Home / खबरे / ਦੋ ਸਾਲ ਬਾਅਦ ਖੁੱਲ੍ਹੇ ਸਕੂਲ ਤਾਂ ਦੇਖੋ ਛੋਟੇ ਉਸਤਾਦ ਦਾ ਘਰ ਰਿਹਾ ਨਾ ਜਾਣ ਦਾ ਇਰਾਦਾ ਮਾਂ ਬਣੀ ਸ਼ੇਰ ਤਾਂ ਦੇਖੋਗੇ ਬੱਚੀ ਨੇ ਕੀ ਕਿਹਾ

ਦੋ ਸਾਲ ਬਾਅਦ ਖੁੱਲ੍ਹੇ ਸਕੂਲ ਤਾਂ ਦੇਖੋ ਛੋਟੇ ਉਸਤਾਦ ਦਾ ਘਰ ਰਿਹਾ ਨਾ ਜਾਣ ਦਾ ਇਰਾਦਾ ਮਾਂ ਬਣੀ ਸ਼ੇਰ ਤਾਂ ਦੇਖੋਗੇ ਬੱਚੀ ਨੇ ਕੀ ਕਿਹਾ

ਕੋਰੂਨਾ ਦੇ ਕਰਕੇ ਜਿੱਥੇ ਸਾਰੇ ਹੀ ਵਿੱਦਿਅਕ ਅਦਾਰੇ ਬੰਦ ਸੀ ਅਤੇ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਉੱਤੇ ਕਾਫੀ ਡੂੰਘਾ ਅਸਰ ਪਿਆ ਕਿਉਂਕਿ ਜੋ ਨਿੱਕੇ ਬੱਚੇ ਸਨ ਉਨ੍ਹਾਂ ਨੂੰ ਸਕੂਲ ਜਾਣ ਦੇ ਲਈ ਜਿੱਥੇ ਮਾਪਿਆਂ ਵੱਲੋਂ ਤਿਆਰ ਕਰਿਆ ਜਾ ਰਿਹਾ ਸੀ ਉੱਥੇ ਹੀ ਇਕਦਮ ਸਕੂਲ ਬੰਦ ਹੋ ਜਾਣ ਕਰਕੇ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਤੇ ਜ਼ਿਆਦਾ ਡੂੰਘਾ ਅਸਰ ਪਿਆ ਹੈ ਤੇ ਦੋ ਸਾਲ ਉਨ੍ਹਾਂ ਦੇ

ਖ਼ਰਾਬ ਹੋ ਗਏ ਹਨ ਸੋਸ਼ਲ ਮੀਡੀਆ ਤੇ ਕਿਣਕੇ ਬੱਚੀ ਦਾ ਇਸੇ ਤਰ੍ਹਾਂ ਹੀ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਿਹਾ ਹੈ ਦੋ ਸਾਲ ਤਕ ਲਗਾਤਾਰ ਸਕੂਲ ਬੰਦ ਰਹਿਣ ਦੇ ਬਾਅਦ ਜਦੋਂ ਅਚਾਨਕ ਸਕੂਲ ਖੋਲ੍ਹਦੇ ਨੇ ਤਾਂ ਮਾਤਾ ਪਿਤਾ ਵੱਲੋਂ ਜਿਵੇਂ ਹੀ ਬੱਚੇ ਤਿਆਰ ਕੀਤੇ ਜਾਂਦੇ ਨੇ ਤਾਂ ਬੱਚਿਆਂ ਦੇ ਅਲੱਗ ਹੀ ਆਪਣੇ ਗੱਲਾਂ ਕਹਿਣ ਦੇ ਢੰਗ ਹੁੰਦੇ ਨੇ ਇਸ ਬੱਚੇ ਦੁਆਰਾ ਵੀ ਰਿਹਾਈ ਕਿਹਾ

ਜਾ ਰਿਹਾ ਹੈ ਕਿ ਮੈਂ ਨਹੀਂ ਜਾਊਂਗਾ ਮੈਂ ਨਹੀਂ ਜਾਊਂਗਾ ਸਕੂਲ ਪਰ ਉਸ ਨੂੰ ਵਾਰ ਵਾਰ ਸਕੂਲ ਜਾਣ ਦੇ ਲਈ ਕਹਿਣ ਲਈ ਕਿਹਾ ਜਾਂਦਾ ਹੈ ਤਾਂ ਉਸ ਦੇ ਵੱਲੋਂ ਫਿਰ ਤੋਂ ਨਾਂਹ ਕਰ ਦਿੱਤੀ ਜਾਂਦੀ ਹੈ ਜਦੋਂ ਉਸ ਨੂੰ ਇੰਗਲਿਸ਼ ਵਿਚ ਕਿਹਾ ਜਾਂਦਾ ਹੈ ਕਿ ਆਈ ਐਮ ਗੋਇੰਗ ਟੂ ਸਕੂਲ ਤਾਂ ਬੱਚਾ ਸਾਰੀ ਅੰਗਰੇਜ਼ੀ ਦੀ ਲਾਈਨ ਆਈਐਮ ਗੋਇੰਗ ਟੂ ਤੋਂ ਬਾਅਦ ਕਹਿੰਦਾ ਹੈ ਕਿ

ਮੈਂ ਨਹੀਂ ਜਾਊਂਗਾ ਤਾਂ ਇਹ ਜਿਹੀ ਗੱਲ ਸੁਣ ਕੇ ਸਭ ਦਾ ਹਾਸਾ ਨਿਕਲ ਜਾਂਦਾ ਹੈ ਕਿ ਬੱਚੇ ਨੂੰ ਵੀ ਪਤਾ ਹੈ ਕਿ ਉਸ ਨੂੰ ਹਿੰਦੀ ਦੇ ਵਿਚ ਪਤਾ ਹੋਣ ਕਰਕੇ ਜਾਣ ਬੁੱਝ ਕੇ ਅੰਗਰੇਜ਼ੀ ਵਿੱਚ ਉਲਝਾਇਆ ਜਾ ਰਿਹਾ ਏ ਪਰ ਉਹ ਬੱਚਾ ਵੀ ਬਹੁਤ ਜ਼ਿਆਦਾ ਛਾਤੀ ਰਾਜੇਸ਼ ਤੇ ਵਰਲਡ ਵੱਲੋਂ ਇੱਕੋ ਇੱਕ ਲਾਈਨ ਨੂੰ ਫੜਿਆ ਗਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

Edit

About admin2

Leave a Reply

Your email address will not be published. Required fields are marked *