Breaking News
Home / खबरे / ਧੀ ਦੇ ਜਿਸਮ ਚ ਹੋਈਆਂ ਸੂਈਆਂ ਮਾਂ ਦੀ ਕਰਤੂਤ ਸੁਣ ਅਦਾਲਤ ਵੀ ਲੱਗੀ ਰੋਣ

ਧੀ ਦੇ ਜਿਸਮ ਚ ਹੋਈਆਂ ਸੂਈਆਂ ਮਾਂ ਦੀ ਕਰਤੂਤ ਸੁਣ ਅਦਾਲਤ ਵੀ ਲੱਗੀ ਰੋਣ

ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਦੀ ਹੈ ਇਹ ਘਟਨਾ ਜਿੱਥੇ ਕਿ ਮੁਫਾਸਿਲ ਪਿੰਡ ਦੇ ਵਿਚ ਰਹਿਣ ਵਾਲੀ ਮੰਗਲਾ ਜਿਸ ਦਾ ਪਤੀ ਦੇ ਨਾਲ ਅਕਸਰ ਝਗੜਾ ਚੱਲਦਾ ਰਹਿੰਦਾ ਸੀ ਪਤੀ ਦੇ ਝਗੜਾ ਚੱਲਣ ਤੋਂ ਬਾਅਦ ਉਹ ਆਪਸ ਵਿਚ ਅਲੱਗ ਅਲੱਗ ਰਹਿਣ ਲੱਗੇ ਅਤੇ ਉਸ ਦੀ ਛੋਟੀ ਜਿਹੀ ਬੱਚੀ ਸੀ ਤੇ ਉਹ ਪਿੰਡ ਵਿੱਚ ਹੀ ਆ ਕੇ ਇੱਕ ਘਰ ਦੇ ਵਿਚ ਆਪਣੀ ਬੱਚੀ ਨਾਲ ਰਹਿਣ ਲੱਗੀ

ਕੁਝ ਦਿਨ ਵਧੀਆ ਲੰਘੇ ਬੱਚੀ ਇਕ ਦਿਨ ਬਿਮਾਰ ਹੋ ਗਈ ਤੇ ਫਿਰ ਬੱਚੀ ਦੇ ਰੋਣ ਦੀਆਂ ਆਵਾਜ਼ਾਂ ਲਗਾਤਾਰ ਆਉਂਦੀਆਂ ਰਹੀਆਂ ਆਂਢ ਗੁਆਂਢ ਦੇ ਲੋਕਾਂ ਵੱਲੋਂ ਹਰ ਰੋਜ਼ ਪੁੱਛਿਆ ਜਾਂਦਾ ਸੀ ਕਿ ਬੱਚੀ ਨੂੰ ਕੀ ਹੋਇਆ ਬੱਚੀ ਇਸ ਤਰ੍ਹਾਂ ਰੋ ਕਿਉਂ ਰਹੀ ਹੈ ਤਾਂ ਉਸ ਵੱਲੋਂ ਕਿਹਾ ਜਾਂਦਾ ਕਿ ਉਹ ਥੋੜ੍ਹੀ ਬਿਮਾਰ ਹੈ ਤਾਂ ਇਸ ਕਰਕੇ ਉਹ ਰੋ ਰਹੀ ਹੈ ਪਰ ਲੋਕਾਂ ਕੋਲੋਂ ਜਦੋਂ ਫਿਰ ਤੋਂ ਕਿਹਾ ਗਿਆ ਤਾਂ ਉਹ ਕਹਿੰਦੇ ਕਿ ਤੂੰ ਹਸਪਤਾਲ ਦਿਖਾ ਲਿਆ

ਕਿਸੇ ਡਾਕਟਰ ਤੋਂ ਪੁੱਛ ਲੈ ਕੇ ਇਸ ਤਰ੍ਹਾਂ ਕਿਉਂ ਰੋ ਰਹੀ ਹੈ ਤੇ ਇਹ ਕਿਸ ਬੀਮਾਰੀ ਤੋਂ ਪੀਡ਼ਤ ਹੈ ਤਾਂ ਮਹਿਲਾ ਕਹਿੰਦੀ ਐ ਕਿ ਹਾਂ ਉਸ ਨੇ ਵਿਖਾ ਦਿੱਤਾ ਤੇ ਡਾਕਟਰ ਕਹਿੰਦਾ ਹੈ ਕਿ ਜਲਦੀ ਹੀ ਠੀਕ ਹੋ ਜਾਵੇਗੀ ਜਦੋਂ ਪੰਦਰਾਂ ਦਿਨ ਇਸ ਤਰ੍ਹਾਂ ਹੀ ਬੀਤ ਗਏ ਤਾਂ ਕਿਸੇ ਵੱਲੋਂ ਪੁਲੀਸ ਨੂੰ ਰਿਪੋਰਟ ਕੀਤੀ ਗਈ ਕਿ ਇੱਥੇ ਇਕ ਸਾਢੇ ਤਿੰਨ ਸਾਲਾਂ ਦੀ ਬੱਚੀ ਕਾਫੀ ਦਿਨਾਂ ਤੋਂ ਲਗਾਤਾਰ ਰੋ ਰਹੀ ਹੈ ਤੇ ਕਿਸੇ ਨੂੰ ਵੀ ਉਹ ਮੰਗਲਾ ਅੰਦਰ ਨਹੀਂ ਜਾਣ ਦਿੰਦੀ

ਤਾਂ ਪੁਲੀਸ ਦੇ ਵੱਲੋਂ ਬੱਚੀ ਨੂੰ ਹਿਰਾਸਤ ਚ ਲਿਆ ਜਾਂਦਾ ਹੈ ਬੱਚੀ ਨੂੰ ਹਸਪਤਾਲ ਵਿੱਚ ਭੇਜਿਆ ਜਾਂਦਾ ਜਿੱਥੋਂ ਉਸਨੂੰ ਰੈਫਰ ਕਰ ਕੇ ਕਿਸੇ ਹੋਰ ਵੱਡੇ ਹਸਪਤਾਲਾਂ ਵਿਚ ਭੇਜਿਆ ਜਾਂਦਾ ਜਿੱਥੇ ਉਸ ਦਾ ਜਦੋਂ ਐਕਸਰੇ ਕੀਤਾ ਜਾਂਦੈ ਤਾਂ ਪਤਾ ਲੱਗਦਾ ਹੈ ਕਿ ਉਸ ਦੇ ਸਰੀਰ ਅੰਦਰ ਚਾਰ ਇੰਚ ਦੀਆਂ ਸੂਈਆਂ ਚੁਭੋਈਆਂ ਹੋਈਆਂ ਨੇ ਜੋ ਕਿ ਦੋ ਦਿਲ ਦੇ ਕੋਲ ਪੇਟ ਚ ਅਤੇ ਉਸ ਦੇ ਪ੍ਰਾਈਵੇਟ ਪਾਰਟ ਦੇ ਕੋਲ ਚੁਭੋਈਆਂ ਹੋਈਆਂ ਸੀ

ਜਿਨ੍ਹਾਂ ਦਾ ਅਹਿਸਾਸ ਸਿਰਫ ਐਕਸਰੇ ਵਿੱਚ ਹੀ ਪਤਾ ਲੱਗਿਆ ਜਦੋਂ ਮਾਂ ਤੋਂ ਪੁੱਛ ਗਿੱਛ ਕੀਤੀ ਗਈ ਤੇ ਮਾਂ ਦੀ ਗ੍ਰਿਫ਼ਤਾਰੀ ਹੋਈ ਤਾਂ ਪਤਾ ਲੱਗਿਆ ਕਿ ਉਹ ਇਕ ਤਾਂਤਰਿਕ ਕੋਲ ਲੈ ਕੇ ਗਏ ਸੀ ਬੱਚੀ ਦੀ ਕੁਝ ਸਮਾਂ ਬਾਅਦ ਹੀ ਮੌ ਤ ਹੋ ਗਈ ਸੱਤਰ ਡਾਕਟਰਾਂ ਦੀ ਟੀਮ ਵੱਲੋਂ ਹੈ ਸੂਈਆਂ ਕੱਢਣ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਲੜਕੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਮਾਂ ਦੱਸਦੀ ਹੈ

ਕਿ ਲੜਕੀ ਕੁਝ ਬਿਮਾਰ ਸੀ ਤਾਂ ਉਹ ਤਾਂਤਰਿਕ ਕੋਲ ਲੈ ਕੇ ਗਈ ਜਿਸ ਦਾ ਕਹਿਣਾ ਸੀ ਕਿ ਇਸ ਚ ਆਤਮਾ ਦਾ ਸਾਇਆ ਤੇ ਉਸ ਵੱਲੋਂ ਇਸ ਦੇ ਸੂਈਆਂ ਲਗਾਈਆਂ ਗਈਆਂ ਤੇ ਉਸ ਨੂੰ ਇਹ ਸੂਈਆਂ ਨਾ ਕੱਢਣ ਦੇ ਲਈ ਕਿਹਾ ਅਸਲ ਵਿੱਚ ਜਦੋਂ ਫਿਰ ਉਸਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਪਤਾ ਲੱਗਿਆ ਕਿ ਉਸਦੇ ਨਾਲ ਦੁਸ਼ਕਰਮ ਵੀ ਕੀਤਾ ਗਿਆ ਹੈ ਤਾਂਤਰਿਕ ਦੇ

ਵੱਲੋਂ ਦੁਸ਼ਕਰਮ ਕਰਨ ਤੋਂ ਬਾਅਦ ਲੜਕੀ ਦੇ ਸੂਈਆਂ ਚੁਭੋਈਆਂ ਗਈਆਂ ਸਨ ਜਿਸ ਤੋਂ ਬਾਅਦ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਤਾਂਤਰਿਕ ਉਸ ਦੀ ਗ੍ਰਿਫ਼ਤ ਤੋਂ ਬਾਹਰ ਸੀ ਪੁਲੀਸ ਲਗਾਤਾਰ ਤਾਂਤਰਿਕ ਦੀ ਭਾਲ ਕਰ ਰਹੀ ਸੀ ਤਾਂ ਤਾਂਤਰਿਕ ਵੀ ਇਕਦਮ ਫੜਿਆ ਜਾਂਦਾ ਹੈ ਤੇ ਅਦਾਲਤ ਵਿੱਚ ਜੱਜ ਦੇ ਵਲੋਂ ਕਿਹਾ ਜਾਂਦਾ ਹੈ ਕਿ ਜੋ ਮਾਂ ਦੀ ਕੁੱਖ ਆਪਣੇ ਬੱਚਿਆਂ ਦੇ ਲਈ ਹਮੇਸ਼ਾ ਇਕ ਸੁਰੱਖਿਅਤ ਘਰ ਹੁੰਦਾ ਹੈ ਅੱਜ ਉਹ ਕੁੱਖ ਨੂੰ ਵੀ ਦਾਗ ਲੱਗ ਚੁੱਕਿਆ ਹੈ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *