Home / खबरे / ਇਸ ਖੂਹ ਦਾ ਨਜ਼ਾਰਾ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਇਸ ਖੂਹ ਦਾ ਨਜ਼ਾਰਾ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਸਾਊਦੀ ਅਰਬ ਦੇ ਵਿੱਚ ਇੱਕ ਬਹੁਤ ਹੀ ਪ੍ਰਾਚੀਨ ਅਤੇ ਮਸ਼ਹੂਰ ਖੂਹ ਹੈ ਜੰਮ ਜੰਮ ਇਸ ਦਾ ਪਾਣੀ ਨਹੀਂ ਕਦੇ ਸੁੱਕਿਆ ਜਾਂ ਖ਼ਰਾਬ ਨਹੀਂ ਹੋਇਆ ਮੱਕੀ ਦੇ ਇਸ ਖੂਹ ਦੇ ਪਾਣੀ ਨੂੰ ਆਬ ਏ ਜਮਜਮ ਕਿਹਾ ਜਾਂਦਾ ਇਹ ਪਵਿੱਤਰ ਅਸਥਾਨ ਕਾਬਾ ਦੇ ਨੇੜੇ ਸਥਿਤ ਹੈ ਜਿਸ ਤਰ੍ਹਾਂ ਹਰ ਹਿੰਦੂ ਦੀ ਇੱਛਾ ਹੁੰਦੀ ਹੈ ਕਿ ਗੰਗਾਜਲ ਹਮੇਸ਼ਾ ਉਸੇ ਘਰ ਵਿੱਚ ਹੋਵੇ ਇਸ ਤਰ੍ਹਾਂ ਮੁਸਲਮਾਨਾਂ ਦੀ ਇਹ ਇੱਛਾ ਹੁੰਦੀ ਹੈ

ਕਿ ਇਸ ਖੂਹ ਦਾ ਪਾਣੀ ਉਸ ਦੇ ਘਰ ਵਿੱਚ ਹੋਵੇ ਇਸ ਖੂਹ ਦੀ ਵਿਸ਼ੇਸ਼ਤਾ ਇਹ ਪਾਣੀ ਕਦੀ ਨਹੀਂ ਸੁੱਕਦਾ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ ਮੀਲਾਂ ਵਿੱਚ ਫੈਲੇ ਮਾਰੂਥਲ ਵਿੱਚ ਸਿਰਫ਼ ਰੀਤ ਹੈ ਲੱਖਾਂ ਲੋਕਾਂ ਦੀਆਂ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਮੱਕਾ ਮਦੀਨਾ ਦੇ ਲੋਕ ਨਾਸਿਰ ਕਿਊਸਕ ਪਾਣੀ ਲੈਂਦੇ ਹਨ ਇਹ ਹਰ ਸਾਲ ਹੱਜ ਦੌਰਾਨ ਉਥੇ ਜਾਣ

ਵਾਲੀ ਲਖਨ ਨਾਲੇ ਪਾਣੀ ਨੂੰ ਜ਼ਰੂਰ ਤੁਹਾਨੂੰ ਵੀ ਪੂਰਾ ਕਰਦਾ ਹੈ ਤੁਹਾਨੂੰ ਇਕ ਅਜਿਹਾ ਖ਼ੁਹ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਹ ਉਹ ਖੂਹ ਜਿੱਥੇ ਹੁਣ ਤਕ ਕਦੇ ਪਾਣੀ ਨਹੀਂ ਸਿੱਖਿਆ ਤੇ ਪਾਣੀ ਇੰਨਾ ਜ਼ਿਆਦਾ ਸਾਫ਼ ਹੈ ਕਿ ਤੁਸੀਂ ਖੁਦ ਵੇਖ ਕੇ ਹੈਰਾਨ ਰਹਿ ਜਾਉਗੇ ਇਸ ਖੂਹ ਦੇ ਵਿੱਚ ਪਾਣੀ ਨੂੰ ਜਮਜਮ ਦਾ ਪਾਣੀ ਕਿਹਾ ਜਾਂਦਾ ਹੈ ਜੋ ਕਿ ਕਾਫੀ ਜ਼ਿਆਦਾ ਸਾਫ ਹੈ ਇਸ ਖੂਹ ਦੇ ਬਾਰੇ ਵਿਚ ਇਹ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਇਸ ਖੂਹ ਦਾ ਪਾਣੀ ਪੀ ਰਹੇ ਹੋ ਜੇਕਰ ਤੁਹਾਡੀ ਨੀਅਤ ਸਾਫ ਹੈ ਤਾਂ ਤੁਹਾਨੂੰ ਇਹ ਖੂਹ ਦਾ

ਪਾਣੀ ਤੁਹਾਨੂੰ ਕਾਫ਼ੀ ਵਫਾ ਵੀ ਕਰੇਗਾ ਇਸ ਖੂਹ ਦੇ ਪਾਣੀ ਦੀ ਹਰ ਪਾਸੇ ਚਰਚਾ ਇਤ ਇਸ ਖੂਹ ਨੂੰ ਵੇਖਣ ਦੇ ਲਈ ਹਰ ਕੋਈ ਆਉਂਦਾ ਹੈ ਇਸ ਦੇ ਪਿੱਛੇ ਹੋਰ ਵੀ ਕਾਫ਼ੀ ਮਹਾਨ ਅਤੇ ਪੁਰਾਣੀਆਂ ਚਰਚਾਵਾਂ ਨੇ ਜਿਨ੍ਹਾਂ ਕਰ ਕੇ ਇਸ ਖੂਹ ਦੀ ਕਾਫ਼ੀ ਜ਼ਿਆਦਾ ਮਹੱਤਤਾ ਵੀ ਦੱਸੀ ਜਾਂਦੀ ਹੈ ਕਈਆਂ ਦੇ ਵੱਲੋਂ ਇਸ ਖੂਹ ਦੇ ਪਾਣੀ ਨੂੰ ਕੋਈ ਵੀ ਅਜਿਹਾ ਕੰਮ ਦੀ ਸ਼ੁਰੂਆਤ ਕਰਨੀ ਹੋਵੇ ਜੋ ਅਸੀਂ ਪਹਿਲੀ ਵਾਰ ਕਰਨ ਜਾ ਰਿਹਾ ਉਸਦੇ ਵਿੱਚ ਵੀ ਇਸ ਖੂਹ ਦੇ ਪਾਣੀ ਨੂੰ ਪਵਿੱਤਰ ਸਮਝ ਕੇ ਵਰਤਿਆ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *