Breaking News
Home / खबरे / ਬਿਹਾਰ ਦੀ ਪੁਲੀਸ ਦੁਆਰਾ ਸ਼ਰਾਬ ਨੂੰ ਨਸ਼ਟ ਕਰਨ ਦਾ ਇਹ ਤਰੀਕਾ ਦੇਖ ਕੇ ਸਭ ਹੋਈ ਹੈਰਾਨ

ਬਿਹਾਰ ਦੀ ਪੁਲੀਸ ਦੁਆਰਾ ਸ਼ਰਾਬ ਨੂੰ ਨਸ਼ਟ ਕਰਨ ਦਾ ਇਹ ਤਰੀਕਾ ਦੇਖ ਕੇ ਸਭ ਹੋਈ ਹੈਰਾਨ

ਜਿਵੇਂ ਕਿਸੇ ਨੂੰ ਪਤਾ ਹੀ ਹੈ ਬਿਹਾਰ ਦੇ ਵਿੱਚ ਸ਼ਰਾਬ ਤੇ ਪਾਬੰਦੀ ਲਗਾਈ ਜਾ ਚੁੱਕੀ ਹੈ ਉੱਥੇ ਹੀ ਨਿੱਤ ਸ਼ਰਾਬ ਫੜੀ ਜਾ ਰਹੀ ਹੈ ਜਿਸ ਦੇ ਕਾਰਨ ਸਥਿਤੀ ਹੋਰ ਵੀ ਵਧਦੀ ਜਾ ਰਹੀ ਹੈ ਤੁਸੀਂ ਰੂਲਰ ਦੇ ਨਾਲ ਤਾਂ ਸ਼ਰਾਬ ਦੀਆਂ ਬੋਤਲਾਂ ਭਾਨਾ ਦੇ ਬਹੁਤ ਚਰਨ ਦੇਖਿਆ ਹੋਵੇਗਾ ਪਰ ਬਿਹਾਰ ਦੇ ਕੈਮੂਰ ਜ਼ਿਲ੍ਹੇ ਥਾਣੇ ਅੰਦਰ ਇੱਕ ਨੌਜਵਾਨ ਨੇ ਸ਼ਰਾਬ ਦੀਆਂ ਬੋਤਲਾਂ ਨੂੰ ਨਸ਼ਟ ਕਰਨ ਦੀ ਅਜਿਹੀ ਤਕਨੀਕ ਲੱਭੀ ਹੈ ਕਿ ਦੇਖ ਕੇ ਹਰ ਕੋਈ ਹੁੰਦਾ ਹੈ

ਹੈਰਾਨ ਜਿਸ ਨੂੰ ਵੇਖਣ ਦੇ ਲਈ ਥਾਣੇ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ ਜਿਸ ਦੌਰਾਨ ਥਾਣਾ ਪੁਲਸ ਮੁਲਾਜ਼ਮਾਂ ਇਨ੍ਹਾਂ ਬੋਤਲਾਂ ਨੂੰ ਥਾਣੇ ਅੱਗੇ ਭੰਨਿਆ ਜਾ ਰਿਹਾ ਸੀ ਅਤੇ ਭੰਨ ਭੰਨ ਕੇ ਸਰਾਓ ਨਸ਼ਟ ਕੀਤਾ ਗਿਆ ਬੋਤਲਾਂ ਦੀ ਗਿਣਤੀ ਬਹੁਤੀ ਜ਼ਿਆਦਾ ਨਾ ਹੋਣ ਕਰਕੇ ਇਨ੍ਹਾਂ ਨੂੰ ਇਸ ਤਰ੍ਹਾਂ ਨਸ਼ਟ ਕੀਤਾ ਗਿਆ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਜੋ ਸ਼ਰਾਬ ਦੀਆਂ ਬੋਤਲਾਂ ਭੰਨੀਆਂ ਗਈਆਂ ਉਹ ਦੋ ਸੌ ਸੱਠ ਲੀਟਰ ਸੀ ਜਦੋਂ ਪੁਲੀਸ ਵਾਲਿਆਂ ਨੇ ਏਦਾਂ ਹੀ ਹਰਕਤ ਕਰਕੇ ਬੋਤਲਾਂ ਭੰਨੀਆਂ ਸ਼ੁਰੂ ਕੀਤੀਆਂ ਤਾਂ ਪਿੰਡ ਵਾਲਿਆਂ ਦਾ ਇਕੱਠ ਹੋਣ ਲੱਗਿਆ ਉਹ ਦੇਖਣ ਲੱਗੇ ਕਿ ਆਵਾਜ਼ ਕਿੱਥੋਂ ਆ ਰਹੀ ਹੈ ਤੇ ਲੋਕ ਇਹ ਸਭ ਦੇਖ ਕੇ ਹੈਰਾਨ ਹੋ ਰਹੇ ਸੀ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *