Home / खबरे / ਪਤਨੀ ਨੂੰ ਸਬਕ ਸਿਖਾਉਣ ਦੇ ਲਈ ਪਤੀ ਨੇ ਜੱਜ ਸਾਹਮਣੇ ਕੀਤੀ ਇਹ ਕਰਤੂਤ ਵੇਖ ਕੇ ਰਹਿ ਜਾਓਗੇ ਹੈਰਾਨ

ਪਤਨੀ ਨੂੰ ਸਬਕ ਸਿਖਾਉਣ ਦੇ ਲਈ ਪਤੀ ਨੇ ਜੱਜ ਸਾਹਮਣੇ ਕੀਤੀ ਇਹ ਕਰਤੂਤ ਵੇਖ ਕੇ ਰਹਿ ਜਾਓਗੇ ਹੈਰਾਨ

ਦੋਸਤੋ ਅਕਸਰ ਪਤੀ ਪਤਨੀਆਂ ਦੇ ਵਿਚ ਝਗੜਾ ਹੁੰਦਾ ਹੀ ਰਹਿੰਦਾ ਹੈ ਪਰ ਕਈ ਵਾਰ ਜਦੋਂ ਇਹ ਝਗੜਾ ਅਦਾਲਤ ਵਿੱਚ ਚਲਿਆ ਜਾਵੇ ਤਾਂ ਹੀ ਝਗੜੇ ਸੁਲਝਾ ਜਾਂਦੇ ਨੇ ਤੇ ਪਤੀ ਪਤਨੀ ਇਕੱਠੇ ਵੀ ਰਹਿਣ ਲੱਗ ਜਾਂਦੇ ਨੇ ਪਰ ਜੋ ਅੱਜ ਅਸੀਂ ਤੁਹਾਨੂੰ ਇਹ ਵੀਡੀਓ ਵਿਖਾਉਣ ਲੱਗਿਆ ਇਸ ਵਿੱਚ ਪਤੀ ਪਤਨੀ ਆਪਸ ਦੇ ਵਿੱਚ ਦੂਰੋਂ ਦੂਰ ਰਹਿਣ ਲੱਗ ਜਾਂਦੇ ਨੇ ਤੇ ਪਤਨੀ ਅਦਾਲਤ ਦਾ ਦਰਵਾਜ਼ਾ

ਖਟਖਟਾ ਕੇ ਆਪਣੇ ਗੁਜ਼ਾਰੇ ਜੋਗੇ ਪੈਸੇ ਪਤੀ ਤੋਂ ਲੈਂਦੀ ਹੈ ਤਾਂ ਇਹ ਮਾਮਲਾ ਚੰਡੀਗੜ੍ਹ ਦਾ ਆਯਾਤ ਚੰਡੀਗੜ੍ਹ ਦੀ ਅਦਾਲਤ ਦੇ ਵਿਚ ਇਹ ਮਾਮਲਾ ਸਾਹਮਣੇ ਆਇਆ ਕਿ ਪਤਨੀ ਨੂੰ ਸਬਕ ਸਿਖਾਉਣ ਦੇ ਲਈ ਪਤੀ ਦੇ ਵੱਲੋਂ ਅਜਿਹਾ ਕੁਝ ਕੀਤਾ ਗਿਆ ਜਿਸਦੇ ਨਾਲ ਅਦਾਲਤ ਵੀ ਰਹਿ ਗਈ ਹੈਰਾਨ ਇਥੇ ਅਦਾਲਤ ਨੇ ਪਤੀ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੀ ਪਤਨੀ ਨੂੰ ਹਰ

ਮਹੀਨੇ ਸੱਤ ਹਜ਼ਾਰ ਰੁਪਏ ਅਦਾ ਕਰੇਗਾ ਇਸ ਆਦੇਸ਼ ਤੇ ਪਤੀ ਨੇ ਆਪਣੀ ਪਤਨੀ ਨੂੰ ਸਬਕ ਸਿਖਾਉਣ ਦੇ ਲਈ ਦੋ ਮਹੀਨਿਆਂ ਦੇ ਖਰਚੇ ਨੂੰ ਇਕੱਠਾ ਕੀਤਾ ਤੇ ਜ਼ਿਆਦਾਤਰ ਉਸਦੇ ਵਿੱਚੋਂ ਸਿੱਕੇ ਇਕੱਠੇ ਕੀਤੇ ਜਿਸ ਨੂੰ ਵੇਖ ਕੇ ਜੱਜ ਨੂੰ ਗੁੱਸਾ ਆਇਆ ਅਤੇ ਉਸ ਨੇ ਪਤੀ ਨੂੰ ਚਡ਼੍ਹ ਗਿਆ ਦਰਅਸਲ ਪੰਦਰਾਂ ਹਜ਼ਾਰ ਵਿੱਚੋਂ ਦੱਸ ਹਜ਼ਾਰ ਰੁਪਏ ਸੌ ਸੌ ਦੇ ਨੋਟ ਸੀ ਅਤੇ ਬਾਕੀ ਪੰਜ ਹਜ਼ਾਰ ਰੁਪਿਆ

ਇੱਕ ਪੰਜ ਅਤੇ ਦੱਸ ਰੁਪਏ ਦੇ ਨੋਟ ਸੀ ਜਿਨ੍ਹਾਂ ਵਿੱਚੋਂ ਕੁਝ ਸਿੱਕੇ ਵੀ ਸਨ ਉਸ ਦੀ ਪਤਨੀ ਨੇ ਇਹ ਰਕਮ ਸਵੀਕਾਰ ਕਰ ਲਈ ਪਰ ਅਦਾਲਤ ਦੇ ਵੱਲੋਂ ਫਟਕਾਰ ਲਗਾਈ ਗਈ ਕਿਉਂਕਿ ਇਸ ਨੂੰ ਗਿਣਨ ਦੇ ਲਈ ਸਮਾਂ ਅਤੇ ਸਟਾਫ ਦੋਨਾਂ ਦੀ ਜ਼ਰੂਰਤ ਹੁੰਦੀ ਹੈ ਅਜਿਹਾ ਮਾਮਲਾ ਪਹਿਲਾਂ ਵੀ ਆਇਆ ਅਤੇ ਲਗਾਤਾਰ ਇਹ ਮਾਮਲਾ ਤੀਸਰਾ ਮਾਮਲਾ ਹੈ ਜਿਸ ਤੋਂ ਬਾਅਦ ਅਦਾਲਤ

ਦੇ ਵੱਲੋਂ ਪਤੀ ਨੂੰ ਕਾਫੀ ਕੁਝ ਸੁਣਾਇਆ ਵੀ ਗਿਆ ਜੱਜ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ ਜਿੱਥੇ ਕਿਸੇ ਹੋਰ ਦੋਸ਼ੀ ਨੂੰ ਸਜ਼ਾ ਦੇਣੀ ਚਾਹੀਦੀ ਹੈ ਤੇ ਜੋ ਬੇਗੁਨਾਹ ਹੈ ਉਸ ਨੂੰ ਬਚਾਉਣਾ ਚਾਹੀਦਾ ਹੈ ਉੱਥੇ ਹੀ ਅਜਿਹੇ ਲੋਕਾਂ ਦੇ ਕਰਕੇ ਸਾਡਾ ਕੀਮਤੀ ਸਮਾਂ ਬਹੁਤ ਜਾਇਆ ਹੁੰਦਾ ਹੈ ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਅਜਿਹਾ ਕਰਨ ਤੇ ਉਸ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *