Home / खबरे / 60 ਸਾਲ ਦੀ ਉਮਰ ਵਿਚ ਇਸ ਬੰਦੇ ਨੇ ਵਿਆਹ ਕੀਤਾ ਅਜਿਹਾ ਕੰਮ ਕਿ ਰਾਤੋ ਰਾਤ ਬਣਿਆ ਕਰੋੜਪਤੀ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

60 ਸਾਲ ਦੀ ਉਮਰ ਵਿਚ ਇਸ ਬੰਦੇ ਨੇ ਵਿਆਹ ਕੀਤਾ ਅਜਿਹਾ ਕੰਮ ਕਿ ਰਾਤੋ ਰਾਤ ਬਣਿਆ ਕਰੋੜਪਤੀ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਅਮਰੀਕਾ ਤੋਂ ਮਾਈਕਲ ਨਾਮ ਦਾ ਵਿਅਕਤੀ ਜੋ ਕਿ ਸੱਠ ਸਾਲਾਂ ਦੀ ਉਮਰ ਦਾ ਹੈ ਉਸ ਦੇ ਵੱਲੋਂ ਇੱਕ ਅਜਿਹਾ ਕੰਮ ਕੀਤਾ ਗਿਆ ਜਿਸ ਕਰਕੇ ਉਹ ਰਾਤੋ ਰਾਤ ਕਰੋੜਪਤੀ ਬਣ ਗਿਆ ਸੱਠ ਸਾਲ ਦੀ ਉਮਰ ਵਿੱਚ ਮਾਈਕਲ ਦੇ ਵੱਲੋਂ ਵਿਆਹ ਕਰਵਾਇਆ ਜਾਂਦਾ ਹੈ ਤੇ ਉਹ ਆਪਣਾ ਵਿਆਹ ਕਰਵਾਉਣ ਤੋਂ ਬਾਅਦ ਉਹ ਆਪਣੀ ਕਿਸਮਤ ਨੂੰ ਅਜ਼ਮਾਉਣਾ ਚਾਹੁੰਦਾ ਹੈ

ਕਿ ਉਸ ਦੀ ਕਿਸਮਤ ਕਿਵੇਂ ਦੀ ਹੈ ਕਿ ਉਸ ਦੀ ਕਿਸਮਤ ਚਮਕਦੀ ਹੈ ਜਾਂ ਨਹੀਂ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਤਾਂ ਉਹ ਵਿਆਹ ਕਰਵਾਉਣ ਦੇ ਇਕਦਮ ਬਾਅਦ ਲਾਟਰੀ ਪਾਉਂਦਾ ਹੈ ਤਾਂ ਕੁਝ ਦਿਨਾਂ ਬਾਅਦ ਉਹ ਲਾਟ ਟ੍ਰੀ ਨਿਕਲ ਆਉਂਦੀ ਹੈ ਤੇ ਜਿਸ ਬਾਅਦ ਮਰਕਲ ਕਾਫੀ ਖੁਸ਼ ਹੋ ਜਾਂਦਾ ਹੈ ਮਾਈਕਲ ਨੂੰ ਇੱਕ ਮਿਲੀਅਨ ਡਾਲਰ ਨਿਕਲਦਾ ਹੈ ਜਿਸ ਦੀ ਕੀਮਤ ਅੱਠ ਕਰੋੜ ਰੁਪਿਆ ਹੁੰਦੀ ਹੈ

ਮਾਈਕਲ ਖ਼ੁਸ਼ੀ ਖ਼ੁਸ਼ੀ ਦੇ ਵਿਚ ਇਹ ਗੱਲ ਆਪਣੀ ਧਰਮ ਪਤਨੀ ਦੇ ਨਾਲ ਸਾਂਝੀ ਕਰਦਾ ਹੈ ਤਾਂ ਉਸ ਦੀ ਪਤਨੀ ਵੀ ਕਾਫ਼ੀ ਜ਼ਿਆਦਾ ਖ਼ੁਸ਼ ਹੁੰਦੀ ਹੈ ਉਸਦਾ ਕਹਿਣਾ ਹੁੰਦਾ ਹੈ ਕਿ ਉਹ ਇੰਨੀ ਜ਼ਿਆਦਾ ਖ਼ੁਸ਼ ਹੈ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਆਉਣ ਦੇ ਨਾਲ ਉਸ ਨੂੰ ਹੋਰ ਵੀ ਖੁਸ਼ੀਆਂ ਮਿਲੀਆਂ ਸ਼ੁਰੂ ਹੁੰਦੀਆਂ ਹਨ ਮਾਈਕਲ ਅਤੇ ਉਸਦੀ ਪਤਨੀ ਇਹ ਰਕਮ ਇਕੱਠੇ ਖੋਹ ਲੈ ਕੇ ਆਉਂਦੇ ਨੇ ਜਿਸ ਤੋਂ ਬਾਅਦ ਉਨ੍ਹਾਂ ਦੇ ਦੁਬਾਰਾ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਵਿੱਚ ਰਿਹਾ ਜਾਂਦਾ ਏ ਤੇ ਅਜਿਹਾ ਵੇਖ ਕੇ ਹਰ ਕੋਈ ਹੈਰਾਨ ਹੋਇਆ ਕੀ ਮਾਈਕਲ ਦੀ ਕਿਸਮਤ ਕਿਵੇਂ ਚਮਕੀ ਅਤੇ ਉਹ ਕਿਵੇਂ ਰਾਤੋ ਰਾਤ ਹੀ ਬਣਿਆ ਕਰੋੜਪਤੀ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *