Breaking News
Home / खबरे / ਆਖਰ ਕਿਉਂ ਮਹਿੰਗਾ ਵਿਕਦਾ ਹੈ ਸਪਰਮ ਅਤੇ ਹਸਪਤਾਲ ਚ ਹੁੰਦਾ ਹੈ ਕਿ ਸਭ ਦੇਖੋ ਵੀਡੀਓ

ਆਖਰ ਕਿਉਂ ਮਹਿੰਗਾ ਵਿਕਦਾ ਹੈ ਸਪਰਮ ਅਤੇ ਹਸਪਤਾਲ ਚ ਹੁੰਦਾ ਹੈ ਕਿ ਸਭ ਦੇਖੋ ਵੀਡੀਓ

ਦੋਸਤੋ ਅੱਜਕੱਲ੍ਹ ਮੁੜ ਤੋਂ ਫਿਰ ਮਾਤਾ ਪਿਤਾ ਦੇ ਵੱਲੋਂ ਬੱਚੇ ਨਾ ਕਰਨਾ ਅਤੇ ਮੁੰਡੇ ਕੁੜੀਆਂ ਦੇ ਵੱਲੋਂ ਇਕੱਲੇ ਰਹਿਣਾ ਜ਼ਿਆਦਾ ਚੰਗਾ ਸਮਝਿਆ ਜਾਂਦਾ ਹੈ ਪਰ ਕਈਆਂ ਦੇ ਵਿੱਚ ਅਜਿਹੀਆਂ ਕਮਜ਼ੋਰੀਆਂ ਹੋ ਜਾਂਦੀਆਂ ਨੇ ਜਿਸ ਕਰਕੇ ਉਹ ਆਪਣੇ ਬੱਚੇ ਪੈਦਾ ਨਹੀਂ ਕਰ ਸਕਦੇ ਅਤੇ ਇਸ ਦੇ ਨਾਲ ਹੀ ਹੁਣ ਸਾਇੰਸ ਨੇ ਤਰੱਕੀ ਕੀਤੀ ਹੈ ਤੇ ਜਿਸ ਕਰਕੇ ਹੁਣ ਹਰ ਕੋਈ ਸੈਰੋਗੈਟ ਮਦਰ ਜਾਂ

ਫਿਰ ਆਪਣੇ ਸਪਰਮ ਡੋਨੇਟ ਕਰਦਾ ਹੈ ਜਿਸ ਕਰਕੇ ਦੂਜੇ ਵਿਅਕਤੀ ਜਿਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੁੰਦੀ ਹੈ ਉਹ ਇਸ ਰਾਹੀਂ ਮਾਂ ਬਾਪ ਬਣ ਸਕਦੇ ਨੇ ਤੇ ਆਪਣੀ ਜ਼ਿੰਦਗੀ ਦੀਆਂ ਖ਼ੁਸ਼ੀਆਂ ਲੈ ਸਕਦੇ ਨੇ ਵਿੱਕੀ ਡੋਨਰ ਮੂਵੀ ਤੋਂ ਬਾਅਦ ਹਰੇਕ ਹੁਣ ਕੋਈ ਅਜਿਹੀਆਂ ਗੱਲਾਂ ਆਮ ਕਰਨ ਲੱਗ ਪਿਆ ਹੈ ਤੇ ਇਸ ਮੂਵੀ ਦੇ ਕਰਕੇ ਹੀ ਲੋਕਾਂ ਵਿੱਚ ਕਾਫੀ ਜਾਗਰੂਕਤਾ ਵੀ ਪੈਦਾ ਹੋਈ ਹੈ

ਜੇ ਗੱਲ ਕੀਤੀ ਜਾਵੇ ਤਾਂ ਅੱਜ ਕੱਲ੍ਹ ਫੋਨਾਂ ਦੇ ਇਸਤੇਮਾਲ ਕਰਕੇ ਵੀਡੀਓਜ਼ ਵੇਖਣ ਦੇ ਕਰਕੇ ਇਹ ਕਮਜ਼ੋਰੀਆਂ ਕਾਫ਼ੀ ਜ਼ਿਆਦਾ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ ਜਿਸ ਕਰਕੇ ਇਸ ਚੀਜ਼ ਦੀ ਮਹੱਤਤਾ ਹੁਣ ਦਿਨ ਭਰ ਦਿਨ ਵਧਦੀ ਜਾ ਰਹੀਏ ਸਪਰਮ ਡੋਨੇਟ ਕਰਨ ਵਾਲੇ ਦਾ ਧਰਮ ਦੱਸਿਆ ਜਾਂਦਾ ਹੈ ਉਸ ਦੀ ਜਾਤੀ ਬਾਰੇ ਕੁਝ ਵੀ ਨਹੀਂ ਦੱਸਿਆ ਜਾਂਦਾ ਹੈ ਜਿਸ ਨੇ ਸਪਰਮ ਲੈਣਾ ਹੁੰਦਾ ਹੈ

ਉਸਦੇ ਵੱਲੋਂ ਉਸ ਬੰਦੇ ਦੀ ਕਿਹੋ ਜਿਹੀ ਪਰਸਨੈਲਟੀ ਹੈ ਕਿੰਨਾ ਪੜ੍ਹਿਆ ਹੈ ਕਿਵੇਂ ਦੀ ਉਸ ਨੂੰ ਅੰਗਰੇਜ਼ੀ ਬੋਲਣ ਵਿਚ ਆਉਂਦੀ ਹੈ ਤੇ ਉਸ ਦੇ ਸੰਸਕਾਰ ਕਿਵੇਂ ਦੇ ਹਨ ਇਹ ਸਭ ਕੁਝ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਮਾਂ ਦੇ ਗਰਭ ਵਿਚ ਫਿਰ ਇਨ੍ਹਾਂ ਸਭਾਵਾਂ ਨੂੰ ਰੱਖਿਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਮਾਂ ਬਣਨ ਵਾਲੀ ਹੋ ਜਾਂਦੀ ਹੈ ਡਾਕਟਰਾਂ ਦੇ ਵੱਲੋਂ

ਹਰ ਇੱਕ ਬਿਮਾਰੀ ਬਾਰੇ ਵੀ ਪੂਰੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਕਿ ਇਸ ਬੰਦੇ ਨੂੰ ਕੋਈ ਬਿਮਾਰੀ ਤਾਂ ਨਹੀਂ ਅਤੇ ਜੇਕਰ ਉਸ ਨੂੰ ਕੋਈ ਬਿਮਾਰੀ ਹੁੰਦੀ ਹੈ ਤਾਂ ਉਸ ਦਾ ਭਰਮ ਨਹੀਂ ਲਿਆ ਜਾਂਦਾ ਹਮੇਸ਼ਾਂ ਬੰਦੇ ਦੇ ਦੁਬਾਰਾ ਸਪਰਮ ਨੂੰ ਬਹੱਤਰ ਘੰਟਿਆਂ ਦੇ ਬਾਅਦ ਹੀ ਡੋਨੇਟ ਕੀਤਾ ਜਾਂਦਾ ਹੈ ਇਸ ਦੇ ਨਾਲ ਸਪਰਮ ਦੀ ਕੁਆਲਿਟੀ ਵੀ ਵਧੀਆ ਮਿਲ ਜਾਂਦੀ ਹੈ ਪੂਰੇ ਦੇਸ਼ ਦੇ ਵਿੱਚ ਤੇਰਾਂ ਹਜ਼ਾਰ ਤੋਂ ਵੱਧ ਮਹਿਲਾਵਾਂ ਦੇ ਵੱਲੋਂ ਸਪੈਮ ਰਾਹੀਂ ਆਪਣੀ ਸੈਰੋਗੇਸੀ ਨੂੰ ਜਾਂ ਫਿਰ ਆਪਣੀ ਮਾਂ ਬਣਨ ਦੇ ਸੁਪਨੇ ਨੂੰ ਅੱਗੇ ਵਧਾਇਆ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *