂ ਦੀਆਂ ਲੋੜਾਂ ਮੁਤਾਬਿਕ ਚੀਜ਼ਾਂ ਲਿਆ ਕੇ ਦੇਣ ਲੱਗ ਜਾਂਦੇ ਹਨ ਪਰ ਕਈ ਬੱਚੇ ਇੰਨੇ ਜ਼ਿਆਦਾ ਤੇਜ਼ ਹੁੰਦੇ ਹਨ ਕਿ ਜੇਕਰ ਦੁਕਾਨਦਾਰ ਉਨ੍ਹਾਂ ਦੀ ਗੱਲ ਨਾ ਸੁਣੇ

ਤਾਂ ਉਹ ਉਨ੍ਹਾਂ ਨੂੰ ਵੱਖ ਵੱਖ ਤਰ੍ਹਾਂ ਦੇ ਨਾ ਬੁਲਾਉਣ ਦੀ ਕੋਸ਼ਿਸ਼ ਵੀ ਕਰਦੇ ਹਨ ਪਹਿਲਾਂ ਵਾਲੇ ਬੱਚੇ ਹੁੰਦੇ ਸੀ ਕਿ ਜੇਕਰ ਉਨ੍ਹਾਂ ਦੀ ਗੱਲ ਨਹੀਂ ਸੀ ਸੁਣਦਾ ਉਹ ਵਾਪਸ ਉਸੇ ਪੈਰੀਂ ਮੁੜ ਜਾਂਦੇ ਸਨ ਅਤੇ ਉਨ੍ਹਾਂ ਦੀ ਵੱਲੋਂ ਕਿਸੇ ਨੂੰ ਕੁਝ ਵੀ ਨਹੀਂ ਸੀ ਕਿਹਾ ਜਾਂਦਾ ਹੈ ਪਰ ਅੱਜਕੱਲ੍ਹ ਦੇ ਬੱਚਿਆਂ ਨੂੰ ਤਾਂ ਦੇਖੋ ਜਨਾਬ ਉਨ੍ਹਾਂ ਦੇ ਵੱਲੋਂ ਤਾਂ ਆਪਣਾ ਛੋਟਾ ਵੱਡਾ ਵੀ ਨਹੀਂ ਵੇਖਿਆ ਜਾਂਦਾ ਇਸੇ ਤਰ੍ਹਾਂ ਇਹ ਬੱਚਾ

ਇੱਕ ਜੋ ਕਿ ਦੁਕਾਨ ਤੋਂ ਕੋਈ ਚੀਜ਼ ਲੈਣ ਆਉਂਦਾ ਏ ਉਸਦੇ ਵੱਲ ਦੁਕਾਨਦਾਰ ਧਿਆਨ ਨਹੀਂ ਦਿੰਦਾ ਤਾਂ ਉਹ ਦੁਕਾਨਦਾਰ ਨੂੰ ਪਹਿਲਾਂ ਕਾਫੀ ਵਾਰ ਅੰਕਲ ਜੀ ਅੰਕਲ ਜੀ ਕਹਿ ਕੇ ਬੁਲਾਉਂਦਾ ਹੈ ਪਰ ਜਦੋਂ ਦੁਕਾਨਦਾਰ ਉਸ ਵੱਲ ਕੋਈ ਨਿਗ੍ਹਾ ਹੀ ਨਹੀਂ ਮਾਰਦੇ ਤਾਂ ਉਹ ਬਹੁਤ ਪ੍ਰੇਸ਼ਾਨ ਖੜ੍ਹਾ ਹੁੰਦਾ ਹੈ ਤੇ ਉਹ ਉਸ ਨੂੰ ਚੌਧਰੀ ਕਹਿ ਕੇ ਬੁਲਾ ਦਿੰਦੇ ਹੋਏ ਚੌਧਰੀ ਕਹਿਣ ਤੇ ਉਹ ਬੱਚੇ ਵੱਲ ਨਾਲ

ਦੀ ਨਾਲ ਵੇਖ ਲੈਂਦਾ ਹੈ ਅਤੇ ਬੱਚਾ ਵੀ ਸਮਝ ਜਾਂਦਾ ਹੈ ਕਿ ਇਸ ਨੂੰ ਅੰਕਲ ਜੀ ਕਹਿ ਕੇ ਨਹੀਂ ਸਗੋਂ ਇਸਨੂੰ ਅਵੱਲੇ ਨਾ ਨਾਲ ਹੀ ਆਵਾਜ਼ ਮਾਰੀ ਸੁਣਦੀ ਹੈ ਇਸ ਵੀਡੀਓ ਨੂੰ ਵੇਖ ਕੇ ਅਤੇ ਬੱਚੇ ਦੀ ਇਸ ਹਰਕਤ ਨੂੰ ਸੁਣ ਕੇ ਹਰ ਕੋਈ ਕਾਫ਼ੀ ਜ਼ਿਆਦਾ ਇਸ ਵੀਡੀਓ ਨੂੰ ਦੇਖ ਹੱਸ ਰਿਹਾ ਹੈ ਅਤੇ ਇਸ ਨੂੰ ਕਾਫੀ ਜ਼ਿਆਦਾ ਸਾਂਝਾ ਵੀ ਕਰ ਰਹੇ ਜਿਸ ਕਰਕੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਗਈ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *