Breaking News
Home / खबरे / ਇਕ ਵਿਅਕਤੀ ਨੇ ਪਤਨੀ ਦੀ ਇੱਛਾ ਪੂਰੀ ਕਰਨ ਲਈ ਕਰ ਦਿੱਤਾ ਕੁਝ ਅਜਿਹਾ ਦੇਖ ਕੇ ਰਹਿ ਜਾਓਗੇ ਹੈਰਾਨ

ਇਕ ਵਿਅਕਤੀ ਨੇ ਪਤਨੀ ਦੀ ਇੱਛਾ ਪੂਰੀ ਕਰਨ ਲਈ ਕਰ ਦਿੱਤਾ ਕੁਝ ਅਜਿਹਾ ਦੇਖ ਕੇ ਰਹਿ ਜਾਓਗੇ ਹੈਰਾਨ

ਕਈ ਵਿਅਕਤੀ ਆਪਣੀ ਪਤਨੀ ਲਈ ਕੁਝ ਅਜਿਹਾ ਕਰ ਜਾਂਦੇ ਹਨ ਜੋ ਕਿ ਇਕ ਯਾਦਗਾਰ ਬਣ ਜਾਂਦਾ ਇਹ ਮਾਮਲਾ ਉੱਤਰੀ ਬਾਸੂਈਆ ਦਾ ਹੈ ਉੱਥੇ ਦੇ ਇਕ ਆਰਕੀਟੈਕਚਰ ਨੇ ਆਪਣੀ ਪਤਨੀ ਲਈ ਕੁਝ ਅਜਿਹਾ ਘਰ ਬਣਾਇਆ ਹੈ ਜੋ ਕਿ ਆਮ ਘਰ ਨਹੀਂ ਹੈ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਸੁਪਨਾ ਸੀ ਕਿ ਅਜਿਹਾ ਘਰ ਹੋਵੇ ਜੋ ਚਾਰੇ ਦਿਸ਼ਾਵਾਂ ਵਿੱਚ ਘੁੰਮਦਾ ਹੋਵੇ

ਉਸ ਦਾ ਸੁਪਨਾ ਪੂਰਾ ਕਰਨ ਦੇ ਲਈ ਆਰਕੀਟੈਕਟ ਵਿਅਕਤੀ ਨੇ ਉਸ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਉਸ ਦੀ ਕਾਫ਼ੀ ਮਿਹਨਤ ਲੱਗੀ ਹੁਣ ਉਸ ਵਿਅਕਤੀ ਦੀ ਉਮਰ ਬਹੱਤਰ ਸਾਲ ਹੋ ਚੁੱਕੀ ਸੀ ਇਸ ਤੋਂ ਪਹਿਲਾਂ ਲੰਘੇ ਸਮੇਂ ਵਿਚ ਉਹ ਆਪਣੀ ਆਰਥਿਕ ਜ਼ਿੰਦਗੀ ਵਿਚ ਬਿਜ਼ੀ ਸੀ ਜਿਸ ਕਰ ਕੇ ਉਸ ਨੂੰ ਅਜਿਹਾ ਕਰਨ ਦਾ ਸਮਾਂ ਨਹੀਂ ਸੀ ਮਿਲਿਆ ਹੁਣ ਉਸ ਦੇ ਬੱਚੇ ਬਿਜ਼ਨਸ ਸੰਭਾਲ ਰਹੇ ਸਨ

ਅਤੇ ਉਸ ਨੇ ਇਸ ਟਾਈਮ ਤੇ ਆ ਕੇ ਆਪਣੀ ਪਤਨੀ ਦੇ ਸੁਪਨੇ ਨੂੰ ਪੂਰਾ ਕੀਤਾ ਇਹ ਘਰ ਬਹੁਤਾ ਵੱਡਾ ਤਾਂ ਨਹੀਂ ਸੀ ਪਰ ਉਸ ਦੀ ਪਤਨੀ ਦਾ ਸੁਪਨਾ ਸੀ ਕਿ ਉਹ ਸਕੂਲ ਅਜਿਹਾ ਘਰ ਹੋਵੇ ਜੋ ਚਾਰੇ ਦਿਸ਼ਾਵਾਂ ਵੱਲ ਘੁੰਮਦਾ ਹੋਵੇ ਉਸ ਵਿਅਕਤੀ ਨੂੰ ਇਹ ਘਰ ਬਣਾਉਣ ਲਈ ਕਾਫੀ ਸਮਾਂ ਲੱਗ ਗਿਆ ਪਰ ਇਹ ਦੇਖਣ ਵਿੱਚ ਬਹੁਤ ਹੀ ਸੋਹਣਾ ਸੀ ਇਹ ਧਰਤੀ ਤੋਂ ਥੋੜ੍ਹਾ ਜਾਂ ਉੱਚਾ ਸੀ ਕਿਉਂਕਿ ਇਸ ਦੇ

ਥੱਲੇ ਕੁਝ ਜੈੱਕ ਬਗੈਰਾ ਲੱਗੇ ਹੋਏ ਸਨ ਜਿਨ੍ਹਾਂ ਦੇ ਸਹਾਰੇ ਉਹ ਘੁੰਮ ਸਕਦਾ ਸੀ ਇਸ ਦੇ ਸੱਤ ਦਾ ਰੰਗ ਲਾਲ ਅਤੇ ਘਰ ਦਾ ਰੰਗ ਹਰਾ ਸੀ ਇਸ ਘਰ ਬਣਨ ਤੋਂ ਬਾਅਦ ਉਸ ਦੀ ਪਤਨੀ ਵਧੇਰੇ ਖ਼ੁਸ਼ ਸੀ ਕਿਉਂਕਿ ਉਸ ਦੇ ਪਤੀ ਨੇ ਇਸ ਨੂੰ ਪੂਰਾ ਕਰ ਦਿਖਾਇਆ ਅਜਿਹਾ ਕਰਨਾ ਉਸ ਵਿਅਕਤੀ ਲਈ ਕੋਈ ਜ਼ਿਆਦਾ ਮੁਸ਼ਕਲ ਨਹੀਂ ਸੀ ਕਿਉਂਕਿ ਉਹ ਆਪ ਇਕ ਆਰਕੀਟੈਕਚਰ ਕਾਰੀਗਰ ਸੀ

ਕਈ ਲੋਕ ਆਪਣੀ ਪਤਨੀ ਨੂੰ ਇੰਨਾ ਪਿਆਰ ਅਤੇ ਹੁਣ ਕੀ ਉਹ ਉਸ ਲਈ ਕੁਝ ਵੀ ਕਰ ਸਕਦੇ ਹਨ ਜਿਵੇਂ ਏਸ ਆਰਕੀਟੈਕਚਰ ਨੇ ਕਰ ਦਿਖਾਇਆ ਉਸ ਨੇ ਇਸ ਨੂੰ ਬੜੀ ਸ਼ਿੱਦਤ ਲਗਨ ਨਾਲ ਬਣਾਇਆ ਇਹ ਘਰ ਦੇਖਣ ਵਿਚ ਇੰਨਾ ਪਿਆਰਾ ਲੱਗ ਰਿਹਾ ਸੀ ਕਿ ਇਸ ਦੇ ਸੱਤ ਉੱਪਰ ਮੈਟਲ ਆਦਿ ਦਾ ਪ੍ਰਯੋਗ ਕੀਤਾ ਗਿਆ ਸੀ ਜੋ ਕਿ ਬਹੁਤ ਮਜ਼ਬੂਤ ਸੀ ਸਭ ਵਿਅਕਤੀ ਨੇ ਦੱਸਿਆ ਕਿ ਇਹ ਬਹੁਤ ਸਮੇਂ ਤੋਂ ਆਪਣੀ ਪਤਨੀ ਦੀ ਇਸ ਇੱਛਾ ਨੂੰ ਪੂਰਾ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਪਹਿਲਾਂ ਇਸ ਦਾ ਟਾਈਮ ਨਹੀਂ ਸੀ ਮਿਲ ਰਿਹਾ ਜੋ ਕਿ ਉਸ ਦੀ ਪਤਨੀ ਦਾ ਇਹ ਸੁਪਨਾ ਹੁਣ ਜਾ ਕੇ ਪੂਰਾ ਹੋਇਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *