Breaking News
Home / खबरे / ਨਕਲੀ ਈਟੀਟੀ ਬਣ ਟ੍ਰੇਨ ਚ ਸ਼ਖ਼ਸ ਕਰ ਰਿਹਾ ਸੀ ਅਜਿਹੀ ਹਰਕਤ ਵੇਖ ਉੱਡ ਜਾਣਗੇ ਤੁਹਾਡੇ ਵੀ ਹੋਸ਼

ਨਕਲੀ ਈਟੀਟੀ ਬਣ ਟ੍ਰੇਨ ਚ ਸ਼ਖ਼ਸ ਕਰ ਰਿਹਾ ਸੀ ਅਜਿਹੀ ਹਰਕਤ ਵੇਖ ਉੱਡ ਜਾਣਗੇ ਤੁਹਾਡੇ ਵੀ ਹੋਸ਼

ਦੋਸਤੋ ਅਕਸਰ ਹੀ ਵੇਖਿਆ ਜਾਂਦਾ ਹੈ ਕਿ ਟਰੇਨਾਂ ਦੇ ਵਿੱਚ ਜ਼ਿਆਦਾਤਰ ਲੋਕਾਂ ਦੇ ਵੱਲੋਂ ਸਵਾਰੀਆਂ ਦੇ ਨਾਲ ਅਜਿਹੀ ਲੁੱਟ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਤਾਂ ਕਈ ਵਾਰ ਪਤਾ ਵੀ ਨਹੀਂ ਲੱਗਦਾ ਟ੍ਰੇਨ ਦੇ ਵਿਚ ਕੋਈ ਇੰਨੀ ਜ਼ਿਆਦਾ ਸਖ਼ਤੀ ਜਾਂ ਫਿਰ ਸੁਰੱਖਿਆ ਵੀ ਨਹੀਂ ਹੁੰਦੀ ਜਿਸ ਕਰਕੇ ਇਸ ਨੂੰ ਘਟਾਇਆ ਜਾ ਸਕੇ ਹੱਦ ਤਾਂ ਉਦੋਂ ਹੋ ਗਈ ਜਦੋਂ ਰਾਜਧਾਨੀ ਐਕਸਪ੍ਰੈੱਸ ਦੇ ਵਿਚ ਇਕ ਨਕਲੀ ਬਣੇ ਟੀਟੀ ਨੇ

ਅਜਿਹੀ ਹਰਕਤ ਕਰ ਦਿੱਤੀ ਕਿ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦੋਸਤੋ ਇਹ ਮਾਮਲਾ ਭਾਲਦਾ ਹੈ ਜਿਥੇ ਕਿ ਟ੍ਰੇਨ ਦੇ ਵਿਚ ਦੋ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਸੀ ਉਹ ਜਵਾਨ ਹਰੇਕ ਡੱਬੇ ਦੇ ਵਿੱਚ ਵੇਖ ਰਹੇ ਸੀ ਅਚਾਨਕ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਟੀ ਜੀ ਇਸ ਤਰ੍ਹਾਂ ਦੀਆਂ ਹਰਕਤ ਕਿਉਂ ਕਰ ਰਿਹਾ ਏ ਤਾਂ ਉਨ੍ਹਾਂ ਨੇ ਗੱਲਾਂ ਗੱਲਾਂ ਦੇ ਵਿੱਚ ਉਸਤੋਂ ਇਹ ਬੁੱਝ ਲਿਆ ਕਿ ਉਹ ਇਕ ਨਕਲੀ

ਡੀਟੀਓ ਉਨ੍ਹਾਂ ਨੇ ਉਸ ਦਾ ਆਈਡੀ ਕਾਰਡ ਮੰਗਿਆ ਸੀ ਤਾਂ ਉਸ ਤੋਂ ਆਈਡੀ ਕਾਰਡ ਵੀ ਨਾ ਵਿਖਾ ਹੋਇਆ ਉਹ ਗੱਲਾਂ ਦੇ ਵਿੱਚ ਇੱਧਰ ਉੱਧਰ ਗੱਲਾਂ ਨੂੰ ਘੁਮਾਉਂਦਾ ਰਿਹਾ ਤਾਂ ਫਿਰ ਉਨ੍ਹਾਂ ਜਵਾਨਾਂ ਦੇ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਰਜ ਕਰਾਈ ਗਈ ਤੇ ਉਸ ਨੂੰ ਫੜਿਆ ਗਿਆ ਤਲਾਸ਼ੀ ਲੈਣ ਤੋਂ ਬਾਅਦ ਪਤਾ ਲੱਗਿਆ ਕਿ ਇਸ ਦੇ ਕੋਲ ਕਾਫ਼ੀ ਜ਼ਿਆਦਾ ਅਜਿਹੀਆਂ ਚੀਜ਼ਾਂ ਸੀ ਜੋ ਕਿ ਲੋਕਾਂ ਦੇ ਵੱਲੋਂ ਲੁੱਟੀਆਂ ਗਈਆਂ ਸੀ

ਜਿਵੇਂ ਕਿ ਪਾਰਸ ਕਿਸੇ ਦਾ ਫੋਨ ਅਤੇ ਕਿਸੇ ਦੀ ਘੜੀ ਤੇ ਹੋਰ ਵੀ ਵੱਖ ਵੱਖ ਕੀਮਤੀ ਚੀਜ਼ਾਂ ਇਸਦੇ ਕੋਲੋਂ ਫੜੀਆਂ ਗਈਆਂ ਸੀ ਪੁਲਿਸ ਦੇ ਵੱਲੋਂ ਫਿਰ ਉਸ ਟ੍ਰੇਨ ਦੇ ਵਿਚ ਜਾ ਰਹੇ ਲੋਕਾਂ ਤੋਂ ਉਨ੍ਹਾਂ ਦੀਆਂ ਚੀਜ਼ਾਂ ਨੂੰ ਮੁੜ ਵੇਖਣ ਦੇ ਲਈ ਕਿਹਾ ਗਿਆ ਜਿਸ ਤੋਂ ਬਾਅਦ ਉਸ ਤੋਂ ਹੋਰ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਉਸ ਦਾ ਇਹੀ ਕੰਮ ਐ ਉਹ ਲੁੱਟਾਂ ਖੋਹਾਂ ਹੀ ਕਰਦਾ ਆਇਆ ਹੈ

ਸੋ ਦੋਸਤੋ ਤੁਸੀਂ ਕਦੀ ਵੀ ਸਫਰ ਕਰ ਰਹੇ ਹੋਵੋ ਤਾਂ ਚੌਕੰਨੇ ਹੋ ਕੇ ਸਫਰ ਕਰਨਾ ਚਾਹੀਦਾ ਏ ਕਦੇ ਵੀ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜਕੱਲ੍ਹ ਤਾਂ ਨਕਲੀ ਟੀਟੀ ਬਣ ਕੇ ਵੀ ਲੋਕਾਂ ਤੋਂ ਲੁੱਟਿਆ ਖੋਹਿਆ ਜਾ ਰਿਹਾ ਹੈ ਅਤੇ ਅਜਿਹੇ ਮਾਮਲੇ ਚ ਸਾਡੀਆਂ ਖੁੱਲ੍ਹੀਆਂ ਅੱਖਾਂ ਧੋਖਾ ਖਾ ਜਾਂਦੀਆਂ ਨੇ ਸਾਨੂੰ ਅਜਿਹਾ ਲੱਗਦਾ ਹੈ ਕਿ ਇਹ ਅਸਲੀ tt ਤਾਂ ਅਸੀਂ ਚੁੱਪ ਕਰਕੇ ਬੈਠ ਜਾਂਦੇ ਹਾਂ ਤੇ ਅਸੀਂ ਆਪਣੇ ਸਾਮਾਨ ਵੱਲ ਵੀ ਧਿਆਨ ਨਹੀਂ ਮਾਰਦੇ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *