Home / खबरे / 60 ਸਾਲ ਦੇ ਵਿਅਕਤੀ ਨੇ ਕੀਤਾ ਵਿਆਹ ਹੋਇਆ ਅਜਿਹਾ ਕਮਾਲ ਕੇ ਰਾਤੋ ਰਾਤ ਹੋ ਗਿਆ ਕਰੋੜਪਤੀ

60 ਸਾਲ ਦੇ ਵਿਅਕਤੀ ਨੇ ਕੀਤਾ ਵਿਆਹ ਹੋਇਆ ਅਜਿਹਾ ਕਮਾਲ ਕੇ ਰਾਤੋ ਰਾਤ ਹੋ ਗਿਆ ਕਰੋੜਪਤੀ

ਕਈ ਵਿਅਕਤੀਆਂ ਦੀ ਕਿਸਮਤ ਕਿਸੇ ਮੋੜ ਅਜਿਹਾ ਸਾਥ ਦਿੰਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਬਣ ਜਾਂਦੀ ਹੈ ਅਤੇ ਇਸ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੁੰਦਾ ਕਿ ਕਿਸ ਸਮੇਂ ਜਾ ਕੇ ਕਿਸਮਤ ਵਿਚ ਚੰਗਾ ਜਾਂ ਬੁਰਾ ਲਿਖਿਆ ਹੋਇਆ ਹੈ ਕਈ ਵਿਅਕਤੀਆਂ ਦੀ ਕਿਸਮਤ ਵਿਚ ਸੁੱਖ ਲਿਖੇ ਹੁੰਦੇ ਹਨ ਅਤੇ ਕਈ ਵਿਅਕਤੀਆਂ ਦੀ ਜ਼ਿੰਦਗੀ ਵਿੱਚ ਦੁੱਖ ਅਜਿਹਾ ਹੀ ਇਕ ਅਮਰੀਕਾ ਦੇ

ਸੱਠ ਸਾਲ ਦੇ ਬਜ਼ੁਰਗ ਨਾਲ ਹੋਇਆ ਜਿਸ ਨੇ ਸੱਠ ਸਾਲ ਦੀ ਉਮਰ ਵਿੱਚ ਆ ਕੇ ਵਿਆਹ ਕੀਤਾ ਅਤੇ ਵਿਆਹ ਤੋਂ ਬਾਅਦ ਉਹਨੇ ਆਪਣੀ ਕਿਸਮਤ ਨੂੰ ਅਜ਼ਮਾਉਣਾ ਚਾਹੇਗਾ ਕਿਸਮਤ ਅਜ਼ਮਾਉਣ ਦੇ ਲਈ ਉਸ ਨੇ ਲਾਟਰੀ ਦੀਆਂ ਤਿੰਨ ਟਿਕਟਾਂ ਖਰੀਦੀਆਂ ਜਿਨ੍ਹਾਂ ਵਿਚੋਂ ਲਾਸ਼ ਤੋਂ ਲਾਟਰੀ ਟਿਕਟ ਤੇ ਉਸ ਨੂੰ ਅੱਠ ਕਰੋੜ ਰੁਪਏ ਦੀ ਲਾਟਰੀ ਲੱਗ ਗਈ ਅਤੇ ਉਸ ਦੀ ਕਿਸਮਤ ਚਮਕ ਗਈ

ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬਹੁਤ ਹੀ ਖੁਸ਼ ਹੋਏ ਅਤੇ ਮਾਈਕਲ ਨਾਮ ਦਾ ਵਿਅਕਤੀ ਤੇ ਉਸ ਦੀ ਪਤਨੀ ਇਹ ਟਿਕਟ ਦੇ ਪੈਸੇ ਲੈਣ ਗਏ ਤਾਂ ਉਥੇ ਉਨ੍ਹਾਂ ਨੂੰ ਅੱਠ ਕਰੋੜ ਰੁਪਏ ਜੋ ਕਿ ਅਮਰੀਕਾ ਦੇ ਹਿਸਾਬ ਨਾਲ ਇੱਕ ਮਿਲੀਅਨ ਡਾਲਰ ਬਣਦੇ ਹਨ ਉਹ ਰਾਸ਼ੀ ਕੱਟ ਕੇ ਉਨ੍ਹਾਂ ਨੂੰ ਦਿੱਤੀ ਗਈ ਜਿਸ ਨੂੰ ਪਾ ਕੇ ਉਹ ਖੁਸ਼ੀ ਖੁਸ਼ੀ ਘਰ ਆਏ ਅਕਸਰ ਕਈ ਵਾਰ ਅਜਿਹਾ

ਦੇਖਿਆ ਗਿਆ ਹੈ ਕਿ ਜਦੋਂ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਉਸ ਦਾ ਖ਼ਾਸ ਆ ਜਾਂਦਾ ਹੈ ਅਤੇ ਕਿਸਮਤ ਬਦਲ ਜਾਂਦੀ ਹੈ ਕਈ ਵਾਰੀ ਉਸ ਦੀ ਪਤਨੀ ਜਾਂ ਉਸ ਦੇ ਘਰ ਬੱਚਾ ਹੋਣ ਨਾਲ ਅਜਿਹਾ ਹੁੰਦਾ ਹੈ ਅਤੇ ਉਨ੍ਹਾਂ ਦੇ ਜ਼ਿੰਦਗੀ ਵਿੱਚ ਆਉਂਦਿਆਂ ਕਿਸਮਤ ਪਲਟ ਜਾਂਦੀ ਹੈ ਵਧੇਰੇ ਵਿਅਕਤੀ ਆਪਣੀ ਕਿਸਮਤ ਨੂੰ ਅਜ਼ਮਾਉਣਾ ਚਾਹੁੰਦੇ ਹਨ ਅਤੇ ਉਹ ਦੇਖਣਾ ਚਾਹੁੰਦੇ ਹਨ ਕਿ

ਕਿਸਮਤ ਉਨ੍ਹਾਂ ਦੀ ਸਾਥ ਦਿੰਦੀ ਹੈ ਕਿ ਨਹੀਂ ਪਰ ਅਜਿਹਾ ਬਹੁਤ ਹੀ ਘੱਟ ਇਨਸਾਨਾਂ ਨਾਲ ਹੁੰਦਾ ਹੈ ਇਸ ਵਿਚ ਰਿਸਕ ਵੀ ਹੁੰਦਾ ਹੈ ਤੇਈ ਆਪਣੀ ਕਿਸਮਤ ਨਾਲੋਂ ਮਿਹਨਤ ਤੇ ਜ਼ਿਆਦਾ ਵਿਸ਼ਵਾਸ ਕਰਦੇ ਹਨ ਅਤੇ ਉਹ ਆਪਣੀ ਮਿਹਨਤ ਨਾਲ ਪੈਸਾ ਕਮਾ ਕੇ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਪਰ ਕੁਝ ਲੋਕਾਂ ਦਾ ਵਿਸ਼ਵਾਸ ਹੈ ਕਿ ਇਕੱਲੀ ਮਿਹਨਤ ਨਾਲ ਉਸ ਨੇ ਹੀ

ਬਣਦਾ ਹੈ ਅਤੇ ਉਹ ਕਿਸਮਤ ਨਾਲ ਨਾਲ ਜੇਕਰ ਸਾਥ ਦੇਵੇਗੀ ਤਾਂ ਹੀ ਇਨਸਾਨ ਜ਼ਿੰਦਗੀ ਵਿੱਚ ਕਾਮਯਾਬ ਹੁੰਦਾ ਹੈ ਪਰ ਅਲੱਗ ਅਲੱਗ ਵਿਅਕਤੀਆਂ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਕੋਈ ਕਿਸੇ ਨੂੰ ਸਹੀ ਮੰਨਦਾ ਹੈ ਅਤੇ ਕੋਈ ਕਿਸੇ ਨੂੰ ਇਥੇ ਮੈਕਲ ਨਾਮ ਦਾ ਇਹ ਵਿਅਕਤੀ ਜਿਸ ਨੇ ਕਿਸਮਤ ਨੂੰ ਅਜ਼ਮਾਇਆ ਅਤੇ ਆਪਣੀ ਜ਼ਿੰਦਗੀ ਵਿੱਚ ਇੰਨਾ ਪੈਸਾ ਪਾ ਲਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *